Breaking News
Home / ਨਜ਼ਰੀਆ / ਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
416-558-5530
Halloween 2020
ਤਿਓਹਾਰHalloweenਦਾਬੰਦਿਸ਼ਾਂ ਵਿੱਚਘਿਰਿਆ,
ਸੁਣ-ਸੁਣ ਕੇ ਹੋ ਗਏ ਨੇ ਬੋਰਬੱਚੇ ।
ਸਹਿਮ-ਸਹਿਮ ਕੇ ਘਰਾਂ ਤੋਂ ਨਿਕਲਣਾ ਹੈ,
ਪਹਿਲਾਂ ਵਾਂਗ ਨਾਕੱਢਣਗੇ ਟੌਹਰ ਬੱਚੇ ।
ਹੱਥੀਂ ઠGlovesਅਤੇ ਮੂੰਹ ‘ਤੇ ਪਾMask,
Trick & treatਵਾਲਾ ਕਿੰਝ ਕਰਨਗੇ ਸ਼ੋਰਬੱਚੇ ।
ਨਾਦੂਰਜਾਣਾਨਾ ਹੀ ਕੁਝ ਬਾਹਰਖਾਣਾ,
Rush ਪਾਉਣਗੇ ਨਾ ਕਿਸੇ ਵੀDoorਬੱਚੇ ।
ਸਰਕਾਰਅਤੇ ਮਾਪੇ ਸਮਝਾਉਣਵਾਰੋ-ਵਾਰੀ,
ਕਿਸ-ਕਿਸ ਹਦਾਇਤ’ਤੇ ਕਰਨਗੇ ਗੌਰ ਬੱਚੇ ।
ਸਕੂਲOn-line ਤੇ ਨਿਕਲਣਾਬਾਹਰ ਹੈ ਨਹੀਂ,
ਗ਼ੇਮਾਂ ਖੇਡ-ਖੇਡ ਹੋ ਰਹੇ ਕਮਜ਼ੋਰ ਬੱਚੇ ।
‘ਗਿੱਲ ਬਲਵਿੰਦਰਾ’ਬਦਲ ਗਈ ਕੁੱਲ ਦੁਨੀਆ,
ਛੋਟੀਉਮਰੇ ਹੰਢਾਉਣਕਿਹੜਾ ਦੌਰ ਬੱਚੇ ।
[email protected]

Check Also

ਗੁਰੂ ਨਾਨਕ ਜਹਾਜ਼ ਦੀ 110 ਸਾਲਾ ਮੌਜੂਦਗੀ ਅਤੇ ਚੜ੍ਹਦੀ ਕਲਾ ਦੇ ਸਫਰ ‘ਤੇ ਵੈਨਕੂਵਰ ‘ਚ ਸਮਾਗਮ

ਜਹਾਜ਼ ਦੇ ਅਸਲੀ ਨਾਂ ‘ਗੁਰੂ ਨਾਨਕ ਜਹਾਜ਼’ ਦੀ ਬਹਾਲੀ ਦੇ ਹੱਕ ਵਿੱਚ ਮਤੇ ਸਰਬ-ਸੰਮਤੀ ਨਾਲ …