2003 ਤੋਂ ਐਮਪੀਪੀਰਹਿਣ ਤੋਂ ਬਾਅਦਮੈਨੂੰਕਵੀਨਸਪਾਰਕਅਤੇ ਬਰੈਂਪਟਨ ਤੋਂ ਕਈ ਲੋਕਬਾਰਬਾਰ ਪੁੱਛ ਚੁੱਕੇ ਹਨ ਕਿ ਕੀ ਮੈਂ ਬਰੈਂਪਟਨਵੈਸਟ ਦੇ ਲੋਕਾਂ ਦੀ ਨੁਮਾਇੰਦਗੀ ਲਈ ਮੁੜ ਚੋਣਾਂ ਵਿਚਖੜ੍ਹਾ ਹੋ ਰਿਹਾ ਹਾਂ ਜਾਂ ਨਹੀਂ।ਐਮਪੀਪੀਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਕਈ ਵਾਰਆਪਣੇ ਪਰਿਵਾਰਅਤੇ ਰਿਸ਼ਤੇਦਾਰਾਂ ਨੂੰ ਸਮਾਂ ਦੇਣਵਿਚ ਮੁਸ਼ਕਲ ਹੋ ਜਾਂਦੀ ਹੈ ਪਰ ਕਈ ਵਾਰ ਇਹ ਬਹੁਤ ਹੀ ਸ਼ਾਨਦਾਰਅਤੇ ਫਾਇਦੇਮੰਦ ਅਨੁਭਵਵੀ ਹੁੰਦਾ ਹੈ। ਹਰ ਰੋਜ਼ ਆਪਣੇ ਆਂਢ ਗੁਆਂਢ ਨੂੰ ਮਿਲ ਕੇ ਉਹਨਾਂ ਦੇ ਰੋਜ਼ਾਨਾ ਮੁਸ਼ਕਲਾਂ ਦਾਹਲਦੇਣਾ ਜਾਂ ਸਹੀ ਦਿਸ਼ਾਦੇਣ ਇਕ ਸਕੂਨਪ੍ਰਦਾਨਕਰਦਾ ਹੈ। ਮੁੜ ਚੋਣਾਂ ਲਈਖੜ੍ਹੇ ਹੋਣਵਿਚਮੇਰੀਸਭ ਤੋਂ ਵੱਡੀ ਝਿਜਕ ਮੇਰਾਪਰਿਵਾਰ ਸੀ – ਜੋ ਕਿ ਮੈਨੂੰਬਰੈਂਪਟਨਵੈਸਟ ਦੇ ਲੋਕਾਂ ਦੀ ਨਮਾਇੰਦਗੀ ਲਈਪ੍ਰੇਰਿਤਕਰਦਾ ਹੈ। ਮੇਰੇ ਪਰਿਵਾਰ ਨੇ ਮੈਨੂੰ ਮੁੜ ਚੋਣਾਂ ਵਿਚਖੜ੍ਹੇ ਹੋਣਲਈਬਹੁਤਪ੍ਰੇਰਿਤਕੀਤਾ, ਖ਼ਾਸ ਤੌਰ ‘ਤੇ ਮੇਰੀ ਨਵਜੰਮੀ ਭਾਣਜੀ।ਮੇਰੀ ਇੱਛਾ ਹੈ ਕਿ ਮੈਂ ਉਹਨੂੰਬਹੁਤਸਫ਼ਲਅਤੇ ਪੂਰੀਸਮਰਥਾ ਤੱਕ ਪਹੁੰਚਦੇ ਦੇਖਾਂ ਭਾਵੇਂ ਉਹ ਕਿਸੇ ਦੇ ਵਿੱਤੀ ਸਥਿਤੀਵਿਚਪੈਦਾ ਹੋਈ ਹੋਵੇ।
ਮੈਨੂੰ 2003 ਦੀਆਂ ਚੋਣਾਂ ਕੱਲ੍ਹ ਦੀ ਹੀ ਗਲ ਲਗਦੀ ਹੈ, ਬਰੈਂਪਟਨਸ਼ਹਿਰਬਹੁਤ ਵੱਧ ਫੁੱਲ ਰਿਹਾ ਸੀ – ਚਾਹੇ ਉਦੋਂ ਬਹੁੱਤ ਘੱਟ ਘਰਅਤੇ ਸਕੂਲਸਨਅਤੇ ਮੇਰੇ ਬੱਚੇ ਬਹੁਤ ਹੀ ਛੋਟੇ ਸਨ।ਬੇਰੁਜ਼ਗਾਰੀਦੀਦਰਬਹੁਤਜ਼ਿਆਦਾ ਸੀ ਅਤੇ ਕਈ ਸਕੂਲਾਂ ਵਿਚਹੜਤਾਲਾਂ ਚੱਲ ਰਹੀਆਂ ਸਨ।ਬਿਜਲੀਦਾਜਾਣਾਅਤੇ ਪ੍ਰਦੂਸ਼ਣਦਾਵਧਣਾ ਸ਼ੁਰੂ ਹੋ ਚੁੱਕਿਆ ਸੀ। ਸੂਬੇ ਦੀਆਂ ਸਮਾਜਿਕਸੇਵਾਵਾਂ ਜਿਵੇਂ ਕਿ ਹੈਲਥਕੇਅਰ, ਆਵਾਜਾਈ ਦੇ ਸਾਧਨਅਤੇ ਸਿਖਿਆ ਹਰ ਚੀਜ਼ ਦੀ ਫੰਡਿੰਗ ਵਧਾਉਣਦੀਬਜਾਏ ਸਿਰਫ ਕਟੌਤੀ ਹੀ ਕੀਤੀ ਜਾ ਰਹੀ ਸੀ। ਸਮਾਜਿਕਸੇਵਾਵਾਂ ਦੀ ਕਟੌਤੀ ਕਾਰਨ ਕੋਈ ਵੀਆਪਣੀਪੂਰੀਸਮਰਥਾਅਤੇ ਆਪਣੇ ਟੀਚੇ ਤੱਕ ਨਹੀਂ ਸੀ ਪਹੁੰਚ ਸਕਦਾ।
ਇਹ ਚੋਣਾਂ ਮੈਨੂੰ ਦੁਬਾਰਾ ਉਹੀ ਦਿਨਯਾਦਕਰਵਾਰਿਹਾ ਹੈ ਜਿੱਥੇ ਹੁਣ ਇਕ ਵਾਰਫਿਰ ਕੰਸਰਵੇਟਿਵ ਪਾਰਟੀਸਰਕਾਰੀਸੇਵਾਵਾਂ ਤੋਂ $18 ਬਿਲੀਅਨਦੀ ਘਟੌਤੀ ਕਰਨ ਵਿੱਚ ਕੋਈ ਨੁਕਸਾਨਨਹੀਂ ਸਮਝਰਹੀ ਹੈ। ਕੁਸ਼ਲਤਾਵਾਂ ਦੇ ਨਾਮ’ਤੇ ਉਹਨਾਂ ਨੂੰ ਹਜ਼ਾਰਾਂ ਹੀ ਟੀਚਰਾਂ, ਨਰਸਾਂ ਦੀਆਂ ਨੌਕਰੀਆਂ ਅਤੇ ਕਿਫਾਇਤੀਰਿਹਾਇਸ਼ਪ੍ਰੋਗਰਾਮਾਂ ਨੂੰ ਕੱਟਣ ਵਿਚ ਕੋਈ ਹਿਚਕ ਨਹੀਂ ਹੈ। ਪਰੰਤੂ ਇਸ ਸਮੇਂ ਪੀ ਸੀ ਪਾਰਟੀ ਦੇ ਉਮੀਦਵਾਰਅਤੇ ਲੀਡਰ ਕਈ ਨਿਯਮਾਂ ਤੋਂ ਉਪਰ ਜਾ ਕੇ ਆਪਣੀਉਮੀਦਵਾਰੀ ਨੂੰ ਲੈ ਕੇ ਮੁਸ਼ਕਲ ਵਿਚਹਨ।ਦੂਜੇ ਪਾਸੇ ਅਸੀਂ ਐਨਡੀਪੀਪਾਰਟੀ ਨੂੰ ਦੇਖਦੇ ਹਾਂ ਜੋ ਕਿ ਕਈ ਵਾਅਦੇ ਤਾਂ ਕਰਰਹੀ ਹੈ ਜਦ ਕਿ ਉਹਨਾਂ ਨੇ ਆਪਣੇ ਪਲੇਟਫਾਰਮਵਿਚਕਦੇ ਦੱਸਿਆ ਨਹੀੰ ਕਿ ਉਹਨਾਂ ਵਾਅਦਿਆਂ ਨੂੰ ਪੂਰਾਕਰਨਲਈਪੈਸਾਕਿਥੋਂ ਆਵੇਗਾ। ਅਸੀਂ ਸਮਝਦੇ ਹਾਂ ਕਿ ਇਹ ਸਾਰੇ ਵਾਅਦਿਆਂ ਦਾਅਸਰਕੇਵਲਛੋਟੇ ਉਦਯੋਗਪਤੀਆਂ ਉੱਤੇ ਹੋਵੇਗਾ ਜਿਹਨਾਂ ਦਾਟੈਕਸਤਕਰੀਬਨ 28% ਵਧਾ ਦਿੱਤਾ ਜਾਵੇਗਾ।
ਉਨਟਾਰੀਓਲਿਬਰਲਪਾਰਟੀਹਮੇਸ਼ਾ ਤੋਂ ਹੀ ਸਮਰਥਾਵਿਚ ਸੁਧਾਰ ਅਤੇ ਅਰਥਵਿਵਸਥਾ ਨੂੂੰ ਬਿਹਤਰਕਰਨਵਿਚਵਚਨਬਧਰਿਹੀ ਹੈ। ਚੀਜ਼ਾਂ ਸੰਪੂਰਨਨਹੀਂ ਹੋ ਸਕਦੀਆਂ ਪਰ ਅਸੀਂ ਹਰ ਚੀਜ਼ ਵਿਚ ਸੁਧਾਰ ਦੇਖਿਆ ਹੈ ਜਿਵੇਂ ਕਿ ਬੇਰੁਜ਼ਗਾਰੀਦੀਦਰ ਇਕ ਦਹਾਕੇ ਤੋਂ ਸੱਭ ਤੋਂ ਘੱਟ ਦਰਜਕੀਤੀ ਗਈ ਹੈ ਅਤੇ ਜੀ 7 ਵਿਚ ਸੱਭ ਤੋਂ ਤੇਜ਼ੀ ਨਾਲ ਵੱਧ ਰਿਹੀਅਰਥਵਿਵਸਥਾਦਾਸਥਾਨਵੀਦਰਜਕੀਤਾ ਗਿਆ ਹੈ।
ਲੰਬੇ ਸਮੇਂ ਤੋਂ ਬਰੈਂਪਟਨਦਾਨਿਵਾਸੀਹੋਣ ਦੇ ਤੌਰ ‘ਤੇ ਮੈਂ ਆਪਣੇ ਅਨੁਭਵ ਨੂੰ ਬਰੈਂਪਟਨ ਦੇ ਪਰਿਵਾਰਾਂ ਲਈ ਕਈ ਜ਼ਰੂਰੀਪ੍ਰੋਗਰਾਮਾਂ ਲਈਹਮੇਸ਼ਾਆਪਣੀਆਵਾਜ਼ ਬੁਲੰਦ ਰੱਖਾਂਗਾਂ ਜਿਵੇਂ ਕਿ ਫ੍ਰੀਟਿਊਸ਼ਨ, ਬਿਹਤਰਆਵਾਜਾਈ ਦੇ ਸਾਧਨਅਤੇ ਬਿਹਤਰਹੈਲਥਕੇਅਰ। ਅਸੀਂ ਇਕ ਨਵੀਂ ਯੂਨੀਵਰਸਿਟੀਦਾਨਿਰਮਾਣਕਰਰਹੇ ਹਾਂ ਅਤੇ ਪੀਲਮੈਮੋਰੀਅਲ ਨੂੰ ਵੀ ਇੱਕ ਨਵਾਂ ਰੂਪ ਦੇ ਰਹੇ ਹਾਂ।
ਮੇਰੀਹਮੇਸ਼ਾਂ ਕੋਸ਼ਿਸ਼ਰਹੇਗੀ ਕਿ ਮੈਂ ਬਰੈਂਪਟਨ ਦੇ ਉਦਯੋਗ ਨੂੰ ਸਹਿਯੋਗ ਦੇਵਾਂ ਨਾ ਕਿ ਸਜ਼ਾ। ਇਸ ਸਭ ਤੋਂ ਇਲਾਵਾਮੈਂ ਆਪਣੀਭਾਣਜੀਅਤੇ ਕਈ ਹੋਰ ਬੱਚਿਆਂ ਦੇ ਬਿਹਤਰ ਭਵਿੱਖ ਲਈਲੜਦਾਰਹਾਂਗਾ ਤਾਂ ਜੋ ਉਹ ਇਸ ਸੂਬੇ ਵਿਚ ਖੁਸ਼ਹਾਲ ਰਹੇ।