ਮੇਰੀ (ਵਿੱਕ ਢਿੱਲੋਂ) ਬੇਟੀਤਾਜ 15 ਸਾਲਦੀ ਹੋ ਗਈ ਹੈ। 2003 ਵਿੱਚ ਜਦੋਂ ਮੈਂ ਪਹਿਲੀਵਾਰਚੋਣਾਂ ਲਈਨਾਮਜਦ ਹੋਇਆ ਸੀ, ਉਦੋਂ ਕੰਪੇਨ ਦੌਰਾਨ ਪੈਦਾ ਹੋਈ ਸੀ ਮੇਰੀਪਿਆਰੀਅਤੇ ਲਾਡਲੀਬੇਟੀਤਾਜ।
ਤਾਜ ਇਕ ਲਿਬਰਲਉਨਟਾਰੀਓਵਿਚਪੈਦਾ ਹੋਈ ਅਤੇ ਪਲੀਬੜੀ ਹੈ। ਉਹਨੇ ਟੀਚਰਾਂ ਦੀਹੜਤਾਲਕਾਰਨਕਦੇ ਵੀਸਕੂਲ ਤੋਂ ਇਕ ਵੀਦਿਨ ਛੁੱਟੀ ਨਹੀਂ ਕੀਤੀ।ਉਸਦਾਫੈਮਿਲੀਡਾਕਟਰਘਰ ਦੇ ਕੋਲ ਹੀ ਹੈ ਅਤੇ ਹਸਪਤਾਲਵੀਲਾਗੇ ਹੀ ਹੈ। ਉਹ ਕੇਵਲਪਾਣੀਪੀਂਦੀ ਹੈ ਅਤੇ ਮੈਂ ਕਦੇ ਨਹੀਂ ਇਕ ਪੱਲ ਵੀਨਹੀਂ ਸੋਚਿਆ ਕਿ ਉਹਨੂੰਟੂਟੀਦਾਪਾਣੀਪੀਣ ਤੋਂ ਰੋਕਾਂ।ਫਰਵਰੀ ਦੇ ਮਹੀਨੇ ਸਾਡਾਹਾਈਡਰੋ ਦਾਬਿਲ$99 ਆਇਆ ਸੀ। ਸਾਡੇ ਵਿਅਸਤਘਰਵਿਚ ਇਹ ਇਕ ਆਦਰਸ਼ ਹੈ। ਉਹ ਜਿਹੜੀਹਵਾਵਿਚ ਸਾਹ ਲੈਂਦੀ ਹੈ ਉਹ ਪ੍ਰਦੂਸ਼ਣ ਮੁਕਤ ਹੈ, ਉਹ ਸਾਫਅਤੇ ਸਿਹਤਮੰਦ ਹੈ।
ਉਸਦੀਆਰਈਐਸਪੀਵਿਚਵੀਨਿਵੇਸ਼ਕੀਤਾਜਾਂਦਾ ਹੈ ਪਰਜੇਕਰਕਦੇ ਵਿੱਤੀ ਤੌਰ ਤੇ ਕੋਈ ਕਮੀਵੀ ਹੋਈ ਤਾਂ ਉਸਦੀਪੋਸਟ ਸੈਕੰਡਰੀ ਸਿਖਿਆ ਸਰਕਾਰ ਵੱਲੋਂ ਫੰਡ ਕੀਤੀਜਾਵੇਗੀ। ਰੱਬ ਨਾਕਰੇ ਜੇਕਰ ਉਹ ਕਦੇ ਬਿਮਾਰ ਹੋ ਗਈ ਤਾਂ ਉਸਦੀਪ੍ਰਿਸਕ੍ਰਿਪਸ਼ਨਵੀਸਰਕਾਰ ਵੱਲੋਂ ਮੁਫ਼ਤ ਪ੍ਰਧਾਨਕੀਤੀਜਾਵੇਗੀ। ਉਸਦਾਜੀਵਨ ਇੱਕ ਉਜਵਲ ਭਵਿੱਖ ੳਰ ਚੱਲ ਰਿਹਾ ਹੈ ਅਤੇ ਉਸਦੀਹਰ ਮੁਸ਼ਕਲ ਦਾਆਸਾਨਸਰੋਤਉਨਟਾਰੀਓਸਰਕਾਰਕੋਲ ਹੈ। ਸ਼ੁਕਰੀਆ ਉਨਟਾਰੀਓ!!