Breaking News
Home / ਨਜ਼ਰੀਆ / ਇੱਕ ਮਿਲੀਅਨ ਕੁੱਤਿਆਂ ਦੀਵੈਕਸੀਨੇਸ਼ਨਦਾਟੀਚਾਪੂਰਾ

ਇੱਕ ਮਿਲੀਅਨ ਕੁੱਤਿਆਂ ਦੀਵੈਕਸੀਨੇਸ਼ਨਦਾਟੀਚਾਪੂਰਾ

ਵਰਲਡਐਨੀਮਲਪ੍ਰੋਟੈਸ਼ਨਦੀ ਇਹ ਪ੍ਰਾਪਤੀ ਇੱਕ ਵੱਡਾ ਮੀਲਪੱਥਰ : ਗੁਰਦੀਪਆਹਲੂਵਾਲੀਆ
ਟੋਰਾਂਟੋ : ਵਰਲਡਐਨੀਮਲਪ੍ਰੋਟੈਕਸ਼ਨ ਨਾਂ ਦੀ ਗਲੋਬਲ ਸੰਸਥਾ ਨੇ ਇਕ ਮਿਲੀਅਨ ਕੁੱਤਿਆਂ ਦੇ ਰੇਬੀਜ਼ ਜਾਂ ਹਲਕਾਅ ਦੇ ਟੀਕੇ ਲਾਉਣਦਾਅਹਿਮਟੀਚਾਪ੍ਰਾਪਤਕੀਤਾ ਹੈ। ਸੰਸਥਾ ਦੀ ਇਹ ਪ੍ਰਾਪਤੀ ਇਸ ਦੀ ‘ਕੁੱਤਿਆਂ ਲਈਬਿਹਤਰ ਜ਼ਿੰਦਗੀ’ ਨਾਂ ਦੀ ਮੁਹਿੰਮ ਦਾ ਹਿੱਸਾ ਹੈ ਅਤੇ ਕੈਨੇਡੀਅਨਟੀਵੀਸਖਸ਼ੀਅਤ ਗੁਰਦੀਪਆਹਲੂਵਾਲੀਆਵੀ ਇਸ ਮੁਹਿੰਮ ਦਾ ਹਿੱਸਾ ਹਨ। ઠਕੁੱਤਿਆਂ ਦੀਹਿਫਾਜ਼ਤ, ਸਮਾਜਕ ਸੁਰੱਖਿਆ ਅਤੇ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਦੇ ਮਕਸਦਨਾਲ ਇਸ ਗਲੋਬਲ ਮੁਹਿੰਮ ਦੀਸ਼ੁਰੂਆਤ 2011 ਵਿੱਚ ਕੀਤੀ ਗਈ ਸੀ। ઠਗੁਰਦੀਪਆਹਲੂਵਾਲੀਆ ઠਪਿਛਲੇ ਕਈ ਸਾਲਾਂ ਤੋਂ ਇੱਕ ਅੰਬੈਸਡਰ/ਸਮਰਥਕ ਦੇ ਰੂਪਵਿਚ ਇਸ ਸੰਸਥਾ ਨਾਲਜੁੜੇ ਹਨ।ਉਨ੍ਹਾਂ ਇਸ ਮੌਕੇ ਕਿਹਾ ਕਿ ਡਰ ਜਾਂ ਸਿਖਿਆ ਦੀਘਾਟਕਾਰਨਲੋਕ ਕੁੱਤਿਆਂ ਨੂੰ ਸਿਹਤਵਾਸਤੇ ਇਕ ਖਤਰਾਸਮਝਦੇ ਹਨ। ਇਹ ਵੀ ਇਕ ਦੁਖਦਾਈ ਹਕੀਕਤ ਹੈ ਕਿ ਪੂਰੇ ਸੰਸਾਰ ਵਿਚਹਰਸਾਲਹਜ਼ਾਰਾਂ ਲੋਕਹਲਕਾਅਦੀਬਿਮਾਰੀਕਾਰਨਮਰਦੇ ਹਨ, ਜਦਕਿ ਇਸ ਬਿਮਾਰੀ ਤੋਂ ਪੂਰੀਤਰ੍ਹਾਂ ਬਚਾਅ ਸੰਭਵ ਹੈ। ਇਸ ਦਾ ਸਿੱਟਾ ਮਾਸੂਮ ਕੁੱਤਿਆਂ ਨੂੰ ਵੀ ਭੁਗਤਣਾਪੈਂਦਾ ਹੈ। ਇਕ ਮਿਲੀਅਨਵੈਕਸੀਨੇਸ਼ਨ ਦੇ ਟੀਚੇ ਨੂੰ ਪਹੁੰਚਣਾ ਇੱਕ ਅਹਿਮ ਮੀਲਪੱਥਰ ਹੈ। ਮੈਂ ਹੁਣਵਰਲਡਐਨੀਮਲਪ੍ਰੋਟੈਕਸ਼ਨ ਦੁਆਰਾ ਅਗਲੇ ਮਿਲੀਅਨ ਦੇ ਟੀਚੇ ਦੀਪ੍ਰਾਪਤੀਲਈ ਇਸ ਦੀਹਿਮਾਇਤਕਰਰਿਹਾ ਹਾਂ।ઠ
ਪੂਰੀ ਦੁਨੀਆ ਵਿਚ ਇਸ ਵਕਤ 700 ਮਿਲੀਅਨ ਕੁੱਤੇ ਹਨ।ਇਨ੍ਹਾਂ ਵਿਚਬਹੁਤੇ ਅਵਾਰਾਅਤੇ ਬਿਮਾਰਹਨਅਤੇ ਬਿਨਾਵੈਕਸੀਨ ਦੇ ਹਨ। ਵੱਢਣ ਅਤੇ ਹਲਕਾਅ ਦੇ ਖਤਰੇ ਕਾਰਨਹਰਸਾਲਮਿਲੀਅਨਦੀਤਾਦਾਦਵਿਚ ਕੁੱਤੇ ਮਾਰੇ ਜਾਂਦੇ ਹਨ।ઠ
ਕੁੱਤਿਆਂ ਨੂੰ ਇਸ ਤਰ੍ਹਾਂ ਮਾਰੇ ਜਾਣ ਤੋਂ ਬਚਾਅਲਈਵਰਲਡਐਨੀਮਲਪ੍ਰੋਟੈਕਸ਼ਨ ਦੁਆਰਾ ਮੁਹਿੰਮ ਚਲਾਈ ਜਾ ਰਹੀ ਹੈ। ਇਹ ਲੋਕਲ ਸੰਸਥਾਵਾਂ ਦੇ ਸਹਿਯੋਗ ਨਾਲ ਕੰਮ ਕਰਦੀ ਹੈ ਅਤੇ ਇੱਕ ਮਿਲੀਅਨ ਕੁੱਤਿਆਂ ਦੇ ਟੀਕੇ ਲਾਉਣਦਾਟੀਚਾਕੀਨੀਆ, ਜ਼ੰਜੀਬਾਰ, ਚੀਨ, ਇੰਡੋਨੇਸ਼ੀਆ, ਫਿਲੀਪੀਨਜ਼ ਅਤੇ ਬੰਗਲਾਦੇਸ਼ ਵਿਚਪ੍ਰਾਪਤਕੀਤਾ ਗਿਆ। ਇਕੱਲੇ ਬੰਗਲਾਦੇਸ਼ ਵਿਚ ਹੀ 2011 ਤੋਂ ਬਾਅਦ 119,000 ਕੁੱਤਿਆਂ ਦੇ ਟੀਕੇ ਲਾਏ ਜਾ ਚੁੱਕੇ ਹਨ।
ਗੁਰਦੀਪਆਹਲੂਵਾਲੀਆ ਨੇ ਕਿਹਾ ਕਿ ਮੈਨੂੰਵਰਲਡਐਨੀਮਲਪ੍ਰੋਟੈਕਸ਼ਨਦੀ ਮੁਹਿੰਮ ‘ਕੁੱਤਿਆਂ ਲਈਬਿਹਤਰ ਜ਼ਿੰਦਗੀ’ ਦਾ ਹਿੱਸਾ ਬਣਕੇ ਬੜਾਮਾਣਮਹਿਸੂਸ ਹੋ ਰਿਹਾ ਹੈ। ਇੱਥੇ ਕੈਨੇਡਾਵਿਚ ਕੁੱਤੇ ਸਾਡੀਆਂ ਜ਼ਿੰਦਗੀਆਂ ਦਾ ਇੱਕ ਖੁਬਸੂਰਤ ਹਿੱਸਾ ਹਨ। ਦੁਨੀਆ ਦੇ ਹੋਰ ਹਿੱਸਿਆਂ ਵਿਚ ਕੁੱਤਿਆਂ ਦੇ ਦੁੱਖ ਘਟਾਉਣਲਈਮੈਂ ਕੁੱਝ ਕਰ ਸਕਾਂ, ਇਹੀ ਮੇਰੀ ਤਮੰਨਾ ਹੈ ।
ਗੁਰਦੀਪਆਹਲੂਵਾਲੀਆਸਮੇਤ ਕੁੱਝ ਹੋਰਕੈਨੇਡੀਅਨਸਖਸ਼ੀਅਤਾਂ ਵੀ ਇਸ ਮੌਕੇ ਇਸ ਸੰਸਥਾ ਨਾਲਜੁੜੀਆਂ ਹਨ।ਇਨ੍ਹਾਂ ਵਿਚਟੀਵੀਸਖਸ਼ੀਅਤਐਲੀਆ-ਜੈਸਮੀਨਸੋਵਾਨੀ, ਪ੍ਰੋਫੈਸ਼ਨਲਐਥਲੀਟਮਾਈਕਬਰੈਡਵੈੱਲ, ਕਾਮੇਡੀਅਨਕਾਰਲਾ ਕੌਲਿਨਜ਼, ਸੁਪਰ ਮਾਡਲਲੀਜ਼ਾ ਵਿੰਕਲਰ, ਫੈਸ਼ਨਡਿਜ਼ਾਇਨਰਡੇਵਿਡਡਿਕਸਨ, ਨਿਊਜ਼ ਐਂਕਰਕਰਮਨ ਵੌਂਗ, ਈਕੋ ਅਤੇ ਪੈੱਟਮਾਹਰ ਕੈਂਡਿੱਸ ਬੈਟਿਸਟਾਅਤੇ ਮੌਸਮ ਮਾਹਰਐਂਥਨੀਫਾਰਨੈੱਲਸ਼ਾਮਲਹਨ। ਦੋ ਸਟਾਰ ਕੁੱਤੇ ਵੈਦਰ ਡੌਗ ‘ਸਟੌਰਮ’ ਅਤੇ ਇੰਸਟਾਗ੍ਰਾਮ ਸੁਪਰਸਟਾਰ ‘ਔਲੀਵਰ’ ਵੀ ਇਸ ਮੁਹਿੰਮ ਦਾ ਹਿੱਸਾ ਹਨ।
ਵਰਲਡਐਨੀਮਲਪ੍ਰੋਟੈਕਸ਼ਨਕੈਨੇਡਾ ਦੇ ਅਗਜ਼ੈਕਟਿਵਡਾਇਰੈਕਟਰ ਜੋਜ਼ੀ ਕਿਟਸਨ ਨੇ ਕਿਹਾ ਕਿ ਇਸ ਮੁਹਿੰਮ ਦਾਮਕਸਦਲੋਕਾਂ ਨੂੰ ਇਹ ਦੱਸਣਾ ਹੈ ਕਿ ਕੁੱਤੇ ਸਾਡੇ ਦੁਸ਼ਮਣ ਨਹੀਂ ਹਨ।ਵੈਕਸੀਨੇਸ਼ਨਅਤੇ ਸਿਖਿਆ ਰਾਹੀਂ ਅਸੀਂ ਸਿਰਫਹਲਕਾਅਦੀਬਿਮਾਰੀਦਾ ਹੀ ਖਾਤਮਾਨਹੀਂ ਕਰਰਹੇ ਬਲਕਿਹਲਕਾਅ ਦੇ ਡਰਦਾਖਾਤਮਾਵੀਕਰਰਹੇ ਹਾਂ। ਲੋਕ ਇਸ ਗੱਲ ਨੂੰ ਸਮਝਜਾਂਦੇ ਹਨ ਕਿ ਜੇ ઠਕੁੱਤਿਆਂ ਪ੍ਰਤੀ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਅਤੇ ਉਨ੍ਹਾਂ ਦੀਰਾਖੀਕਰੀਏ ਤਾਂ ਉਹ ਸਾਡੇ ਸਮਾਜਦਾ ਇਹ ਅਹਿਮ ਅੰਗ ਹੋ ਸਕਦੇ ਹਨ।
ਸਾਰੇ ਹੀ ਕੁੱਤਿਆਂ ਦਾ ਇਹ ਹੱਕ ਹੈ ਕਿ ਉਹ ਬਿਨਾਡਰਭੈਅਅਤੇ ਦੁੱਖ ਦੇ ਰਹਿਸਕਣਅਤੇ ਇਸ ਕੰਮ ਵਿਚ ਅਸੀਂ ਕੁੱਤਿਆਂ ਦੀ ਜ਼ਿੰਮੇਦਾਰਾਨਾ ਮਾਲਕੀਅਤੇ ਵੈਕਸੀਨੇਸ਼ਨ ਨੂੰ ਉਤਸ਼ਾਹਿਤਕਰਕੇ ਮਦਦਕਰਸਕਦੇ ਹਾਂ। ਸੰਸਥਾ ਦਾਟੀਚਾਸਾਲ 2020 ਤੱਕ 50 ਮਿਲੀਅਨ ਕੁੱਤਿਆਂ ਦੇ ਟੀਕੇ ਲਾਉਣਦਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਸੰਸਥਾ ਦੀvYwbsfeIt www.worldanimalprotection.ca ਤੇ ਲਈ ਜਾ ਸਕਦੀ ਹੈ।
ਵਰਲਡਐਨੀਮਲਪ੍ਰੋਟੈਸ਼ਨ ਸੰਸਥਾ ਬਾਰੇ :
ਇਹ ਸੰਸਥਾ ਪਿਛਲੇ 50 ਸਾਲਾਂ ਤੋਂ 50 ਤੋਂ ਵੱਧ ਮੁਲਕਾਂ ਵਿੱਚ ਕੰਮ ਕਰਰਹੀ ਹੈ ਅਤੇ ਜਾਨਵਰਾਂ ‘ਤੇ ਹੁੰਦੇ ਜ਼ੁਲਮ ਨੂੰ ਰੋਕਣਅਤੇ ਉਨ੍ਹਾਂ ਦੇ ਜੀਵਨ ਨੂੰ ਸੁਧਾਰਨ ਹਿੱਤ ਲੋਕਾਂ ਨੂੰ ਪ੍ਰੇਰਤਕਰਨਲਈ ਕੰਮ ਕਰਰਹੀ ਹੈ। ਇਹ ਸੰਸਥਾ ਯੂਐਨਅਤੇ ਹੋਰ ਇੰਟਰਨੈਸ਼ਨਲ ਸੰਸਥਾਵਾਂ ਨਾਲਮਿਲਕੇ ਕੰਮ ਕਰਦੀ ਹੈ ਅਤੇ ਲੋਕਲ ਸੰਸਥਾਵਾਂ ਅਤੇ ਸਰਕਾਰਾਂ ਨਾਲਤਾਲਮੇਲਕਰਦੀ ਹੈ। ਵਧੇਰੇ ਜਾਣਕਾਰੀਲਈ ਸੰਪਰਕ ਕਰੋ:
SarbjitKaur, Argyle Public Relationships 416-274-5324     [email protected]

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …