ਸੈਣੀਸਾਹਿਬ-ਅਵਤਾਰ ਜੀ ਸਤਿਸ਼੍ਰੀਅਕਾਲ।ਕਾਫੀਕਮਿਉਨਿਟੀਸਾਥ ਦੇ ਰਹੀ ਹੈ ਜੀ ਆਪਣਾ ?
ਅਵਤਾਰਮਿਨਹਾਸ ਜੀ-ਹਾਂ ਜੀ, ਸੈਣੀਸਾਹਿਬ, ਕਾਫੀਕਮਿਊਨਿਟੀਸਾਥ ਦੇ ਰਹੀਹੈ।ਸਾਰੇ ਭੈਣ-ਭਰਾਵਾਲੰਟੀਅਰ ਦੇ ਤੌਰ ‘ਤੇ ਕੰਮ ਕਰਰਹੇ ਹਨ।
ਸੈਣੀਸਾਹਿਬ-ਅਵਤਾਰ ਜੀ ਆਮ ਤੌਰ ‘ਤੇ ਅਸੀਂ ਵੋਟਾਂ ਪਾਉਣਨਹੀਂ ਜਾਂਦੇ, ਅਸੀ ਵੋਟਾਂ ਨੂੰ ਅਹਿਮੀਅਤਨਹੀਂ ਦਿੰਦੇ। ਵੋਟਪ੍ਰਤੀਸ਼ਤਬੜੀ ਘੱਟ ਹੁੰਦੀ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀਆਪਣੇ ਭੈਣ-ਭਰਾਵਾਂ ਨੂੰ ਬੇਨਤੀਕਰੋ ਕਿ ਉਹ ਵੋਟਪਾਉਣ।
ਅਵਤਾਰਮਿਨਹਾਸਜੀ-ਮੇਰੀ ਇਹੀ ਵੱਡੀ ਬੇਨਤੀ ਹੈ ਸਾਰੇ ਭੈਣ-ਭਰਾਵਾਂ ਨੂੰ ਜਿਹੜੇ ਇਟੋਬੀਕੋਕਵਾਰਡਨੰਬਰ 1 ਅਤੇ 2 ਵਿੱਚ ਰਹਿੰਦੇ ਹਨ ਉਹ ਵੋਟਪਾਉਣ।ਪਿਛਲੀਵਾਰਵੀਸਾਡੀਕਮਿਉਨਿਟੀਦੀਵੋਟਪੋਲ ਹੋਈ ਸੀ ਜਿਸ ਵਿੱਚ 9000 ਵੋਟਾਂ ਸਾਡੀਕਮਿਉਨਿਟੀਦੀਆਂ ਸਨ।ਪਿਛਲੀਵਾਰਵੋਟਾਂ ਵਿੱਚ 9000 ਵਿੱਚੋਂ 3200 ਵੋਟਾਂ ਸਾਨੂੰਆਪਣੀਕਮਿਉਨਿਟੀਦੀਆਂ ਪਈਆਂ ਸਨ।ਸਾਰੇ ਵੋਟਾਂ ਪਾਉਣ ਤਾਂ ਚੰਗੀ ਗੱਲ ਹੈ ਕਿਉਂਕਿ ਵੋਟਾਂ ਤਾਂ ਉਹੀ ਗਿਣੀਆਂ ਜਾਣੀਆਂ ਜਿਹੜੀਆਂ ਪੋਲਿੰਗ ਬੂਥ ਤੇ ਪਾਈਆਂ ਜਾਣਗੀਆਂ।ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਐਡਵਾਂਸਪੋਲਿੰਗ ਵਿੱਚ ਵੋਟਨਾਪਾ ਸਕੇ ਉਹ 25 ਜੁਲਾਈਦਿਨਸੋਮਵਾਰ ਨੂੰ ਵੋਟਾਂ ਜ਼ਰੂਰ ਪਾਉਣ।ਅੱਗੇ ਵਾਰਡ 1 ਵਿੱਚੋਂ ਮੈਂ ਖੜਾ ਸੀ ਤਾਂ 3200 ਵੋਟਾਂ ਲਈਆਂ ਸੀ ਜਿਹੜਾਵਾਰਡ 2 ਵਿੱਚ ਹੈ ਟਰਸਟੀਲਦੀਆਂ ਵੋਟਾਂ ਵਾਰਡ 1 ਅਤੇ 2 ਤੋਂ ਵਾਰਡ 1 ਮੰਨਿਆਜਾਂਦਾ ਹੈ। ਭੈਣ-ਭਰਾਵਾਂ ਨੂੰ ਪਤਾ ਹੀ ਹੈ ਕਿ ਕੌਂਸਲਰ 44 ਹੁੰਦੇ ਹਨ ਤੇ ਟਰਸਟੀਜ 22 ਹੁੰਦੇ ਹਨ ਦੋ ਵਾਰਡਾਂ ਦਾ ਇੱਕ ਟਰੱਸਟੀਜ਼ ਹੁੰਦਾ ਹੈ ਤੇ ਹੰਬਰਵੁੱਡ ਏਰੀਏ ਵਿੱਚ ਸਾਡੀਬਹੁਤ ਹੀ ਜ਼ਿਆਦਾ ਪੰਜਾਬੀ, ਭਾਰਤੀਆਂ ਦੀ ਸੰਖਿਆ ਹੈ ਤਕਰੀਬਨ 2000 ਵੋਟਾਂ ਹਨ।ਜੇਕਰ ਉਹ ਸਾਰੀਵੋਟਆਪਣੀਂ ਪੈਜਾਵੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਕਿ ਅਸੀਂ ਨਾਂ ਜਿੱਤੀਏ। ਤੁਸੀਂ ਸੈਣੀਸਾਹਿਬ ਇਸ ਇੰਟਰਵਿਉ ਦੇ ਸ਼ੁਰੂ ਵਿੱਚ ਦੱਸਿਆ ਹੀ ਹੈ ਕਿ ਫੈਡਰਕ, ਪ੍ਰੋਵਿੰਸ਼ੀਅਲ ਅਤੇ ਸਿਟੀਹਾਲ ਵਿੱਚ ਵੀ ਵਿੱਚ ਸਾਡੇ ਬਹੁਤ ਘੱਟ ਨੁਮਾਇੰਦੇ ਹਨ।ਟੋਰਾਂਟੋ ਅਤੇ ਪੀਲ ਵਿੱਚ, ਸਿਟੀਹਾਲ ਵਿੱਚ, ਆਪਣੇ ਨੁਮਾਇੰਦੇ ਬਹੁਤ ਘੱਟ ਹਨ।ਤੁਸੀਂ ਠੀਕ ਕਿਹਾ ਹੈ। ਸਾਨੂੰ ਇਹ ਚਾਹੀਦਾ ਹੈ ਕਿ ਅਸੀ ਜਿੰਨੇ ਵੀਜਿਆਦਾਹੋਵਾਂਗੇ ਉਨੀਂ ਸਾਡੀਆਵਾਜ਼ ਹੋਵੇਗੀ। ਤੁਹਾਨੂੰਪਤਾ ਹੀ ਹੈ ਕਿ ਸਾਡੇ ਬੱਚੇ ਜਿਹਨਾਂ ਨੂੰ ਬਹੁਤ ਆਸਾਂ ਹਨ,ਉੱਚੇ ਲੈਵਲ ਤੇ ਸਿਖਿਆ ਹਾਸਿਲਪ੍ਰਾਪਤਕਰਰਹੇ ਹਨਅਤੇ ਕਾਮਯਾਬ ਹੋ ਰਹੇ ਹਨ।ਸਾਡੀਕਮਿੳਨਿਟੀ ਵਿੱਚ ਗਿਆਨ ਤੇ ਵਿੱਦਿਆ ਦਾ ਤਾਂ ਸਾਡੇ ਧਰਮ ਵਿੱਚ ਵੀਬਹੁਤ ਇਸ ਗੱਲ ਦਾਯਕੀਨ ਹੈ ਕਿ ਵਿੱਦਿਆ ਹੀ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਬੰਦੇ ਦਾਤੀਸਰਾਨੇਤਰਖੋਲਦੀ ਹੈ ਅਤੇ ਧਾਰਮਿਕ ਜਾਂ ਚੰਗਾ ਇਨਸਾਨਬਣਨਲਈਗਿਆਨ ਇੱਕ ਬਹੁਤ ਵੱਡਾ ਸ੍ਰੋਤ ਹੈ।
ਸੈਣੀਸਾਹਿਬ-ਪੀਲ ਦੇ ਸਕੂਲਾਂ ਦੇ ਨਤੀਜੇ ਆਏ ਹਨ ਤੇ ਹੈਰਾਨਗੀਦੀ ਗੱਲ ਹੈ ਨਿਪੀਲਰੀਜ਼ਨ ਦੇ ਤਿੰਨ ਬੱਚਿਆਂ ਨੇ 100 ਵਿੱਚੋਂ 100 ਨੰਬਰਲਏ ਹਨਅਤੇ 6 ਦੇ 6 ਵਿਸ਼ਿਆਂ ‘ਚੋਂ 100 % ਨੰਬਰਹਾਸਿਲਕੀਤੇ ਹਨ। ਦੋ ਬੱਚੇ ਤਾਂ ਇੱਕੋ ਸਕੂਲ ਦੇ ਹਨ ਜੋ ਕਿ ਕੈਨੇਡੀਅਤੇ ਸਟੀਲਜ਼ ਦੇ ਏਰੀਏ ਵਿੱਚ ਹੈ। ਚੰਗੀ ਗੱਲ ਹੈ ਕਿ ਆਪਣੀ ਜਾਂ ਚੀਨੀਕਮਿਉਨਿਟੀਜ਼ਿਆਦਾਅਹਿਮੀਅਤਆਪਣੇ ਬੱਿਚਆਂ ਦੀਪੜਾਈ ਨੂੰ ਦਿੰਦੇ ਹਨ। ਆਉ, ਬੱਚਿਆਂ ਨੂੰ ਅਸੀ ਜਿਆਦਾਅਹਿਮੀਅਤਦੇਈਏ ਕਿਉਂਕਿ ਇਹਨਾਂ ਨੇ ਹੀ ਅੱਗੇ ਚੱਲ ਕੇ ਸਾਡਾ ਨਾਂ ਰੌਸ਼ਨ ਕਰਨਾ ਹੈ। ਅਸੀਂ ਚੰਗੇ ਰਾਜਨੀਤਿਕ ਬੰਦੇ ਅੱਗੇ ਭੇਜੀਏ।ਅਵਤਾਰ ਜੀ ਅਖੀਰ ਵਿੱਚ ਕੁੱਝ ਕਹਿਣਾਂ ਚਾਹੁੰਦੇ ਹੋ?
ਅਵਤਾਰਮਿਨਹਾਸ ਜੀ-ਵਿੱਦਿਆ ਦੀ ਗੱਲ ਜਿਸ ਤਰਾਂ ਤੁਸੀਕੀਤੀ। ਇਸੇ ਤਰਾਂ ਸਾਡੀਰਾਜਨੀਤਿਕ ਨੁਮਾਇੰਦਗੀ ਹੋਣੀਚਾਹੀਦੀ ਹੈ ਤਾਂ ਜੋ ਹੋ ਕਾਨੂੰਨਬਣਾਏ ਜਾਂਦੇ ਹਨ, ਸਾਡੇ ਸਭਿਆਚਾਰਬਾਰੇ ਸਕੂਲਾਂ ਦੇ ਕੂਰਿਕਲਮ ਵਿੱਚ, ਜੇ ਅਸੀਂ ਚਾਹੁੰਦੇ ਹਾਂ ਤਾਂ ਹੋਰਪਹਿਚਾਣਬਣਸਕਦੀ ਹੈ। ਮੇਰਾਬਿਜਨਸ 17 ਸਾਲਾਂ ਤੋਂ, ਕਮਿਉਨਿਟੀ ਦੇ ਨਾਲ 20 ਸਾਲਾਂ ਤੋਂ ਜਿਆਦਾਸਬੰਧ ਹੈ, ਮੈਂ ਹਰਸਾਲ 2 ਬੱਚਿਆਂ ਨੂੰ ਹੰਬਰਵੁੱਡ ਕਾਲਜੀਏਟ ਦੇ 2 ਬੱਚਿਆਂ ਨੂੰ ਅਪ੍ਰੈਨਟਸਸ਼ਿਪ ਦਿੰਦਾ ਹਾਂ। ਮੈਂ ਉਹਨਾਂ ਬੱਚਿਆਂ ਨਾਲਲਿੰਕਹੋਣਕਰਕੇ ਉਹਨਾਂ ਦੇ ਮਸਲਿਆਂ ਨੂੰ ਜਾਣਦਾ ਹਾਂ। ਮੈਂ ਉਹਨਾਂ ਦੇ ਨਾਲ ਗੱਲਬਾਤ ਕਰਦਾਂ ਹਾਂ, ਜੇਕਰਮੈਂ ਉਹਨਾਂ ਦੇ ਨਾਲਰਾਜਨੀਤਿਕਲੀਡਰ ਦੇ ਤੌਰ ਤੇ ਕੰਮ ਕਰਾਂ ਤਾਂ ਹੋਰਵੀਬੇਹਤਰਹੋਵੇਗਾ। ਇਸ ਏਰੀਏ ਨਾਲਜੁੜਿਆਂ ਮੈਨੂੰਬਹੁਤਸਾਲ ਹੋ ਗਏ ਜੇਕਰਕਮਿਉਨਿਟੀਮੈਨੂੰਵੋਟਾਂ ਪਾ ਕੇ ਕਾਮਯਾਬਕਰਨ ਤਾਂ ਸਿਟੀਲੈਵਲ ਤੇ ਆਪਣੀ ਤੇ ਹੋਰਕਮਿਉਨਿਟੀਆਂ ਬਾਰੇ ਬਹੁਤ ਕੁੱਝ ਕਰਸਕਦੇ ਹਾਂ। ਮੇਰੇ ਕੰਪੇਨਆਫਿਸਦਾਨੰਬਰ ਹੈ ਜੀ 416 722 4974
ਸੈਣੀਸਾਹਿਬ-ਤੁਸੀਜਾਓ, ਉਹਨਾਂ ਨੂੰ ਕੋਈ ਸੁਝਾੳੇ ਦਿਓ, ਕੋਈ ਵਾਲੰਟੀਅਰਸੇਵਾਕਰਨੀ ਹੈ ਤਾਂ 416 722 4974 ‘ਤੇ ਸੰਪਰਕ ਕਰੋ।ਅਵਤਾਰ ਜੀ ਬਹੁਤਬਹੁਤ ਸ਼ੁਕਰੀਆ ਜੀ।
ਅਵਤਾਰਮਿਨਹਾਸ ਜੀ-ਅੱਜ ਮੈਂ ਜਾਣ ਤੋਂ ਪਹਿਲਾਂ ਇੱਕ ਹੋਰਬੇਨਤੀਕਰਨਾਂ ਚਾਹੁੰਦਾ ਹਾਂ ਕਿ ਆਪਣੀਕਮਿਉਨੀਟੀਪੋਲਿੰਗ ਬੂਥਾਂ ਤੇ ਪਹੁੰਚਣ ਇਹੀ ਇਕੋ ਵਧੀਆਤਰੀਕਾ ਹੈ ਜਿੱਤਣ ਦਾ।ਇਲੈਕਸ਼ਨਵਾਲੇ ਦਿਨ 25 ਜੁਲਾਈਦਿਨਸੋਮਵਾਰ ਨੂੰ ਜੇਕਰਸਾਡੀਆਂ ਸਾਰੀਆਂ ਵੋਟਾਂ ਪੋਲਿੰਗ ਬੂਥਾਂ ‘ਤੇ ਪਹੁੰਚ ਜਾਣ ਤਾਂ ਆਪਣੀ ਜਿੱਤ ਪੱਕੀ ਹੈ,ਇਸ ਲਈਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਉਹ ਜਰੂਰਵੋਟਾਂ ਪਾਉਣ।
ਸੈਣੀ ਸਾਹਿਬ-ਇੱਕ ਵਾਰਫਿਰਫੋਨਨੰਬਰਨੋਟਕਰਲਉ ਜੀ, ਤੁਹਾਡਾ ਕੋਈ ਸਵਾਲ ਹੈ ਫੋਨਨੰਬਰ ਹੈ-416 722 4974 ਅਵਤਾਰ ਜੀ ਧੰਨਵਾਦ। (ਰਿਪੋਰਟ:ਡੇਵਿਡ ਝਮੱਟ)