Breaking News
Home / ਨਜ਼ਰੀਆ / ‘ਸਟਾਰਰਾਈਟ’ ਸਕੌਟੀਆ ਬੈਂਕਨਾਲ :ਕੈਨੇਡਾਵਿਚਰਹਿਣਦੀਤਿਆਰੀ

‘ਸਟਾਰਰਾਈਟ’ ਸਕੌਟੀਆ ਬੈਂਕਨਾਲ :ਕੈਨੇਡਾਵਿਚਰਹਿਣਦੀਤਿਆਰੀ

ਟੋਰਾਂਟੋ : ਸਕੌਟੀਆਬੈਂਕ ਨੇ ‘ਸਟਾਰਰਾਈਟ’ਪ੍ਰੋਗਰਾਮਲਈਨਵੀਂ ਵੈਬਸਾਈਟ ਸ਼ੁਰੂ ਕੀਤੀ ਹੈ ਜੋ ਕੈਨੇਡਾ ਆਉਣ ਵਾਲੇ ਨਵੇਂ ਅੰਤਰਰਾਸ਼ਟਰੀਵਿਦਿਆਰਥੀਆਂ ਨੂੰ ਰਹਿਣਾ ਸੌਖਾਲਾ ਬਣਾਉਣ ਅਤੇ ਬੈਂਕ ਸੁਵਿਧਾ ਲਈ ਉਪਯੋਗੀ ਅਤੇ ਵਿਵਹਾਰਕਜਾਣਕਾਰੀਦੀਪੇਸ਼ਕਸ਼ਦਿੰਦੀਹੈ। ਇਹ ਵੈਬਸਾਈਟ ਬਲੌਗ ਪੋਸਟ, ਵਿਵਹਾਰਕ ਸੂਚੀਆਂ ਅਤੇ ਸਹਾਇਕ ਸਰੋਤਾਂ ਦੇ ਲਿੰਕ ਸਮੇਤ ਸਮੱਗਰੀ ਨਾਲਭਰਪੂਰ ਹੈ, ਜੋ ਇਸ ਨੂੰ ਕੈਨੇਡਾ ਵਿੱਚ ਵਸਣ ਜਾਂ ਇਸਦੀਤਿਆਰੀਕਰਨਵਾਲਿਆਂ ਲਈ ਇੱਕ ਥਾਂ ‘ਤੇ ਹੀ ਸਭ ਕੁਝ ਮੁਹੱਈਆ ਕਰਾਉਂਦੀ ਹੈ।
ਕੈਨੇਡਾ ਵਿੱਚ ਜੀਵਨ
ਕੈਨੇਡਾ ਵਿੱਚ ਪਹਿਲੇ ਕੁਝ ਮਹੀਨੇ ਰਹਿਣ ਦੌਰਾਨ ਕਈ ਅਜਿਹੇ ਕਾਰਜਹੋਣਗੇ ਜਿਨ੍ਹਾਂ ‘ਤੇ ਧਿਆਨਦੇਣਦੀਲੋੜ ਹੈ:
ੲ ਤੁਹਾਨੂੰ ਰੋਜ਼ਾਨਾਦੀਖਰੀਦਦਾਰੀਕਰਨਅਤੇ ਬਿੱਲਾਂ ਦੀਅਦਾਇਗੀਕਰਨਲਈ ਇੱਕ ਬੈਂਕਖਾਤਾਖੋਲ੍ਹਣਦੀਲੋੜਹੋਵੇਗੀ।
ੲ ਤੁਸੀਂ ਬੇਸ਼ੱਕ ਕਿਰਾਏ ‘ਤੇ ਲੈਣ ਜਾਂ ਖਰੀਦਣਦਾਫੈਸਲਾਕਰਦੇ ਹੋ, ਪਰ ਤੁਹਾਨੂੰ ਨਵਾਂ ਘਰ ਬਣਾਉਣ ਦੀਲੋੜ ਹੋਏਗੀ।
ੲ ਤੁਹਾਨੂੰ ਆਪਣਾਨਵਾਂ ਭਾਈਚਾਰਾ ਬਣਾਉਣ ਦੀਵੀਲੋੜ ਹੋਏਗੀ। ਇਸ ਵਿੱਚ ਇਹ ਸਿੱਖਣਾ ਵੀਸ਼ਾਮਲ ਹੈ ਕਿ ਤੁਹਾਨੂੰ ਆਪਣੇ ਗੁਆਂਢੀਆਂ ਨੂੰ ਕੀ ਪੇਸ਼ਕਰਨਾ ਹੈ ਅਤੇ ਆਪਣਾਦਾਇਰਾਕਿਵੇਂ ਵਧਾਉਣਾ ਹੈ।
ਸਕੌਟੀਆ ਬੈਂਕ’ਸਟਾਰਰਾਈਟ’ਪ੍ਰੋਗਰਾਮਰਾਹੀਂ ਸਲਾਹਕਾਰ ਤੁਹਾਨੂੰ ਸਲਾਹ ਦੇ ਕੇ ਅਤੇ ਉਪਲੱਬਧ ਸਰਵੋਤਮਸਰੋਤਾਂ ਨੂੰ ਨਿਰਦੇਸ਼ਿਤਕਰਕੇ ਇਨ੍ਹਾਂ ਬੁਨਿਆਦੀ ਗੱਲਾਂ ਨੂੰ ਪੂਰਾਕਰਨ ਵਿੱਚ ਤੁਹਾਡੀ ਸਹਾਇਤਾਕਰਸਕਦੇ ਹਨ।
‘ਸਕੌਟੀਆਬੈਂਕ ਵਿੱਚ ਬਹੁਸੰਸਕ੍ਰਿਤਕ ਬੈਂਕ ਦੇ ਨਿਰਦੇਸ਼ਕ ਮੁਨਸਿਫ ਸ਼ੇਰਲੀ ਨੇ ਕਿਹਾ, ‘ਇੱਕ ਨਵੇਂ ਦੇਸ਼ ਵਿੱਚ ਜਾਣਾਅਤੇ ਨਵੇਂ ਸੱਭਿਆਚਾਰ ਦੇ ਅਨੁਕੂਲ ਹੋਣਾ ਸਹੀ ਸਹਾਇਤਾ ਦੇ ਬਿਨਾਂ ਚੁਣੌਤੀਪੂਰਨ ਹੋ ਸਕਦਾਹੈ। ਸਕੌਟੀਆਬੈਂਕ ਦੇ ‘ਸਟਾਰਰਾਈਟ’ਪ੍ਰੋਗਰਾਮਰਾਹੀਂ ਅਸੀਂ ਉਸ ਜਾਣਕਾਰੀਨਾਲਨਵੇਂ ਕੈਨੇਡਆਈਲੋਕਾਂ ਦਾਸਵਾਗਤਕਰਨਾ ਚਾਹੁੰਦੇ ਹਾਂ ਜੋ ਉਨ੍ਹਾਂ ਦੇ ਇੱਥੇ ਆਉਣ ਤੋਂ ਪਹਿਲਾਂ ਹੀ ਜੀਵਨ ਨੂੰ ਸੌਖਾਲਾ ਬਣਾਦੇਵੇ।ਸਾਡੇ ਬਹੁਭਾਸ਼ੀ ਸਲਾਹਕਾਰਕੈਨੇਡਾਨਵੇਂ ਆਉਣ ਵਾਲਿਆਂ ਨੂੰ ਜਿੰਨੀਜਲਦੀ ਹੋ ਸਕੇ ਅਤੇ ਜਿੱਥੋਂ ਤੱਕ ਸੰਭਵਹੋਵੇ, ਉਨ੍ਹਾਂ ਨੂੰ ਆਸਾਨੀਨਾਲਘਰਵਰਗਾਮਹਿਸੂਸ ਕਰਾਉਂਦੇ ਹਨ।”
ਸਕੌਟੀਆਬੈਂਕ ਦਾ’ਸਟਾਰਰਾਈਟ’ਪ੍ਰੋਗਰਾਮਵਿਵਹਾਰਕਜਾਣਕਾਰੀਦੀਰੂਪਰੇਖਾਤਿਆਰਕਰਦਾ ਹੈ ਜਿਵੇਂ ਕਿ ਇੱਕ ਐਸਆਈਐਨਕਾਰਡਕਿਵੇਂ ਪ੍ਰਾਪਤਕੀਤਾ ਜਾਏ, ਮੁਲਾਂਕਣ ਕੀਤੇ ਗਏ ਪ੍ਰਮਾਣ ਪੱਤਰ ਦਾ ਮਹੱਤਵ, ਨੌਕਰੀਆਂ ਲਈਬਿਨੈ ਪੱਤਰ ਕਿੱਥੇ ਦਿੱਤੇ ਜਾਣਅਤੇ ਹੋਰ ਬਹੁਤ ਕੁਝ। ਇੱਥੇ ਨਵੇਂ ਆਉਣ ਵਾਲਿਆਂ ਅਤੇ ਯੋਗ ਕਰੈਡਿਟਕਾਰਡਲਈ ਸਕੌਟੀਆਬੈਂਕ ਦੇ ਵਿਸ਼ੇਸ਼ਬੈਂਕਿੰਗ ਸਮਾਧਾਨਾਂ ‘ਤੇ ਵੀਜਾਣਕਾਰੀਪ੍ਰਦਾਨਕਰਦਾਹੈ।
ਕੈਨੈਡਾ ਵਿੱਚ ਕਰੈਡਿਟ
ਬੈਂਕਿੰਗ ਪ੍ਰਣਾਲੀਆਂ ਹਰਦੇਸ਼ ਵਿੱਚ ਵੱਖਰੀਆਂ ਹਨ। ਇਸ ਲਈਕੈਨੇਡੀਅਨਬੈਂਕਿੰਗ ਪ੍ਰਣਾਲੀ ਨੂੰ ਸਮਝਣਲਈ ਖੋਜ ਕਰਨਦਾ ਮਹੱਤਵ ਹੈ। ਸਕੌਟੀਆਬੈਂਕ ਦਾ’ਸਟਾਰਰਾਈਟ’ਪ੍ਰੋਗਰਾਮ ਬੁਨਿਆਦੀ ਗੱਲਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਸਬੰਧੀਸੰਖੇਪਜਾਣਕਾਰੀਦਿੰਦਾ ਹੈ ਕਿ ਕੈਨੇਡੀਅਨਕਰੈਡਿਟਪ੍ਰੋਫਾਇਲ ਵਿੱਤੀ ਜੀਵਨ ਨੂੰ ਬਣਾਏ ਰੱਖਣ ਲਈਸਾਕਾਰਾਤਮਕਕਰੈਡਿਟਸਕੋਰਅਤੇ ਸੁਝਾਅ ਕਿਵੇਂ ਮਦਦਗਾਰਬਣਸਕਦੇ ਹਨ। ਇਹ ਤੁਹਾਨੂੰ ਟਰੈਕ’ਤੇ ਬਣੇ ਰਹਿਣ ਵਿੱਚ ਮਦਦਕਰਨਲਈ ਤੁਹਾਡੇ ਨਾਲ ਚੈਕ ਸੂਚੀ ਸਾਂਝਾ ਕਰਦਾ ਹੈ ਅਤੇ ਤੁਹਾਨੂੰ ਤੁਹਾਡੇ ਬਜਟ ਦੇ ਅੰਦਰਰਹਿਣ ਵਿੱਚ ਮਦਦਕਰਦਾਹੈ।
ਕੈਨੇਡਾ ਵਿੱਚ ਸਾਕਾਰਾਤਮਕਕਰੈਡਿਟਸਕੋਰਹਿਸਟਰੀ ਬਣਾਉਣਾ ਅਤੇ ਬਣਾਏ ਰੱਖਣਾ ਮਹੱਤਵਪੂਰਨ ਹੈ, ਇਹ ਉਨ੍ਹਾਂ ਤਰੀਕਿਆਂ ਵਿੱਚੋਂ ਇੱਕ ਹੈ ਜੋ ਦਰਸਾਉਂਦਾ ਹੈ ਕਿ ਵਿੱਤੀ ਸੰਸਥਾਵਾਂ ਜਿਵੇਂ ਪੈਸਾ ਉਧਾਰ ਦੇਣਵਾਲਿਆਂ ਲਈ ਤੁਸੀਂ ਕਿੰਨੇ ਭਰੋਸੇਯੋਗ ਹੋ। ਜੇਕਰ ਤੁਸੀਂ ਭਰੋਸੇਯੋਗ ਨਹੀਂ ਜਾਪਦੇ ਤਾਂ ਕਿਰਾਏ ਦੀਆਂ ਸੰਪਤੀਆਂ, ਕਰਜ਼ ਜਾਂ ਉਪਯੋਗਤਾਖਾਤਿਆਂ ਨੂੰ ਸੁਰੱਖਿਅਤ ਰੱਖਣਾ ਮੁਸ਼ਕਿਲ ਹੋ ਸਕਦਾਹੈ। ਕਈ ਬੈਂਕਾਂ ਨੂੰ ਤੁਹਾਨੂੰ ਕਰੈਡਿਟਕਾਰਡਦੀਪ੍ਰਵਾਨਗੀਦੇਣ ਤੋਂ ਪਹਿਲਾਂ ਤੁਹਾਡੀ ਕਰੈਡਿਟਹਿਸਟਰੀਦੀਲੋੜ ਹੁੰਦੀ ਹੈ ਜੋ ਤੁਹਾਨੂੰ ਇਸ ਸਮੇਂ ਨੁਕਸਾਨ ਪਹੁੰਚਾ ਸਕਦੀਹੈ।ਹਾਲਾਂਕਿ ਸਕੌਟੀਆਬੈਂਕ ਦਾ’ਸਟਾਰਰਾਈਟ’ਪ੍ਰੋਗਰਾਮਕੈਨੇਡਾ ਵਿੱਚ ਤੁਹਾਡਾ ਕਰੈਡਿਟਸਕੋਰ ਬਣਾਉਣ ਵਿੱਚ ਤੁਹਾਡੀ ਮਦਦਕਰਸਕਦਾ ਹੈ ਕਿਉਂਕਿ ਇਹ ਤੁਹਾਡੇ ਸਾਹਮਣੇ ਕਰੈਡਿਟਕਾਰਡਦੀਹਿਸਟਰੀਜਾਣੇ ਬਿਨਾਂ ਤੁਹਾਨੂੰ ਆਪਣਾਪਹਿਲਾਕਰੈਡਿਟਕਾਰਡਦੇਣਦੀਪ੍ਰਵਾਨਗੀਦੇਣਦਾ ਮੌਕਾ ਪ੍ਰਦਾਨਕਰਦਾਹੈ।
ਕੈਨੇਡਾ ਵਿੱਚ ਨਵਾਂ ਜੀਵਨ ਸ਼ੁਰੂ ਕਰਨਾ ਮੁਸ਼ਕਿਲ ਹੋ ਸਕਦਾ ਹੈ ਅਤੇ ਨਵੇਂ ਆਉਣ ਵਾਲਿਆਂ ਅੱਗੇ ਕਈ ਸਵਾਲਪੈਦਾ ਹੋ ਸਕਦੇ ਹਨ।ਸਫਲਤਾਲਈਸੈਟਹੋਣਲਈ ਉਪਲੱਬਧ ਸਰੋਤਾਂ ਬਾਰੇ ਜ਼ਿਆਦਾਜਾਣਕਾਰੀਪ੍ਰਾਪਤਕਰਲਈwww.scotiabank.com/startright.’ਤੇ ਜਾਓ।
ਸਕੌਟੀਆਬੈਂਕ ਬਾਰੇ
ਸਕੌਟੀਆਬੈਂਕ ਕੈਨੇਡਾ, ਇੱਕ ਅੰਤਰਰਾਸ਼ਟਰੀਬੈਂਕ ਹੈ ਅਤੇ ਇਹ ਉਤਰੀ ਅਮਰੀਕਾ, ਲਾਤੀਨੀਅਮਰੀਕਾ, ਕੈਰੇਬੀਆਈਅਤੇ ਮੱਧ ਅਮਰੀਕਾ, ਯੂਰੋਪਅਤੇ ਏਸ਼ੀਆ-ਪ੍ਰਸ਼ਾਂਤ ਵਿੱਚ ਮੋਹਰੀ ਵਿੱਤੀ ਸੇਵਾਪ੍ਰਦਾਤਾਹੈ। ਅਸੀਂ ਵਿਅਕਤੀਗਤਅਤੇ ਵਣਜਬੈਂਕਿੰਗ, ਧਨਪ੍ਰਬੰਧਨਅਤੇ ਨਿੱਜੀ ਬੈਂਕਿੰਗ, ਕਾਰਪੋਰੇਟਅਤੇ ਨਿਵੇਸ਼ਬੈਂਕਿੰਗ ਅਤੇ ਪੂੰਜੀ ਬਾਜ਼ਾਰਸਮੇਤਸਲਾਹ, ਉਤਪਾਦਾਂ ਅਤੇ ਸੇਵਾਵਾਂ ਦੀ ਇੱਕ ਵਿਸਥਾਰਤਲੜੀਰਾਹੀਂ ਆਪਣੇ 24 ਮਿਲੀਅਨ ਗਾਹਕਾਂ ਨੂੰ ਬਿਹਤਰ ਬਣਾਉਣ ਵਿੱਚ ਮਦਦਕਰਨਲਈਸਮਰਪਿਤ ਹਾਂ। 89,000 ਤੋਂ ਵੱਧ ਕਰਮਚਾਰੀਆਂ ਦੀਟੀਮਅਤੇ $926 ਬਿਲੀਅਨ ਤੋਂ ਵੱਧ ਦੀਸੰਪਤੀ (30, ਅਪ੍ਰੈਲ, 2018 ਤੱਕ) ਟੋਰਾਂਟੋ (ਟੀਐਸਐਕਸ: ਬੀਐਨਐਸ) ਅਤੇ ਨਿਊਯੌਰਕ ਐਕਸਚੇਂਜ (ਐਨਵਾਈਐਸਈ:ਬੀਐਨਐਸ) ਵਿੱਚ ਸਕੌਟੀਆਬੈਂਕ ਦੀਆਂ ਵਪਾਰਕਸੇਵਾਵਾਂ ਹਨ।ਵਧੇਰੇ ਜਾਣਕਾਰੀਲਈਕਿਰਪਾਕਰਕੇ www.scotiabank.com’ਤੇ ਜਾਓਅਤੇ ਟਵਿੱਟਰ ‘ਤੇ ਸਾਨੂੰ@Scotiabank ਫੌਲੋ ਕਰੋ।
ਮੀਡੀਆਸੰਪਰਕ: ਕਾਰਿਨਾ ਰੁਆਸ, ਸਕੌਟੀਆਬੈਂਕ[email protected]
ਜੈਸਿਕਾ ਲੀਰੌਕਸ, ਨੈਰੇਟਿਵਪੀਆਰ, [email protected]

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …