-2 C
Toronto
Tuesday, December 2, 2025
spot_img
Homeਜੀ.ਟੀ.ਏ. ਨਿਊਜ਼ਕੇ ਸਕੁਏਅਰ ਵਲੋਂ ਸਕਾਰਬਰੋ ਵਿਚ ਕੰਡੋਜ਼ ਦੀ ਉਸਾਰੀ ਸ਼ੁਰੂ

ਕੇ ਸਕੁਏਅਰ ਵਲੋਂ ਸਕਾਰਬਰੋ ਵਿਚ ਕੰਡੋਜ਼ ਦੀ ਉਸਾਰੀ ਸ਼ੁਰੂ

ਨੌਕਰੀ ਪੇਸ਼ਾ ਲੋਕਾਂ ਲਈ ਕੰਡੋਜ਼ ਹੋਵੇਗਾ ਲਾਹੇਵੰਦ ਸਾਬਤ
ਟੋਰਾਂਟੋ/ਬਿਊਰੋ ਨਿਊਜ਼
ਕਿੰਗਡਮ ਡਿਵੈਲਪਮੈਂਟ ਵਲੋਂ ਕੇ ਸਕੁਏਅਰ ਨਾਮ ਦੇ ਕੰਡੋਜ਼ ઠਯਾਨੀ ਅਪਾਰਟਮੈਂਟਸ ਦੀ ઠਉਸਾਰੀ ਦੀ ਸ਼ੁਰੂਆਤ ਕੀਤੀ ਗਈ। ઠਕੇ ਸਕੁਏਅਰ ਵਲੋਂ ਉਸਾਰੀ ਦੇ ਇੱਕ ਮਹੀਨੇ ਬਾਅਦ ਹੀ ਆਮ ਲੋਕਾਂ ਲਈ ઠਵਿਕਰੀ ਸ਼ੁਰੂ ਦਿੱਤੀ ਜਾਵੇਗੀ। ਇਹ ਕੰਡੋਜ਼ ਕੈਨੇਡੀ ਰੋਡ ਅਤੇ ਸ਼ੇਪਾਰਡ ਦੇ ਸੈਂਟਰਲ ઠਸਕਾਰਬਰੋ ਦੇ ਦਿਲ ਵਿੱਚ ਸਥਿਤ ਹੈ।
ਇਸ ਖੇਤਰ ਵਿੱਚ ઠਕਈ ਨਵੇਂ ઠਯੋਜਨਾਬੰਦ ਢੰਗ ਨਾਲ ਪ੍ਰੋਜੈਕਟ ਚੱਲ ਰਹੇ ਹਨ ઠਅਤੇ ਤੇਜ਼ੀ ਨਾਲ ਵਿਕਾਸ ਦੇ ਵਿੱਚ ਵਾਧਾ ਹੋ ਰਿਹਾ ਹੈ।ઠ
485,000 ਫੁੱਟ ਵਿੱਚ ਫੈਲੇ ਇਸ ਪ੍ਰੋਜੈਕਟ ਵਿਚ ਰਿਟੇਲ ਕੰਪਲੈਕਸ, ઠਦਫਤਰ ਅਤੇ ਰਿਹਾਇਸ਼ੀ ઠਕੌਂਡੋਜ਼ ਹਨ। ਇਸ ਪ੍ਰੋਜੈਕਟ ਵਿਚ ઠਨਿਵੇਸ਼ ਅਤੇ ਮਾਲਕੀ ਦੇ ਵੀ ਸ਼ਾਨਦਾਰ ਮੌਕੇ ਸ਼ਾਮਲ ઠਹਨ। ਇਸ ਤਰ੍ਹਾਂ ਨਾਲ ਟੋਰਾਂਟੋ ਵਿੱਚ ਨਵੀਆਂ ਨੌਕਰੀਆਂ ਪੈਦਾ ਹੋ ਰਹੀਆਂ ਹਨ ਇਹ ਕੰਡੋਜ਼ ਨੌਕਰੀ ਪੇਸ਼ਾ ਲੋਕਾਂ ਲਈ ਬਹੁਤ ਲਾਹੇਬੰਦ ਸਾਬਿਤ ਹੋਣਗੇ।ઠਜੋ ਤੁਸੀਂ ਵੀ ਕੇ ਸਕੁਏਅਰ ਕੌਡੋਜ਼ ਵਿਚ ઠਦਿਲਚਸਪੀ ਰੱਖਦੇ ਹੋ ਤਾਂ ઠਜਾਣਕਾਰੀ ਲਈ Ksquare.com ‘ਤੇ ਰਜਿਸਟਰ ਕਰ ਸਕਦੇ ਹਨ ਜਾਂ 2035 ਕੈਨੇਡੀ ਰੈਡੀ, ਸਕਾਰਬਰੋਗ ਵਿਚ ਸਥਿਤ ਪ੍ਰਸਤੁਤੀ ਗੈਲਰੀ ‘ਤੇ ਜਾ ਸਕਦੇ ਹੋ। ਸੋਮਵਾਰ ਤੋਂ ਵੀਰਵਾਰ ઠਦੁਪਹਿਰ 12 ਵਜੇ ਤੋਂ ਸ਼ਾਮ 7 ਵਜੇ, ਸ਼ਨੀਵਾਰ ਅਤੇ ਸ਼ੁੱਕਰਵਾਰ ਨੂੰ ઠਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

RELATED ARTICLES
POPULAR POSTS