8.2 C
Toronto
Friday, October 9, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ ਸ਼ਰਣ ਮਿਲਣ ਤੋਂ ਬਾਅਦ ਬਾਗੋ ਬਾਗ ਹੋਈ ਰਹਾਫ

ਕੈਨੇਡਾ ‘ਚ ਸ਼ਰਣ ਮਿਲਣ ਤੋਂ ਬਾਅਦ ਬਾਗੋ ਬਾਗ ਹੋਈ ਰਹਾਫ

ਕੈਨੇਡਾ ‘ਚ ਸ਼ਰਣ ਮਿਲਣ ਤੋਂ ਬਾਅਦ ਬਾਗੋ ਬਾਗ ਹੋਈ ਰਹਾਫਟੋਰਾਂਟੋ/ਬਿਊਰੋ ਨਿਊਜ਼ : ਦੁਨੀਆ ਭਰ ‘ਚ ਸੁਰਖੀਆਂ ਬਟੋਰਨ ਵਾਲੀ ਸਾਊਦੀ ਅਰਬ ਤੋਂ ਭੱਜੀ 18 ਸਾਲ ਦੀ ਰਹਾਫ ਮੁਹੰਮਦ ਅਲਕੁਨਾਨ ਆਪਣੇ ਨਵੇਂ ਘਰ ਕੈਨੇਡਾ ਪੁੱਜ ਗਈ ਹੈ ਅਤੇ ਬਹੁਤ ਖੁਸ਼ ਹੈ। ਕੈਨੇਡਾ ਨੇ ਉਸ ਨੂੰ ਰਾਜਨੀਤਕ ਸ਼ਰਣ ਦਿੱਤੀ ਹੈ। ਰਹਾਫ ਇਸ ਲਈ ਖੁਦ ਨੂੰ ਖੁਸ਼ ਕਿਸਮਤ ਮੰਨਦੀ ਹੈ। ਰਹਾਫ ਨੇ ਕਿਹਾ ਕਿ ਉਹ ਸੁਫਨਿਆਂ ਨੂੰ ਸੱਚ ਕਰ ਸਕਦੀ ਹੈ। ਉਹ ਆਪਣਾ ਸਰ ਨੇਮ ਅਲਕੁਨਾਨ ਹਟਾ ਰਹੀ ਹੈ ਅਤੇ ਹੁਣ ਉਹ ਸਿਰਫ ਰਹਾਫ ਮੁਹੰਮਦ ਵਜੋਂ ਜਾਣੀ ਜਾਵੇਗੀ।

RELATED ARTICLES
POPULAR POSTS