5.2 C
Toronto
Sunday, April 19, 2026
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਸੈਂਟਰ ਤੋਂ ਹਰਜੀਤ ਜਸਵਾਲ ਨੇ ਜਿੱਤੀ ਨੌਮੀਨੇਸ਼ਨ

ਬਰੈਂਪਟਨ ਸੈਂਟਰ ਤੋਂ ਹਰਜੀਤ ਜਸਵਾਲ ਨੇ ਜਿੱਤੀ ਨੌਮੀਨੇਸ਼ਨ

ਬਰੈਂਪਟਨ : ਬਰੈਂਪਟਨ ਸੈਂਟਰ ਤੋ ਪੀਸੀ ਪਾਰਟੀ ਦੀ ਬਹੁ ਚਰਚਿਤ ਨੌਮੀਨੇਸ਼ਨ ਚੋਣ ਹਰਜੀਤ ਜਸਵਾਲ ਨੇ ਜਿੱਤ ਲਈ ਹੈ। ਪਹਿਲਾਂ ਇਸ ਚੋਣ ਵਿਚ ਤਿੰਨ ਨਾਮ ਸਨ, ਜਿਨ੍ਹਾਂ ਵਿਚ ਨਿਕ ਗਹੂਣੀਆ, ਹਰਜੀਤ ਜਸਵਾਲ ਤੇ ਸੁਦੀਪ ਵਰਮਾ ਦੇ ਨਾਮ ਸ਼ਾਮਲ ਸਨ। ਐਨ ਚੋਣ ਤੋਂ ਇਕ ਦਿਨ ਪਹਿਲਾਂ ਪਾਰਟੀ ਵਲੋ ਨਿਕ ਗਹੂਣੀਆ ਨੂੰ ਨੌਮੀਨੇਸ਼ਨ ਚੋਣ ਲੜਨ ਤੋ ਰੋਕ ਦਿੱਤਾ ਗਿਆ, ਜਿਸ ਕਾਰਨ ਇਹ ਮੁਕਾਬਲਾ ਹਰਜੀਤ ਜਸਵਾਲ ਅਤੇ ਸੁਦੀਪ ਵਰਮਾ ਵਿਚਕਾਰ ਹੀ ਰਹਿ ਗਿਆ।ਸੁਦੀਪ ਵਰਮਾ ਨਾਲ ਵੱਡੀ ਪੱਧਰ ਉਤੇ ਗੁਜਰਾਤੀ ਭਾਈਚਾਰਾ ਖੜ੍ਹਾ ਸੀ ਅਤੇ ਹਰਜੀਤ ਜਸਵਾਲ ਨਾਲ ਜ਼ਿਆਦਾਤਰ ਪੰਜਾਬੀ ਭਾਈਚਾਰਾ ਸੀ। ਇਹ ਗੱਲ ਵੀ ਕਾਫ਼ੀ ਚਰਚਿਤ ਰਹੀ ਕਿ ਪਾਰਟੀ ਸੁਦੀਪ ਵਰਮਾ ਨੂੰ ਜਿਤਾਉਣਾ ਚਾਹੁੰਦੀ ਹੈ, ਪਰ ਅੰਤ ‘ਚ ਜਿੱਤ ਹਰਜੀਤ ਜਸਵਾਲ ਦੀ ਹੋਈ।

RELATED ARTICLES
POPULAR POSTS