-13.5 C
Toronto
Monday, March 2, 2026
spot_img
Homeਫ਼ਿਲਮੀ ਦੁਨੀਆਕੋਹਲੀ ਦੀ ਵਿਰਾਟ ਰਿਸੈਪਸ਼ਨ

ਕੋਹਲੀ ਦੀ ਵਿਰਾਟ ਰਿਸੈਪਸ਼ਨ

ਭਾਰਤੀਕ੍ਰਿਕਟਟੀਮ ਦੇ ਕਪਤਾਨਵਿਰਾਟਕੋਹਲੀਦੀ ਬੱਲੇਬਾਜ਼ੀ ਤੋਂ ਅੱਜ ਦੁਨੀਆ ਭਰ ਦੇ ਗੇਂਦਬਾਜ਼ ਖੌਫ ਖਾਂਦੇ ਹਨਪਰ ਉਹ ਅਨੁਸ਼ਕਾ ਦੀਦੀਸਮਾਇਲਕਲੀਨਬੋਲਡ ਹੋ ਗਏ। ਜਿਸ ਦੇ ਜਸ਼ਨ ਮਨਾਉਣ ਲਈਭਾਰਤਪ੍ਰਧਾਨਮੰਤਰੀਨਰਿੰਦਰਮੋਦੀਵੀ ਦਿੱਲੀ ਵਿਚ ਹੋਈ ਵਿਰਾਟਰਿਸ਼ੈਪਸ਼ਨਦਾ ਹਿੱਸਾ ਬਣੇ।ਧਿਆਨਰਹੇ ਕਿ ਲੰਘੀ 11 ਦਸੰਬਰ ਨੂੰ ਦਿਨੀਂ ਇਟਲੀ ਜਾ ਕੇ ਕੋਹਲੀ ਤੇ ਅਨੁਸ਼ਕਾ ਜੋੜੀ ਨੇ ਪਰਿਵਾਰਕਮੈਂਬਰਾਂ ਦੀ ਮੌਜੂਦਗੀ ਵਿਚਵਿਆਹਦੀਆਂ ਰਸਮਾਂ ਪੂਰੀਆਂ ਕੀਤੀਆਂ ਤੇ ਹੁਣ ਪਹਿਲੀਪਾਰਟੀਨਵੀਂ ਦਿੱਲੀ ਵਿਚ ਹੋਈ ਜਿਸ ਵਿਚਨਾਮਵਰ ਉਦਯੋਗਪਤੀ ਤੇ ਸਿਆਸੀ ਹਸਤੀਆਂ ਸ਼ਾਮਲ ਹੋਈਆਂ। ਆਉਂਦੀ 26 ਦਸੰਬਰ ਨੂੰ ਇਕ ਗਰੈਂਡਰਿਸਪੈਸ਼ਨਪਾਰਟੀ ਮੁੰਬਈ ਵਿਚਹੋਵੇਗੀ।

RELATED ARTICLES
POPULAR POSTS