Breaking News
Home / ਫ਼ਿਲਮੀ ਦੁਨੀਆ / ਪ੍ਰਸਿੱਧ ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ

ਪ੍ਰਸਿੱਧ ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ

ਮੁੰਬਈ/ਬਿਊਰੋ ਨਿਊਜ਼ : ਇਸ਼ਕ ਤੇ ਸੁਹਜ ਦਾਪ੍ਰਤੱਖਰੂਪ ਕਹੇ ਜਾਂਦੇ ਅਦਾਕਾਰਸ਼ਸ਼ੀਕਪੂਰ, ਜਿਨ੍ਹਾਂ ਨੂੰ 70ਵਿਆਂ ਤੇ 80ਵਿਆਂ ਵਿਚਫ਼ਿਲਮਇੰਡਸਟਰੀਦੀਆਂ ਸਿਖਰਲੀਆਂ ਅਦਾਕਾਰਾਂ ਨਾਲਕੰਮਕਰਨਦਾਮਾਣਹਾਸਲ ਹੈ, ਦਾਸੋਮਵਾਰ ਨੂੰ 79 ਸਾਲਦੀਉਮਰਵਿਚਦੇਹਾਂਤ ਹੋ ਗਿਆ। ਅਦਾਕਾਰ ਤੋਂ ਨਿਰਮਾਤਾਬਣੇ ਇਸ ਬਜ਼ੁਰਗ ਅਦਾਕਾਰ ਨੇ ਆਖਰੀ ਸਾਹ ਕੋਕਿਲਾਬੇਨਧੀਰੂਭਾਈਅੰਬਾਨੀਹਸਪਤਾਲਵਿੱਚਲਏ। ਅਦਾਕਾਰ ਦੇ ਮਰਹੂਮਭਰਾਰਾਜਕਪੂਰ ਦੇ ਬੇਟੇ ਅਤੇ ਭਤੀਜੇ ਰਣਧੀਰਕਪੂਰ ਨੇ ਸ਼ਸ਼ੀਕਪੂਰ ਦੇ ਅਕਾਲਚਲਾਣੇ ਦੀਖ਼ਬਰਦਿੱਤੀ। ਉਨ੍ਹਾਂ ਕਿਹਾ ਕਿ ਬਜ਼ੁਰਗ ਅਦਾਕਾਰ ਨੂੰ ਗੁਰਦੇ ਦੀਸਮੱਸਿਆ ਸੀ ਤੇ ਉਹ ਕਈ ਸਾਲਾਂ ਤੋਂ ਡਾਇਲਸਿਸ ਉੱਤੇ ਸਨ। ਰਾਸ਼ਟਰਪਤੀਰਾਮਨਾਥਕੋਵਿੰਦ ਤੇ ਪ੍ਰਧਾਨਮੰਤਰੀਨਰਿੰਦਰਮੋਦੀ ਨੇ ਮਕਬੂਲਅਦਾਕਾਰਦੀ ਮੌਤ ‘ਤੇ ਦੁੱਖ ਜਤਾਇਆ ਹੈ। ਹਸਪਤਾਲ ਦੇ ਡਾ. ਰਾਮਨਰਾਇਣ ਨੇ ਦੱਸਿਆ ਕਿ ਸ਼ਸ਼ੀਕਪੂਰ ਨੇ ਸੋਮਵਾਰਸ਼ਾਮੀਂ ਕਰੀਬ 5:20 ਵਜੇ ਆਖਰੀ ਸਾਹ ਲਏ। ਕੇਂਦਰੀਸੂਚਨਾ ਤੇ ਪ੍ਰਸਾਰਨ ઠਮੰਤਰੀਸਮ੍ਰਿਤੀਇਰਾਨੀ ਨੇ ਕਪੂਰਦੀ ਮੌਤ ਨੂੰ ‘ਇਕ ਯੁੱਗ ਦਾਅੰਤ’ ਕਿਹਾ ਹੈ। ਸ਼ਸ਼ੀਕਪੂਰਨਾਲ’ਕਲਯੁਗ’ ਤੇ ‘ਜਨੂੰਨ’ ਜਿਹੀਆਂ ਫ਼ਿਲਮਾਂ ਕਰਨਵਾਲੇ ਫ਼ਿਲਮਸਾਜ਼ ਸ਼ਿਆਮਬੈਨੇਗਲ ਨੇ ਅਦਾਕਾਰ ਨੂੰ ‘ਰੱਬਦਾ ਚੰਗਾ ਵਿਅਕਤੀ’ ਤੇ ਖੂਬਸੂਰਤਇਨਸਾਨਦੱਸਿਆ ਹੈ। 18 ਮਾਰਚ 1938 ਨੂੰ ਥੀਏਟਰ ਤੇ ਫ਼ਿਲਮਅਦਾਕਾਰਪ੍ਰਿਥਵੀਰਾਜਕਪੂਰ ਦੇ ਘਰਜਨਮੇ ਸ਼ਸ਼ੀਕਪੂਰ ਨੇ ਚਾਰਸਾਲਦੀਨਿੱਕੀਉਮਰੇ ਆਪਣੇ ਪਿਤਾਵੱਲੋਂ ਨਿਰਮਤ ਤੇ ਨਿਰਦੇਸ਼ਿਤਨਾਟਕਾਂ ਵਿਚਕੰਮਸ਼ੁਰੂ ਕੀਤਾ। ਅਦਾਕਾਰ ਨੇ ਫ਼ਿਲਮਾਂ ਆਗ (1948) ਤੇ ਅਵਾਰਾ (1951) ਵਿੱਚਬਾਲਕਲਾਕਾਰਵਜੋਂ ਹਾਜ਼ਰੀਲਵਾਈ। ਉਨ੍ਹਾਂ 50ਵਿਆਂ ਵਿਚ ਸਹਾਇਕ ਡਾਇਰੈਕਟਰਵਜੋਂ ਵੀਕੰਮਕੀਤਾ। ਅਦਾਕਾਰਵਜੋਂ ਉਨ੍ਹਾਂ ਦੀਪਹਿਲੀਫ਼ਿਲਮ’ਧਰਮਪੁੱਤਰ’ (1961) ਸੀ। ਉਨ੍ਹਾਂ ਆਪਣੇ ਕਰੀਅਰ ਦੌਰਾਨ 116 ਤੋਂ ਵਧਫ਼ਿਲਮਾਂ ਕੀਤੀਆਂ। ਉਨ੍ਹਾਂ ਦੀਆਂ ਕੁਝ ਯਾਦਗਾਰਫ਼ਿਲਮਾਂ ਵਿਚ’ਦੀਵਾਰ’, ‘ਕਭੀਕਭੀ’, ‘ਨਮਕਹਲਾਲ’ ਤੇ ‘ਕਾਲਾਪੱਥਰ’ਸ਼ਾਮਲਹਨ। ਉਨ੍ਹਾਂ ਨੂੰ 2011 ਵਿੱਚਪਦਮਭੂਸ਼ਨ ਤੇ ਸਾਲ 2015 ਵਿੱਚਭਾਰਤੀਸਿਨੇਮਾ ਦੇ ਸਭ ਤੋਂ ਵੱਡੇ ਸਨਮਾਨਦਾਦਾਸਾਹਿਬਫ਼ਾਲਕੇ ਐਵਾਰਡਨਾਲਨਿਵਾਜਿਆ ਗਿਆ ਸੀ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …