Breaking News
Home / ਫ਼ਿਲਮੀ ਦੁਨੀਆ / ਹੁਣ ਮਿਲੇਗੀ ਕੈਜੂਅਲ ਲੇਡੀ ਸੂਟ ਦੀ ਲੇਟੈਸਟ ਕੁਲੈਕਸ਼ਨ/ਕੀਮਤ ਸਿਰਫ 500 ਰੁਪਏ ਤੋਂ ਸ਼ੁਰੂ

ਹੁਣ ਮਿਲੇਗੀ ਕੈਜੂਅਲ ਲੇਡੀ ਸੂਟ ਦੀ ਲੇਟੈਸਟ ਕੁਲੈਕਸ਼ਨ/ਕੀਮਤ ਸਿਰਫ 500 ਰੁਪਏ ਤੋਂ ਸ਼ੁਰੂ

ਬਿੱਟੂ ਫੈਸ਼ਨਰਜ਼ … ਸ਼ਗਨ ਤੋਂ ਸਹਿਨਾਈ ਤੱਕ ਦੀ ਕੰਪਲੀਟ ਸ਼ੌਪਿੰਗ ਲਈ ਸਭ ਦੀ ਪਹਿਲੀ ਪਸੰਦ
ਸੈਕਟਰ 26 ਸਥਿਤ ਬਿੱਟੂ ਫੈਸ਼ਨਰਜ਼ ਇਕ ਅਜਿਹਾ ਨਾਮ ਹੈ, ਜੋ ਕਿਸੇ ਪਹਿਚਾਣ ਦਾ ਮੁਥਾਜ ਨਹੀਂ ਹੈ। ਟਰਾਈ ਸਿਟੀ ਦੇ ਨਾਲ ਨਾਲ ਵਿਦੇਸ਼ਾਂ ਵਿਚ ਵਸੇ ਪੰਜਾਬੀ ਲੋਕ ਵੀ ਇੱਥੋਂ ਖਰੀਦਦਾਰੀ ਕਰਨਾ ਪਸੰਦ ਕਰਦੇ ਹਨ। ਬਿੱਟੂ ਫੈਸ਼ਨਰਜ਼ ਦੇ ਵਾਜਬ ਕੀਮਤਾਂ, ਕੁਆਲਿਟੀ ਅਤੇ ਲੇਟੈਸਟ ਡਿਜ਼ਾਈਨ ਇਸ ਨੂੰ ਸਭ ਤੋਂ ਖਾਸ ਅਤੇ ਦੂਜਿਆਂ ਤੋਂ ਅਲੱਗ ਬਣਾਉਂਦੇ ਹਨ। ਬਿੱਟੂ ਫੈਸ਼ਨਰਜ਼ ਆਪਣੀ ਟੈਗ ਲਾਈਨ ‘ਸ਼ਗਨ ਤੋਂ ਸਹਿਨਾਈ ਤੱਕ’ ਉਤੇ 100 ਫੀਸਦੀ ਖਰਾ ਉਤਰਦਾ ਹੈ। ਇਕ 10 ਰੁਪਏ ਦੇ ਬਿੰਦੀ ਦੇ ਪੈਕੇਟ ਤੋਂ ਲੈ ਕੇ ਤੁਹਾਨੂੰ ਇੱਥੇ 2 ਲੱਖ ਰੁਪਏ ਤੱਕ ਦਾ ਲਹਿੰਗਾ ਮਿਲ ਜਾਵੇਗਾ।
ਕੀ ਰਹੇਗਾ ਖਾਸ : ਬਿੱਟੂ ਫੈਸ਼ਨਰਜ਼ ਵੈਡਿੰਗ ਮਾਲ ਲਗਭਗ 5 ਹਜ਼ਾਰ ਸੁਕੇਅਰ ਫੁੱਟ ‘ਚ ਫੈਲਿਆ ਹੋਇਆ ਹੈ, ਦੋ ਮੰਜ਼ਿਲਾ ਇਸ ਵੈਡਿੰਗ ਮਾਲ ‘ਚ ਹਰ ਵਰਗ ਦੇ ਲਈ ਅਕਸਰ ਪਹਿਨੇ ਜਾਣ ਵਾਲੇ ਡਿਜ਼ਾਈਨਰ ਕੱਪੜਿਆਂ ਤੋਂ ਲੈ ਕੇ ਡਿਜ਼ਾਈਨਰ ਜਿਊਲਰੀ ਤੱਕ ਉਪਲਬਧ ਹੈ।
ਵਿਕਟੋਰੀਆ ਪਾਤਰਾ ਜਿਊਲਰੀ, ਕੁੰਦਨ ਜੜਾਊ ਅਤੇ ਸਿਲਵਰ ਪਲੇਟਿਡ ਗਹਿਣੇ, ਅਮਰੀਕਨ ਡਾਇਮੰਡ ਬ੍ਰਾਈਡਲ ਚੂੜਾ ਦੀ ਕੰਪਲੀਟ ਰੇਂਜ।
ਰਿੰਗ ਸੈਰੇਮਨੀ ਅਤੇ ਜਾਗੋ ਦੇ ਸਮਾਨ ਦੀ ਡਿਜ਼ਾਈਨਦਾਰ ਕੁਲੈਕਸ਼ਨ।
ਬਰਾਂਡਿਡ ਕੌਮਮੈਟਿਕ ਅਤੇ ਡਿਜਾਈਨਰ ਪਰਸ।
ਪਾਰਟੀ ਵੀਅਰ ਗੌਨ ਡਰੈਸ, ਬ੍ਰਾਈਡਲ ਅਤੇ ਪਾਰਟੀ ਵੀਅਰ ਲਹਿੰਗਾ।
ਡਿਜ਼ਾਈਨਰ ਅਤੇ ਕੈਜ਼ੂਅਲ ਕੁਰਤੀਆਂ ਦੀ ਕੰਪਲੀਟ ਰੇਂਜ।
ਡਿਜ਼ਾਈਨਰ ਸਾੜੀਆਂ, ਅਨ ਸਟਿਚੇਬਲ ਸੂਟ ਅਤੇ ਫੁਲਕਾਰੀ ਦੁਪੱਟੇ।
ਪੰਜਾਬੀ ਜੁੱਤੀਆਂ ਅਤੇ ਕਲੀਰੇ। ਬੈਂਗਲਜ਼ ਵਿਚ ਲਟਕਣ ਵਾਲੀ ਲਾਖ, ਗਲਾਸ, ਥਰੈਡ ਵਰਕ ਅਤੇ ਸਟੋਨ ਵਿਦ ਮੈਟਲ ਦੀਆਂ ਬੈਂਗਲਜ਼ ਦੀਆਂ
ਕਈ ਕਿਸਮਾਂ, ਜਿਸ ਨੂੰ ਤੁਸੀਂ ਮਿਕਸ ਤੇ ਮੈਚ ਕਰਵਾ ਕੇ ਆਪਣੇ ਮੁਤਾਬਕ ਸੈਟ ਬਣਵਾ ਸਕਦੇ ਹੋ।
ਜੈਂਟਸ ਕੋਟ, ਪੈਂਟ ਅਤੇ ਸ਼ੇਰਵਾਨੀ ਵਿਚ ਲੇਟੈਸਟ ਸੀਜ਼ਨ ਦੀ ਕੁਲੈਕਸ਼ਨ।
ਕਿਡਜ਼ ਸੈਕਸ਼ਨ ‘ਚ ਵੈਡਿੰਗ ਵੀਅਰ ਦੀ ਐਕਸਕਲੂਸ਼ਿਵ ਰੇਂਜ।
ਕੌਟਨ, ਚੰਦੇਰੀ ਕੌਟਨ, ਜਾ ਜੈਂਟ, ਵੂਲਨ, ਕੌਟਨ ਸਿਲਕ, ਸੈਮੀ ਕਰੈਪ ਆਦਿ ਮਟੀਰੀਅਲ ਵਿਚ ਵੀ ਲੇਡੀਜ਼ ਸੂਟ ਦੀ ਕੰਪਲੀਟ ਰੇਂਜ਼।
ਜੈਮਾਲਾ, ਡਿਜ਼ਾਈਨਰ ਪਗੜੀ, ਤਲਵਾਰ ਅਤੇ ਲਾੜੇ ਲਈ ਡਿਜ਼ਾਈਨਦਾਰ ਜਿਊਲਰੀ।
ਲੇਟੈਸਟ ਤੇ ਯੂਨੀਕ ਡਿਜ਼ਾਈਨ : ਵੈਸੇ ਤਾਂ ਟਰਾਈ ਸਿਟੀ ਵਿਚ ਕਈ ਨਾਮ ਹੈ, ਜਿੱਥੋਂ ਤੁਸੀਂ ਆਪਣੇ ਵਿਆਹ ਦੀ ਖਰੀਦਦਾਰੀ ਕਰ ਸਕਦੇ ਹੋ। ਪ੍ਰੰਤੂ ਜੋ ਲੇਟੈਸਟ ਅਤੇ ਯੂਨੀਕ ਡਿਜ਼ਾਈਨ ਤੁਹਾਨੂੰ ਬਿੱਟੂ ਫੈਸ਼ਨਰਜ਼ ‘ਚ ਮਿਲਣਗੇ, ਉਹ ਕਿਸੇ ਦੂਜੇ ਵੈਡਿੰਗ ਮਾਲ ਵਿਚ ਉਪਲਬਧ ਨਹੀਂ ਹੋਣਗੇ। ਬਿੱਟੂ ਫੈਸ਼ਨਰਜ਼ ਆਪਣੇ ਡਿਜ਼ਾਈਨਿੰਗ ਵਰਕ ‘ਤੇ ਬਹੁਤ ਜ਼ਿਆਦਾ ਫੋਕਸ ਕਰਦਾ ਹੈ। ਇੱਥੇ ਤੁਹਾਨੂੰ ਲੇਟੈਸਟ ਫੈਸ਼ਨ ਦੇ ਡਿਜ਼ਾਈਨ ਦੀ ਕੰਪਲੀਟ ਰੇਂਜ ਮਿਲੇਗੀ।
ਸਾਲਾਂ ਦੇ ਭਰੋਸੇ ਦਾ ਨਾਮ ਹੈ ਬਿੱਟੂ ਫੈਸ਼ਨਰਜ਼ : ਬਿੱਟੂ ਫੈਸ਼ਨਰਜ਼ ਦੀ ਸ਼ੁਰੂਆਤ ਸਾਲ 1965 ਵਿਚ ਚੰਡੀਗੜ ਦੇ ਸੈਕਟਰ 20 ਦੀ ਰੇਹੜੀ ਮਾਰਕੀਟ ਵਿਚ ਹੋਈ ਸੀ ਅਤੇ ਅੱਜ ਇਹ ਟਰਾਈ ਸਿਟੀ ਵਿਚ ਇਕ ਬਰਾਂਡ ਦੇ ਰੂਪ ਵਿਚ ਸਥਾਪਿਤ ਹੈ। ਏਨੇ ਸਾਲਾਂ ਦੇ ਸਫਰ ਵਿਚ ਜੋ ਚੀਜ਼ ਨਹੀਂ ਬਦਲੀ, ਉਹ ਹੈ ਬਿੱਟੂ ਫੈਸ਼ਨਰਜ਼ ‘ਤੇ ਆਉਣ ਵਾਲੇ ਗਾਹਕਾਂ ਦਾ ਭਰੋਸਾ। ਬਿੱਟੂ ਫੈਸ਼ਨਰਜ਼ ਨੇ ਬਦਲਦੇ ਮਾਰਕੀਟ ਟਰੈਂਡ ਦੇ ਅਨੁਸਾਰ ਖੁਦ ਨੂੰ ਬਦਲਿਆ ਪ੍ਰੰਤੂ ਕਦੇ ਵੀ ਆਪਣੀ ਕੁਆਲਟੀ ਅਤੇ ਸਰਵਿਸ ਨਾਲ ਸਮਝੌਤਾ ਨਹੀਂ ਕੀਤਾ। ਗਾਹਕ ਦੀ ਤਸੱਲੀ ਇਨਾਂ ਦੇ ਲਈ ਪਹਿਲੇ ਨੰਬਰ ‘ਤੇ ਆਉਂਦਾ ਹੈ।
ਸ਼ਗਨ ਤੋਂ ਲੈ ਕੇ ਸਹਿਨਾਈ ਤੱਕ ਦੀ ਸ਼ੌਪਿੰਗ : ਬਿੱਟੂ ਫੈਸ਼ਨਰਜ਼ ਤੋਂ ਤੁਸੀ ਇਕ ਹੀ ਛੱਤ ਦੇ ਹੇਠਾਂ ਆਪਣੇ ਸ਼ਗਨ ਤੋਂ ਲੈ ਕੇ ਵਿਆਹ ਤੱਕ ਦੀ ਹਰ ਖਰੀਦਦਾਰੀ ਕਰ ਸਕਦੇ ਹਨ। ਦੋ ਮੰਜ਼ਿਲਾ ਇਸ ਵੈਡਿੰਗ ਮਾਲ ਵਿਚ ਹਰ ਕੈਟਾਗਿਰੀ ਨੂੰ ਅਲੱਗ ਅਲੱਗ ਸੈਕਸ਼ਨ ਵਿਚ ਵੰਡਿਆ ਗਿਆ ਹੈ, ਤਾਂ ਕਿ ਗਾਹਕ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਅਤੇ ਉਹ ਆਪਣੀ ਜ਼ਰੂਰਤ ਦੇ ਅਨੁਸਾਰ ਖਰੀਦਦਾਰੀ ਕਰ ਸਕੇ। ਬਿੱਟੂ ਫੈਸ਼ਨਰਜ਼ ਕੋਲ 95 ਲੋਕਾਂ ਦੀ ਇਕ ਵੱਡੀ ਟੀਮ ਹੈ। ਜਿਸ ਵਿਚ ਸੇਲਜ਼ ਸਟਾਫ ਤੋਂ ਲੈ ਕੇ ਡਿਜ਼ਾਈਨਰ ਸ਼ਾਮਲ ਹਨ। ਬਿੱਟੂ ਫੈਸ਼ਨਰਜ਼ ਦੀ ਟੀਮ ਹਮੇਸ਼ਾ ਕਸਟਮਰ ਨੂੰ ਵਧੀਆ ਸਰਵਿਸ ਦੇਣ ਲਈ ਤਿਆਰ ਰਹਿੰਦੀ ਹੈ।
10 ਹਜ਼ਾਰ ਦੀ ਖਰੀਦਦਾਰੀ ‘ਤੇ ਪਾਓ ਇਕ ਲੱਕੀ ਕੂਪਨ : ਬਿੱਟੂ ਫੈਸ਼ਨਰਜ਼ ਆਪਣੇ ਗਾਹਕਾਂ ਨੂੰ ਖਰੀਦਕਾਰੀ ਕਰਨ ‘ਤੇ 20 ਆਕਰਸ਼ਕ ਇਨਾਮਾਂ ਨੂੰ ਜਿੱਤਣ ਦਾ ਸੁਨਹਿਰੀ ਮੌਕਾ ਦੇ ਰਿਹਾ ਹੈ। ਬਿੱਟੂ ਫੈਸ਼ਨਰਜ਼ ਤੋਂ 10 ਹਜ਼ਾਰ ਦੀ ਖਰੀਦਦਾਰੀ ਕਰਨ ਵਾਲੇ ਨੂੰ ਇਕ ਲੱਕੀ ਕੂਪਨ ਮਿਲੇਗਾ, ਜਿਸ ਵਿਚ ਤੁਹਾਡੇ ਕੋਲ ਇਕ ਐਲ.ਈ.ਡੀ. 55 ਇੰਚ, ਦੋ ਫਰਿੱਜ਼ 235 ਲੀਟਰ, ਦੋ ਵਾਸ਼ਿੰਗ ਮਸ਼ੀਨ ਆਟੋਮੈਟਿਕ, 10 ਡਿਨਰ ਸੈਟ ਨੂੰ ਜਿੱਤਣ ਦਾ ਮੌਕਾ ਹੋਵੇਗਾ। ਲੱਕੀ ਡਰਾਅ ਦਾ ਕੂਪਨ ਫਰਵਰੀ 2020 ਵਿਚ ਕੱਢਿਆ ਗਿਆ।
ਕਸਟਮਾਈਜ਼ ਦੀ ਔਪਸ਼ਨ : ਬਿੱਟੂ ਫੈਸ਼ਨਰਜ਼ ਦੇ ਮਾਲਕ ਜਸਵੀਰ ਕੁਮਾਰ ਬਿੱਟੂ ਦਾ ਕਹਿਣਾ ਹੈ ਕਿ ਅਸੀਂ ਆਪਣੇ ਕਸਟਮਰ ਦੀ ਜ਼ਰੂਰਤ, ਬਜਟ ਅਤੇ ਪਸੰਦ ਦੇ ਅਨੁਸਾਰ ਉਨਾਂ ਦੇ ਲਈ ਡਰੈਸ ਕਸਟਮਾਈਜ਼ ਵੀ ਕਰਦੇ ਹਾਂ। ਤੁਸੀਂ ਆਪਣੇ ਵੈਡਿੰਗ ਫੰਕਸ਼ਨ ਦੀ ਥੀਮ ਦੇ ਅਨੁਸਾਰ ਆਪਣੀ ਕੰਪਲੀਟ ਫੈਮਿਲੀ ਦੇ ਲਈ ਸਾਡੇ ਕੋਲੋਂ ਡਰੈਸ ਕਸਟਮਾਈਜ਼ ਕਰਵਾ ਸਕਦੇ ਹੋ। ਬਿੱਟੂ ਫੈਸ਼ਨ ਤੋਂ ਬ੍ਰਾਈਡਲ ਲਹਿੰਗਾ ਅਤੇ ਸ਼ੇਰਵਾਨੀ ਰੈਂਟ ‘ਤੇ ਲੈਣ ਦੀ ਆਪਸ਼ਨ ਵੀ ਰਹੇਗੀ। ਜਸਵੀਰ ਦੱਸਦੇ ਹਨ ਕਿ ਅਸੀਂ ਪਹਿਲਾਂ ਸਿਰਫ ਡਿਜ਼ਾਈਨ ਵੀਅਰ ‘ਚ ਡੀਲ ਕਰਦੇ ਸੀ, ਪਰੰਤੂ ਆਪਣੇ ਗਾਹਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਹੁਣ ਅਸੀਂ ਕੈਜੂਅਲ ਲੇਡੀ ਸ਼ੂਟ ਅਤੇ ਕੁਰਤੀਆਂ ਵੀ ਕੰਪਲੀਟ ਰੇਂਜ ਲੈ ਕੇ ਆਏ ਹਾਂ। ਜਿਸ ਦੀ ਕੀਮਤ ਸਿਰਫ 500 ਰੁਪਏ ਤੋਂ ਸ਼ੁਰੂ ਹੈ।

Check Also

ਅਖਿਲ ਭਾਰਤੀ 5ਵਾਂ ਚਿੱਤਰ ਭਾਰਤੀ ਫਿਲਮ ਫੈਸਟੀਵਲ ਪੰਚਕੂਲਾ ‘ਚ ਕੀਤਾ ਗਿਆ ਆਯੋਜਿਤ

ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਯੋਗੇਸ਼ਵਰ ਦੱਤ ਨੇ ਦਿੱਤੇ ਐਵਾਰਡ ਪੰਚਕੂਲਾ/ਬਿਊਰੋ …