ਮੁੰਬਈ : ਸੈਫਅਲੀਖਾਨਅਤੇ ਕਰੀਨਾਕਪੂਰਖਾਨ ਦੇ ਘਰਬੇਟੇ ਨੇ ਜਨਮਲਿਆਹੈ।ਸ਼ੋਸ਼ਲਮੀਡੀਆ’ਤੇ ਇਸ ਜੋੜੀ ਨੂੰ ਵਧਾਈਆਂ ਮਿਲਰਹੀਆਂ ਹਨ। ਪਟੌਦੀ ਖਾਨਦਾਨ ਦੇ ਛੋਟੇ ਜਨਵਾਬਦਾਨਾਮਤੈਮੂਰਅਲੀਖਾਨ ਪਟੌਦੀ ਰੱਖਿਆ ਗਿਆ ਹੈ।ਸੈਫਅਤੇ ਕਰੀਨਾ ਨੇ ਕਦੀ ਸੋਚਿਆ ਵੀਨਹੀਂ ਹੋਵੇਗਾ ਕਿ ਜਨਮਲੈਂਦੇ ਹੀ ਉਨ੍ਹਾਂ ਦਾਬੇਟਾਸੋਸ਼ਲਮੀਡੀਆ ‘ਚ ਕੰਟਰੋਬਰਸੀਦਾਕਾਰਨਬਣਜਾਵੇਗਾ। ਸੈਫ ਨੇ ਜਿਸ ਤਰ੍ਹਾਂ ਹੀ ਬੇਟੇ ਦਾਨਾਮਸ਼ੋਸ਼ਲਮੀਡੀਆ’ਤੇ ਅਨਾਊਂਸਕੀਤਾ ਤਾਂ ਲੋਕਾਂ ਨੇ ਨੈਗੇਟਿਵ ਕੁਮੈਂਟ ਅਤੇ ਪੋਸਟਕਰਨੇ ਸ਼ੁਰੂ ਕਰ ਦਿੱਤੇ।
ਸੈਫ-ਕਰੀਨਾ ਦੇ ਘਰਬੇਟੇ ਨੇ ਲਿਆਜਨਮ
RELATED ARTICLES