ਮੁੰਬਈ : ਆਮਦਨਕਰਵਿਭਾਗ ਨੇ ਸ਼ਾਹਰੁਖ ਖਾਨਦਾਅਲੀਬਾਗ ਸਥਿਤਫਾਰਮ ਹਾਊਸ ਕੁਰਕ ਕਰਲਿਆ ਗਿਆ ਹੈ। ਇਹ ਫਾਰਮ ਹਾਊਸ ਬੇਨਾਮੀਜਾਇਦਾਦ ਨੂੰ ਲੈਣ-ਦੇਣ ਦੇ ਐਕਟਅਧੀਨ ਕੁਰਕ ਕੀਤਾ ਗਿਆ ਹੈ। ਸ਼ਾਹਰੁਖ ਨੇ ਅਲੀਬਾਗ ‘ਚ ਖੇਤੀਬਾੜੀਲਈ ਜ਼ਮੀਨਖਰੀਦੀ ਸੀ ਪਰ ਉਸ ਨੇ ਉਥੇ ਇਕ ਬਹੁਤ ਵੱਡਾ ਫਾਰਮ ਹਾਊਸ ਬਣਾਲਿਆ। ਇਹ ਫਾਰਮ ਹਾਊਸ 19,960 ਵਰਗ ਮੀਟਰ ਦੇ ਖੇਤਰਵਿਚਫੈਲਿਆ ਹੋਇਆ ਹੈ। ਸ਼ਾਹਰੁਖ ਵਿਰੁੱਧ ਮੁੱਖ ਦੋਸ਼ ਇਹ ਹੈ ਕਿ ਉਨ੍ਹਾਂ ਖੇਤੀਬਾੜੀਲਈ ਜ਼ਮੀਨਖਰੀਦਣਲਈਅਰਜ਼ੀ ਦਿੱਤੀ ਸੀ ਪਰਬਾਅਦ ਉਸਦੀ ਨਿੱਜੀ ਮੰਤਵਾਂ ਲਈਵਰਤੋਂ ਕਰਦੇ ਹੋਏ ਫਾਰਮ ਹਾਊਸ ਬਣਾਲਿਆ।
ਆਮਦਨ ਕਰ ਵਿਭਾਗ ਨੇ ਸ਼ਾਹਰੁਖ ਖਾਨ ਦਾ ਫਾਰਮ ਹਾਊਸ ਕੀਤਾ ਕੁਰਕ
RELATED ARTICLES

