-3.1 C
Toronto
Tuesday, December 2, 2025
spot_img
Homeਭਾਰਤਹਰਿਆਣਾ 'ਚ ਹੁੱਲੜਬਾਜ਼ਾਂ ਵਲੋਂ ਸਿੱਖ ਨੌਜਵਾਨ ਦੀਬੇਰਹਿਮੀਨਾਲ ਕੁੱਟਮਾਰ

ਹਰਿਆਣਾ ‘ਚ ਹੁੱਲੜਬਾਜ਼ਾਂ ਵਲੋਂ ਸਿੱਖ ਨੌਜਵਾਨ ਦੀਬੇਰਹਿਮੀਨਾਲ ਕੁੱਟਮਾਰ

ਵੀਡੀਓ ਹੋਇਆ ਵਾਇਰਲ, ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕੀਤਾਗ੍ਰਿਫਤਾਰ
ਅੰਬਾਲਾ/ਬਿਊਰੋ ਨਿਊਜ਼ : ਹਰਿਆਣਾ ਦੇ ਅੰਬਾਲਾਵਿੱਚ ਸਿੱਖ ਨੌਜਵਾਨ ਦੀਬੇਰਹਿਮੀਨਾਲ ਕੁੱਟਮਾਰਕਰਨ ਦੇ ਮਾਮਲੇ ਵਿੱਚਹਰਿਆਣਾਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰਕਰਲਿਆ ਹੈ। ਪੁਲਿਸ ਨੇ ਕੁੱਟਮਾਰ ਕਰਨਵਾਲੇ ਕਮਲਜੀਤ ਸਿੰਘ ਤੇ ਅਭੈ ਚੌਹਾਨ ਖਿਲਾਫ ਕਈ ਧਾਰਾਵਾਂ ਤਹਿਤ ਕੇਸ ਦਰਜਕਰਕੇ ਹਿਰਾਸਤਵਿੱਚਲੈਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫਸਖਤਕਾਰਵਾਈਕਰਨਦਾਭਰੋਸਾਦਿੱਤਾ ਹੈ। ਘਟਨਾ ਕੁਝ ਦਿਨਪਹਿਲਾਂ ਦੀ ਹੈ ਜਦੋਂ ਅੰਬਾਲਾ ਦੇ ਮੁਲਾਨਾਇਲਾਕੇ ਵਿੱਚਜਗਾਧਰੀਰੋਡ’ਤੇ ਜਾ ਰਹੀਬੱਸਵਿਚਸਵਾਰ ਕੁਝ ਹੁੱਲੜਬਾਜ਼ਾਂ ਨੇ ਉਸੇ ਬੱਸਵਿਚਸਵਾਰ ਸਿੱਖ ਨੌਜਵਾਨ ਨੂੰ ਬਾਹਰਕੱਢ ਕੇ ਉਸ ਦੀਮਾਰਕੁੱਟ ਕਰਨੀਸ਼ੁਰੂ ਕਰਦਿੱਤੀ। ਉਕਤਵਿਅਕਤੀਆਂ ਨੇ ਸਿੱਖ ਨੌਜਵਾਨ ਦੀਦਸਤਾਰਲਾਹਦਿੱਤੀ ਤੇ ਕੇਸਾਂ ਤੋਂ ਫੜ ਕੇ ਖਿੱਚਦਿਆਂ ਬੇਰਹਿਮੀਨਾਲ ਕੁੱਟਿਆ। ਇਸ ਦੌਰਾਨ ਬੱਸਵੀਖੜ੍ਹੀਰਹੀ ਤੇ ਲੋਕਵੀਮੂਕਦਰਸ਼ਕਬਣੇ ਦੇਖਦੇ ਰਹੇ। ਪੀੜਤ ਨੌਜਵਾਨ ਹਰਜੀਤ ਸਿੰਘ ਮੁਤਾਬਕਉਕਤ ਨੌਜਵਾਨ ਬੱਸਵਿੱਚ ਹੁੱਲੜਬਾਜ਼ੀਕਰਰਹੇ ਸਨ ਤੇ ਉਸ ਨੇ ਉਨ੍ਹਾਂ ਨੌਜਵਾਨਾਂ ਨੂੰ ਰੋਕਣਦੀਕੋਸ਼ਿਸ਼ਕੀਤੀ ਸੀ।
ਕੁੱਟਮਾਰ ਦੌਰਾਨ ਹਰਜੀਤ ਸਿੰਘ ਦੇ ਸਿਰਵਿੱਚਕਾਫੀਸੱਟਾਂ ਵੱਜੀਆਂ ਤੇ ਜ਼ਖਮੀ ਹੋ ਗਿਆ। ਕੁੱਟਮਾਰਦੀ ਇਹ ਸਾਰੀਵਾਰਦਾਤਮੁਲਾਨਾਯੂਨੀਵਰਸਿਟੀ ਦੇ ਮੋੜ’ਤੇ ਸਥਿਤਪੁਲਹੇਠਵਾਪਰੀ। ਸਿੱਖ ਨੌਜਵਾਨ ਨਾਲ ਕੁੱਟਮਾਰਦਾ ਇਹ ਵੀਡੀਓਸੋਸ਼ਲਮੀਡੀਆ’ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦਦੋਸ਼ੀਆਂ ਨੂੰ ਗ੍ਰਿਫਤਾਰਕਰਨਦੀ ਮੰਗ ਉੱਠੀ। ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਹਰਿਆਣਾ ਦੇ ਡੀਜੀਪੀ ਨੂੰ ਘਟਨਾਸਬੰਧੀਇਨਸਾਫਕਰਨਦੀ ਮੰਗ ਕੀਤੀ। ਹਰਿਆਣਾਪੁਲਿਸ ਨੇ ਤੁਰੰਤਕਾਰਵਾਈਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰਕਰਲਿਆ ਹੈ।

RELATED ARTICLES
POPULAR POSTS