17 C
Toronto
Sunday, October 19, 2025
spot_img
Homeਭਾਰਤਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਦਿੱਤਾ ਨੋਟਿਸ

ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਨੇ ਦਿੱਤਾ ਨੋਟਿਸ

ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ 1984 ਸਿੱਖ ਵਿਰੋਧੀਕਤਲੇਆਮ ਦੇ ਮਾਮਲੇ ਵਿਚਸੱਜਣਕੁਮਾਰ ਨੂੰ ਦਿੱਤੀਅੰਤਰਿਮ ਜ਼ਮਾਨਤਰੱਦਕਰਨਦੀ ਮੰਗ ਕਰਦੀਅਪੀਲ’ਤੇ ਕਾਂਗਰਸੀ ਆਗੂ ਨੂੰ ਨੋਟਿਸਜਾਰੀਕੀਤਾ ਹੈ। ਜਸਟਿਸਆਈ.ਐਸ.ਮਹਿਤਾ ਨੇ ਕੁਮਾਰ ਨੂੰ ਇਹ ਨੋਟਿਸਵਿਸ਼ੇਸ਼ ਜਾਂਚ ਟੀਮ (ਸਿੱਟ) ਦੀਅਪੀਲ’ਤੇ ਭੇਜਿਆ ਹੈ। ਸਿੱਟ ਨੇ ਪਿਛਲੇ ਸਾਲ 21 ਦਸੰਬਰ ਨੂੰ ਟਰਾਇਲਕੋਰਟਵੱਲੋਂ ਕੁਮਾਰ ਨੂੰ ਦਿੱਤੀਅੰਤਰਿਮ ਜ਼ਮਾਨਤ’ਤੇ ਉਜ਼ਰ ਦਰਜਕਰਾਉਂਦਿਆਂ ਇਸ ਨੂੰ ਰੱਦਕਰਨਦੀ ਮੰਗ ਕੀਤੀ ਸੀ। ਕੇਸ ਦੀਅਗਲੀਸੁਣਵਾਈ 10 ਨਵੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਹਾਈਕੋਰਟ ਦੇ ਦੋ ਜੱਜ ਕੇਸ ਦੀਸੁਣਵਾਈ ਤੋਂ ਖ਼ੁਦ ਨੂੰ ਵੱਖਕਰ ਚੁੱਕੇ ਹਨ। ਇਸ ਦੌਰਾਨ ਗ੍ਰਹਿਰਾਜਮੰਤਰੀਹੰਸਰਾਜਅਹੀਰ ਨੇ ਰਾਜਸਭਾਵਿੱਚਦੱਸਿਆ ਕਿ ਸਿੱਟਵੱਲੋਂ 1984 ਸਿੱਖ ਕਤਲੇਆਮਮਾਮਲੇ ਵਿਚਹੁਣ ਤੱਕ ਹਜ਼ਾਰ ਤੋਂ ਵੱਧ ਗਵਾਹਾਂ ਤੋਂ ਪੁੱਛ ਪੜਤਾਲਅਤੇ ਚਾਰਮਾਮਲਿਆਂ ‘ਚ ਚਾਰਜਸ਼ੀਟਦਾਖ਼ਲਕੀਤੀ ਜਾ ਚੁੱਕੀ ਹੈ।

RELATED ARTICLES
POPULAR POSTS