15.8 C
Toronto
Tuesday, September 15, 2026
spot_img
Homeਦੁਨੀਆਬੀਬੀ ਜਗਦੀਸ ਕੌਰ ਸੇਖਾ ਦਾ ਕੈਨੇਡਾ ਵਿੱਚ ਦਿਹਾਂਤ

ਬੀਬੀ ਜਗਦੀਸ ਕੌਰ ਸੇਖਾ ਦਾ ਕੈਨੇਡਾ ਵਿੱਚ ਦਿਹਾਂਤ

ਬੀਬੀ ਜਗਦੀਸ ਕੌਰ ਸੇਖਾ ਦਾ ਕੈਨੇਡਾ ਵਿੱਚ ਦਿਹਾਂਤਵੈਨਕੂਵਰ/ਬਿਊਰੋ ਨਿਊਜ਼
ਕੈਨੇਡਾ ਨਿਵਾਸੀ ਕਹਾਣੀਕਾਰ ਹਰਪ੍ਰੀਤ ਸਿੰਘ ਸੇਖਾ ਸਿਚਤ ਕਰਦੇ ਹਨ ਕਿ ਸਾਡੇ ਪੂਜਨੀਕ ਬੀ ਜੀ, ਜਗਦੀਸ਼ ਕੌਰ ਸਰਾ (ਸੁਪਤਨੀ ਸਵਰਗਵਾਸੀ ਸਰਦਾਰ ਹਰਚੰਦ ਸਿੰਘ ਸਰਾ ਪਿੰਡ ਸੇਖਾ ਕਲਾਂ) 75 ਸਾਲ ਦੀ ਉਮਰ ਭੋਗ ਕੇ 24 ਅਪ੍ਰੈਲ 2017 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੀ ਦੇਹ ਦਾ ਸਸਕਾਰ 29 ਅਪ੍ਰੈਲ 2017 ਦਿਨ ਸ਼ਨਿੱਚਰਵਾਰ ਨੂੰ ਸਵੇਰੇ 10 ਵਜੇ ਰਿਵਰ ਸਾਈਡ ਫਿਉਨਰਲ ਹੋਮ ਡੈਲਟਾ (7410-Hopcott Road, Delta) ਵਿਖੇ ਹੋਵੇਗਾ। ਉਪਰੰਤ ਸਹਿਜ ਪਾਠ ਦੇ ਭੋਗ 12 ਵਜੇ ਗੁਰਦੁਆਰਾ ਸੁਖ ਸਾਗਰ ਸਾਹਿਬ ਨਿਊ ਵੈਸਟਮਨਿਸਟਰ ਵਿਖੇ ਪਾਏ ਜਾਣਗੇ। ਕਿਰਨਦੀਪ ਕੌਰ ਕੈਂਥ- ਪ੍ਰੇਮ ਸਿੰਘ ਕੈਂਥ 778-834-9792 ਕਿਰਨਜੋਤ ਕੌਰ ਕੈਂਥ-ਦਵਿੰਦਰ ਸਿੰਘ ਕੈਂਥ ਹਰਪ੍ਰੀਤ ਸੇਖਾ-ਬਲਜੀਤ ਕੌਰ ਸਰਾ 778-231-1189ਘਰ ਦਾ ਪਤਾ: 14913-83 A   Ave Surrey,BC

RELATED ARTICLES
POPULAR POSTS