19.4 C
Toronto
Friday, September 19, 2025
spot_img
Homeਜੀ.ਟੀ.ਏ. ਨਿਊਜ਼ਅੰਤਰਰਾਸ਼ਟਰੀ ਪਾਣੀਆਂ ਵਿੱਚ ਫੜੀ ਗਈ ਡਰੱਗ ਵਿੱਚ ਕੈਨੇਡੀਅਨ ਸਮੁੰਦਰੀ ਜਹਾਜ਼ ਸ਼ਾਮਲ

ਅੰਤਰਰਾਸ਼ਟਰੀ ਪਾਣੀਆਂ ਵਿੱਚ ਫੜੀ ਗਈ ਡਰੱਗ ਵਿੱਚ ਕੈਨੇਡੀਅਨ ਸਮੁੰਦਰੀ ਜਹਾਜ਼ ਸ਼ਾਮਲ

ਟੋਰਾਂਟੋ/ਬਿਊਰੋ ਨਿਊਜ਼
ਰੋਇਲਕੈਨੇਡੀਅਨਜਲਸੈਨਾਵਲੋਂ ਕੀਤੀ ਗਈ ਡਰੱਗ ਸਮੱਗਲਿੰਗ ਨੂੰ ਰੋਕਣਲਈ ਚੁੱਕੇ ਗਏ ਅੰਤਰਰਾਸ਼ਟਰੀ ਪਾਣੀਆਂ ਵਿਚਲੇ ਯਤਨਾਂ ਵਿੱਚ ਇੱਕ ਕੈਨੇਡੀਅਨ ਸ਼ਿੱਪ ਨੂੰ ਭਾਰੀਮਾਤਰਾ ਵਿੱਚ ਡਰੱਗ ਲੈ ਕੇ ਜਾਂਦਿਆਂ ਕਾਬੂਕੀਤਾ ਹੈ। ਇਸ ਜਹਾਜ਼ ਵਿੱਚੋਂ ਪੁਲਿਸ ਨੂੰ ਕੋਈ 14 ਟਨਕੋਕੀਨਪ੍ਰਾਪਤ ਹੋਈ ਹੈ। ਇਹ ਮਿਸ਼ਨਸੈਨਾਵਲੋਂ ਸੈਂਟਰਲਅਤੇ ਸਾਉਥਅਮਰੀਕਾ ਦੇ ਪਾਣੀਆਂ ਵਿੱਚ ਕੀਤਾ ਗਿਆ ਸੀ।
ਅਮਰੀਕਾ ਦੇ ਕੌਸਟ ਗਾਰਡਮਾਰਕਫੇਡਰ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਸਾਰੀ ਡਰੱਗ ਪੁਲਿਸ ਨੂੰ ਵੱਖ ਵੱਖਰੇਡਾ ਵਿੱਚ ਪ੍ਰਾਪਤ ਹੋਈ ਹੈ ਅਤੇ ਇਸ ਮਿਸ਼ਨ ਨੂੰ ਸਿਰੇ ਲਾਉਣਲਈਉਨ੍ਹਾਂ ਦੇ 26 ਦਿਨ ਲੱਗੇ ਹਨ।ਫੜੇ ਗਏ ਲੋਕਾਂ ਨੂੰ ਸਮੱਗਲਿੰਗ ਕਾਨੂੰਨਤੋੜਨਅਤੇ ਕੁਰੱਪਸ਼ਨ ਕਰਨਵਰਗੇ ਆਦਿ ਸੰਗੀਨ ਦੋਸ਼ਾਂ ਤਹਿਤਚਾਰਜਕੀਤਾ ਗਿਆ ਹੈ। ਅੰਤਰਰਾਸ਼ਟਰੀ ਇਸ ਸਮੱਲਗਰ ਗਰੋਹ ਦੇ ਵਿਰੁੱਧ ਕਾਰਵਾਈਕਰਨਲਈਸੈਸਕਾਟੂਨ, ਬ੍ਰਿਟਿਸ਼ਕੋਲੰਬੀਆਅਤੇ ਅਮਰੀਕਾਦੀ ਪੁਲਿਸ ਵਲੋਂ ਸਾਂਝੀ ਕਾਰਵਾਈਕੀਤੀ ਗਈ ਹੈ। ਮਾਰਕ ਨੇ ਦੱਸਿਆ ਕਿ ਇਸ ਦੋਸ਼ਅਧੀਨ ਕੋਈ 30 ਲੋਕਾਂ ਨੂੰ ਫੜਿਆ ਗਿਆ ਹੈ ਅਤੇ ਉਮੀਦ ਹੈ ਕਿ ਇਨ੍ਹਾਂ ਵਿਰੁੱਧ ਅਮਰੀਕਾ ਵਿੱਚ ਮੁਕੱਦਮਾ ਚਲਾਇਆਜਾਵੇਗਾ। ਮਾਰਕਫੇਡਰ ਨੇ ਅੱਗੇ ਕਿਹਾ ਕਿ ਸਾਨੂੰਆਪਣੇ ਇਲਾਕਿਆਂ ਨੂੰ ਅਜਿਹੀਆਂ ਘਟੀਆਕਾਰਵਾਈਆਂ ਨੂੰ ਰੋਕਣਲਈ ਸਾਂਝੇ ਤੌਰ ਤੇ ਕਾਰਵਾਈਕਰਨੀਪਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੀਵਾਰੀਨਹੀਂ ਹੈ ਕਿ ਏਨੀਮਾਤਰਾ ਵਿੱਚ ਇਹ ਕੋਕੀਨਬਰਾਮਦਕੀਤੀ ਗਈ ਹੋਵੇ ਸਗੋਂ ਇਸ ਤੋਂ ਪਹਿਲਾਂ ਵੀ ਪੁਲਿਸ ਵਲੋਂ ਕਈ ਦੋਸ਼ੀਆਂ ਨੂੰ ਗ੍ਰਿਫਤਾਰਕਰਕੇ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮਕੀਤਾ ਗਿਆ ਹੈ।

RELATED ARTICLES
POPULAR POSTS