Breaking News
Home / ਜੀ.ਟੀ.ਏ. ਨਿਊਜ਼ / ਨਵਾਂ ਹੋਮਬਿਲਡਰਰੈਗੂਲੇਟਰ ਗਾਹਕਾਂ ਨੂੰ ਸ਼ੋਸ਼ਣ ਤੋਂ ਬਚਾਵੇਗਾ

ਨਵਾਂ ਹੋਮਬਿਲਡਰਰੈਗੂਲੇਟਰ ਗਾਹਕਾਂ ਨੂੰ ਸ਼ੋਸ਼ਣ ਤੋਂ ਬਚਾਵੇਗਾ

ਬਰੈਂਪਟਨ : ਹੋਵਾ ਨੇ 28 ਮਾਰਚ ਨੂੰ ਕਨਜਿਊਮਰਅਫੇਅਰਜ਼ ਮੰਤਰਾਲੇ ਵਲੋਂ ਬਿਲਡਰਰੈਗੂਲੇਟਰਦੀਭੂਮਿਕਾ ਨੂੰ ਲੈ ਕੇ ਹਿੱਤਾਂ ਦੇ ਟਕਰਾਅ ਨੂੰ ਦੂਰਕਰਨਬਾਰੇ ਟੇਰਿਓਨ ਨੂੰ ਬਦਲਣਅਤੇ ਇਕ ਨਵਾਂ ਹੋਮਬਿਲਡਰਰੈਗੂਲੇਟਰ ਬਣਾਉਣ ਦੇ ਫੈਸਲੇ ਦਾਸਵਾਗਤਕੀਤਾਹੈ। ਇਹ ਰੈਗੂਲੇਟਰ ਗਾਹਕਾਂ ਨੂੰ ਵਾਰੰਟੀਪ੍ਰੋਵਾਈਡਰ ਦੇ ਤੌਰ ‘ਤੇ ਸੇਵਾਵਾਂ ਪ੍ਰਦਾਨਕਰੇਗਾ। ਇਹ ਇਕ ਤਰ੍ਹਾਂ ਨਾਲਟੇਰਿਓਨਦੀ ਲੰਘੇ ਚਾਲੀਵਰ੍ਹਿਆਂ ਤੋਂ ਚੱਲੇ ਆ ਰਹੇ ਏਕਾਧਿਕਾਰ ਨੂੰ ਤੋੜੇਗਾ ਅਤੇ ਬਿਲਡਰ ਲੌਬੀ ਦੇ ਦਬਦਬੇ ਨੂੰ ਦੂਰਕਰਦੇ ਹੋਏ ਘਰਾਂ ਦੇ ਨਵੇਂ ਗਾਹਕਾਂ ਨੂੰ ਸ਼ੋਸ਼ਣ ਤੋਂ ਬਚਾਵੇਗਾ। ਟੀਮਹੋਵਾ ਦੇ ਡੈਲੀਗੇਟਸ ਨੇ ਚੀਫਆਫਸਟਾਫਡੇਮੀਅਨਓਬਰਾਇਨ, ਜੈਨੀਫਰ, ਸ਼ਿਲਰ, ਕੰਜਿਊਮਰਅਫੇਅਰਜ਼ ਮੰਤਰੀ ਦੇ ਸੀਨੀਅਰਪਾਲਿਸੀਐਡਵਾਈਜ਼ਰਪਾਲਨਾਲਪਹਿਲੇ ਅਕਤੂਬਰਵਿਚਅਤੇ ਉਸ ਤੋਂ ਬਾਅਦ 17 ਨਵੰਬਰਅਤੇ 10 ਦਸੰਬਰ 2014 ਨੂੰ ਇਸ ਸਬੰਧਵਿਚ ਮੁਲਾਕਾਤ ਕੀਤੀ ਸੀ। ਟੀਮਹੋਵਾ ਨੇ ਲਿਬਰਲਐਮਪੀਪੀ ਨੂੰ ਬਿਲਡਰ ਲੌਬੀ ਵਲੋਂ ਗਾਹਕਾਂ ਦੇ ਅਧਿਕਾਰਾਂ ਦੇ ਸ਼ੋਸ਼ਣਦਾਵਿਸਥਾਰਤਵੇਰਵਾ ਦਿੱਤਾ ਸੀ।  ਟੀਮਹੋਵਾ ਦੇ ਡੈਲੀਗੇਟਸ ਨੇ ਜਸਟਿਸਡਗਲਸਨਾਲਵੀਟਾਊਨਹਾਲਬੈਠਕਾਂ ਵਿਚ ਮੁਲਾਕਾਤ ਕੀਤੀ, ਜੋ ਕਿ ਟੋਰਾਂਟੋ, ਮਿਸੀਸਾਗਾਅਤੇ ਬਰੈਂਪਟਨਵਿਚਆਯੋਜਿਤਕੀਤੀਆਂ ਗਈਆਂ। ਇਸ ਦੌਰਾਨ ਟੇਰਿਓਨਵਿਚ ਸੁਧਾਰਾਂ ‘ਤੇ ਵਿਸਥਾਰਤਮਤੇ ਤਿਆਰਕੀਤੇ ਗਏ ਤਾਂ ਜੋ ਘਰਖਰੀਦਣਵਾਲੇ ਗਾਹਕਾਂ ਦੇ ਹਿੱਤਾਂ ਦੀ ਰੱਖਿਆ ਹੋ ਸਕੇ।
ਘਰ ਦੇ ਗਾਹਕਾਂ ਨੂੰ ਪ੍ਰੇਸ਼ਾਨਕਰਦਾ ਹੈ ਟੇਰਿਓਨ :ਜੋਤਵਿੰਦਰਸੋਢੀ
ਹੋਵਾ ਦੇ ਸੰਸਥਾਪਕਜੋਤਵਿੰਦਰਸੋਢੀਦਾਕਹਿਣਾ ਹੈ ਕਿ ਇਹ ਇਕ ਤੱਥ ਹੈ ਕਿ ਹਰਸਾਲਵਾਰੰਟੀਪ੍ਰੋਗਰਾਮਤਹਿਤ 50 ਹਜ਼ਾਰਨਵੇਂ ਘਰਅਤੇ ਕੋਡਦਰਜ ਹੁੰਦੇ ਹਨ।ਟੇਰਿਓਨ ਨੂੰ ਹਰਮਹੀਨੇ 15 ਹਜ਼ਾਰ ਤੋਂ ਜ਼ਿਆਦਾਫੋਨਕਾਲ ਆਉਂਦੀ ਹੈ।ਟੇਰਿਓਨਵਿਚ ਗਾਹਕਾਂ ਨੂੰ ਪ੍ਰੇਸ਼ਾਨਕਰਨਲਈ ਕਈਆਂ ਨੀਤੀਆਂ ਅਪਣਾਈਆਂ ਗਈਆਂ ਹਨ, ਜਿਨ੍ਹਾਂ ਵਿਚਸਭ ਤੋਂ ਪਹਿਲਾਂ ਕੋਈ ਰਿਸਪੌਂਸ ਨਾ ਦੇ ਕੇ ਘਰ ਦੇ ਮਾਲਕ ਨੂੰ ਹਤਾਸ਼ਕੀਤਾਜਾਂਦਾਹੈ।ਬਿਲਡਰਨਾਲ ਉਸਦੇ ਕਿਸੇ ਵਿਵਾਦਦਾਹਲਨਹੀਂ ਕੱਢਿਆ ਜਾਂਦਾ।ਦੂਜਾਜੇਕਰਵਾਰੰਟੀਵਿਚਸ਼ਿਕਾਇਤ ਨੂੰ ਸਹੀ ਨਹੀਂ ਪਾਇਆਜਾਂਦਾ ਤਾਂ ਇੰਸਪੈਕਸ਼ਨਖਰਚਾ ਜ਼ਬਤ ਹੋ ਜਾਂਦਾਹੈ।ਜੋਤਵਿੰਦਰਸੋਢੀ ਨੇ ਦੱਸਿਆ ਕਿ ਟੇਰਿਓਨ ਨੂੂੰ ਅਸਲਵਿਚਬਿਲਡਰਾਂ ਵਲੋਂ ਹੀ ਕਬਜ਼ੇ ਵਿਚ ਰੱਖਿਆ ਗਿਆ ਹੈ ਅਤੇ ਉਸਦੀ ਵੈਬਸਾਈਟਵੀਲੋਕਾਂ ਨੂੰ ਚਿੜਾਉਂਦੀ ਹੈ। ਉਨ੍ਹਾਂ ਆਖਿਆ ਕਿ ਨਵੇਂ ਘਰ ਦੇ ਗਾਹਕਾਂ ਨੂੰ ਸੁਰੱਖਿਆ ਦੇ ਨਾਂ ‘ਤੇ ਵੀ ਲੁੱਟਿਆ ਜਾਂਦਾਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …