-1.4 C
Toronto
Sunday, December 7, 2025
spot_img
Homeਭਾਰਤਗੁਰੂ ਨਾਨਕ ਕਾਰ ਰੈਲੀ 17 ਸਤੰਬਰ ਨੂੰ

ਗੁਰੂ ਨਾਨਕ ਕਾਰ ਰੈਲੀ 17 ਸਤੰਬਰ ਨੂੰ

ਮੋਟਰ ਸਾਈਕਲ ਕਲੱਬ ਵਲੋਂ ਗੁਰੂ ਨਾਨਕ ਕਾਰ ਰੈਲੀ ਮਿਤੀ 17 ਸਤੰਬਰ 2023 ਨੂੰ 11.30 ਵਜੇ ਤੋਂ ਸ਼ਾਮ 6.00 ਵਜੇ ਤੱਕ ਡਾਇਬਟੀਜ਼ ਰੋਕਥਾਮ ਲਈ ਫੰਡ ਰੇਜ਼ ਕਰਨ ਲਈ ਕੀਤੀ ਜਾ ਰਹੀ ਹੈ। ਵਾਈਲਡ ਪਾਰਕ ਵਿਖੇ ਪ੍ਰੋਗਰਾਮ ਹੈ। ਚਾਹ-ਪਾਣੀ ਅਤੇ ਲੰਗਰ ਅਤੁੱਟ ਵਰਤੇਗਾ। ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿਚ ਹਾਜ਼ਰ ਹੋਵੇ ਜੀ। ਅੰਕਲ ਬਾਸੀ – 437-980-7015

RELATED ARTICLES
POPULAR POSTS