ਨਵੀਂ ਦਿੱਲੀ/ਬਿਊਰੋ ਨਿਊਜ਼ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਲੰਘੇ ਮੰਗਲਵਾਰ ਨੂੰ 34 ਸਾਲਾ ਸਿੱਖਿਆ ਮੰਤਰੀ ਗੈਬਰੀਅਲ ਅਟਲ ਨੂੰ ਫਰਾਂਸ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਗੈਬਰੀਅਲ ਅਟਲ ਨੂੰ ਮੈਕਰੋਨ ਦੇ ਕਰੀਬੀ ਸਾਥੀਆਂ ਵਿਚ ਗਿਣਿਆ ਜਾਂਦਾ ਹੈ। ਗੈਬਰੀਅਲ ਅਟਲ ਕੋਵਿਡ ਮਹਾਮਾਰੀ ਦੌਰਾਨ ਸਰਕਾਰ ਦੇ ਬੁਲਾਰੇ ਵਜੋਂ ਉਭਰੇ, ਜਿਸ …
Read More »Monthly Archives: January 2024
ਫਿਲਮ ‘ਮੁੰਡਾ ਰੌਕਸਟਾਰ’ ਵਿਚ ਪਿਆਰ ਅਤੇ ਇਨਸਾਫ਼ ਦੀ ਲੜਾਈ ਨੂੰ ਦਰਸਾਉਂਦੇ ਨਜ਼ਰ ਆਉਣਗੇ ਯੁਵਰਾਜ ਹੰਸ
ਇੰਡੀਆ ਗੋਲਡ ਫਿਲਮਜ਼ ਨੇ ਸਾਡੇ ਲਈ ਆਪਣੀ ਆਉਣ ਵਾਲੀ ਫਿਲਮ ‘ਮੁੰਡਾ ਰੌਕਸਟਾਰ’ ਲਈ ਇਕ ਅਦਭੁਤ, ਰੋਮਾਂਚਕ ਸੰਗੀਤਮਈ ਟ੍ਰੇਲਰ ਪੇਸ਼ ਕੀਤਾ ਹੈ, ਜੋ ਲੋਹੜੀ ਦੇ ਖਾਸ ਮੌਕੇ ‘ਤੇ 12 ਜਨਵਰੀ 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੇ ਟ੍ਰੇਲਰ ਲਾਂਚ ਲਈ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਅਤੇ ਪੰਜਾਬ ਦੀ …
Read More »ਜਗਜੀਤ ਸੰਧੂ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਓਏ ਭੋਲੇ ਓਏ’ ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ
ਸਾਡੇ ਕੋਲ ਪੰਜਾਬੀ ਅਤੇ ਹਿੰਦੀ ਅਦਾਕਾਰਾ ਜਗਜੀਤ ਸੰਧੂ ਦੇ ਪ੍ਰਸ਼ੰਸਕਾਂ ਲਈ ਤਾਜ਼ਾ ਅਪਡੇਟ ਹੈ। ਜੋ ਲੋਕ ਜਗਜੀਤ ਸੰਧੂ ਦੀ ਫਿਲਮ ‘ਓਏ ਭੋਲੇ ਓਏ’ ਦਾ ਇੰਤਜ਼ਾਰ ਕਰ ਰਹੇ ਸਨ, ਉਨ੍ਹਾਂ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ ਕਿਉਂਕਿ ਇਸ ਫਿਲਮ ਦੇ ਨਵੇਂ ਪੋਸਟਰ ਦੇ ਨਾਲ ਇਸ ਫਿਲਮ ਦੀ ਖਾਸ ਰਿਲੀਜ਼ ਡੇਟ …
Read More »ਇਕ ਖਿਡਾਰੀ ਦੀ ਜਿੰਦਗੀ ਨੂੰ ਬਾਖੂਬੀ ਪੇਸ਼ ਕਰੇਗੀ ਫ਼ਿਲਮ ‘ਖਿਡਾਰੀ’
9 ਫਰਵਰੀ 2024 ਨੂੰ ਸਿਨੇਮਾ ਘਰਾਂ ਦੀ ਸ਼ਾਨ ਬਣੇਗੀ ਫ਼ਿਲਮ ਖਿਡਾਰੀ ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹੈ। ਉਹ ਜਿੰਨਾ ਵਧੀਆ ਗਾਇਕ ਹੈ, ਉਨਾ ਹੀ ਵਧੀਆ ਐਕਟਰ ਵੀ ਹੈ। ਇਸਦਾ ਪਤਾ ਗੁਰਨਾਮ ਦੀ ਨਵੀਂ ਫਿਲਮ ਦਾ ਟੀਜ਼ਰ ਦੇਖ ਕੇ ਲੱਗਦਾ ਹੈ। ਜੀ ਹਾਂ, ਗੁਰਨਾਮ ਭੁੱਲਰ ਦੀ ਨਵੀਂ …
Read More »DMC&H Ludhiana’s NRI Family Medical Care Plan, A Peace Of Mind For NRIs
Dayanand Medical College and Hospital, Ludhiana Punjab’s initiative called “NRI Family Medical Care Plan” has come as ablessing for many. NRIs can avail of this plan for their Parents, Family members and Near & Dears to fulfill all their health-related needs and be relaxed while working out of the country. …
Read More »ਡਗ ਫੋਰਡ ਸਰਕਾਰ ਸਰਵਿਸ ਓਨਟਾਰੀਓ ਦੀਆਂ ਕੁੱਝ ਲੋਕੇਸ਼ਨਾਂ ਨੂੰ ਕਰਨ ਜਾ ਰਹੀ ਹੈ ਬੰਦ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਫੋਰਡ ਸਰਕਾਰ ਵੱਲੋਂ ਸਰਵਿਸ ਓਨਟਾਰੀਓ ਦੀਆਂ ਕਈ ਲੋਕੇਸ਼ਨਜ਼ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਰਵਿਸ ਓਨਟਾਰੀਓ ਦੀਆਂ ਇਨ੍ਹਾਂ ਲੋਕੇਸ਼ਨਜ਼ ਉੱਤੇ ਜਾ ਕੇ ਓਨਟਾਰੀਓ ਵਾਸੀ ਆਪਣੇ ਡਰਾਈਵਰ ਲਾਇਸੰਸ ਤੇ ਹੈਲਥ ਕਾਰਡ ਆਦਿ ਨਵਿਆ ਸਕਦੇ ਸਨ ਪਰ ਹੁਣ ਇਨ੍ਹਾਂ ਦੀ ਥਾਂ ਸਟੇਪਲਜ਼ ਕੈਨੇਡਾ ਦੇ ਕੁੱਝ ਸਟੋਰਜ਼ …
Read More »ਏਅਰ ਕੈਨੇਡਾ ਦੇ ਜਹਾਜ਼ ਦਾ ਪੈਸੈਂਜਰ ਨੇ ਦਰਵਾਜ਼ਾ ਖੋਲ੍ਹਿਆ
ਟੋਰਾਂਟੋ/ਬਿਊਰੋ ਨਿਊਜ਼ : ਏਅਰ ਕੈਨੇਡਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਇੱਕ ਪੈਸੈਂਜਰ ਵੱਲੋਂ ਟੋਰਾਂਟੋ ਤੋਂ ਦੁਬਈ ਜਾਣ ਵਾਲੀ ਫਲਾਈਟ ਦੇ ਕੈਬਿਨ ਦਾ ਦਰਵਾਜ਼ਾ ਖੋਲ੍ਹ ਦਿੱਤਾ ਤੇ ਉਹ ਪੀਅਰਸਨ ਏਅਰਪੋਰਟ ਉੱਤੇ ਹੇਠਾਂ ਜ਼ਮੀਨ ਉੱਤੇ ਜਾ ਡਿੱਗਿਆ। ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ। ਏਅਰ ਕੈਨੇਡਾ ਨੇ ਦੱਸਿਆ ਕਿ ਇਹ …
Read More »ਫਲਸਤੀਨੀਆਂ ਲਈ ਆਰਜ਼ੀ ਵੀਜ਼ਾ ਪ੍ਰੋਗਰਾਮ ਵਾਸਤੇ ਰੱਖੀ ਸ਼ਰਤ ਪੱਥਰ ਉੱਤੇ ਲਕੀਰ ਨਹੀਂ : ਮਿਲਰ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਗਾਜ਼ਾ ਤੋਂ ਬਚ ਨਿਕਲਣ ਲਈ ਕਾਹਲੇ ਫਲਸਤੀਨੀਆਂ ਵਾਸਤੇ ਆਰਜ਼ੀ ਰੈਜ਼ੀਡੈਂਟ ਵੀਜ਼ਾ ਜਾਰੀ ਕਰਨ ਲਈ ਜਿਹੜੀ 1000 ਵਿਅਕਤੀਆਂ ਦੀ ਸ਼ਰਤ ਰੱਖੀ ਗਈ ਸੀ ਉਹ ਕੋਈ ਪੱਥਰ ਉੱਤੇ ਲਕੀਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਵੱਲੋਂ …
Read More »ਵਾਅਨ ਪਲਾਜ਼ਾ ਦੇ ਬਾਹਰ ਚੱਲੀ ਗੋਲੀ ਕਾਰਨ ਇੱਕ ਹਲਾਕ
ਵਾਅਨ/ਬਿਊਰੋ ਨਿਊਜ਼ : ਲੰਘੇ ਮਹੀਨੇ ਵਾਅਨ ਦੇ ਇੱਕ ਪਲਾਜ਼ਾ ਵਿੱਚ ਚੱਲੀ ਗੋਲੀ ਕਾਰਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ। ਉਹ ਆਪਣੇ 30ਵਿਆਂ ਵਿੱਚ ਸੀ ਤੇ ਹਸਪਤਾਲ ਵਿੱਚ ਜੇਰੇ ਇਲਾਜ ਸੀ। ਇਸ ਮਾਮਲੇ ਨੂੰ ਕਤਲ ਮੰਨ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੂੰ ਗੋਲੀਆਂ ਚੱਲਣ ਦੀਆਂ …
Read More »ਨਸ਼ਿਆਂ ਦੀ ਸਮਗਲਿੰਗ ਕਰਦਾ ਪੰਜਾਬੀ ਵਿਅਕਤੀ ਗ੍ਰਿਫਤਾਰ
ਬਰੈਂਪਟਨ/ਬਿਊਰੋ ਨਿਊਜ਼ : ਨਾਇਗਰਾ ਬਾਰਡਰ ਕਰੌਸਿੰਗ ਉੱਤੇ ਪੁਲਿਸ ਤੇ ਬਾਰਡਰ ਏਜੰਟਾਂ ਵੱਲੋਂ 500 ਪਾਊਂਡ ਤੋਂ ਵੱਧ ਕੋਕੀਨ ਫੜ੍ਹੇ ਜਾਣ ਮਗਰੋਂ ਬਰੈਂਪਟਨ ਦੇ ਇੱਕ ਵਿਅਕਤੀ ਨੂੰ ਚਾਰਜਿਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਰਲੀਜ਼ ਜਾਰੀ ਕਰਕੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਆਰਸੀਐਮਪੀ ਨੇ ਦੱਸਿਆ ਕਿ ਇੱਕ ਕਮਰਸ਼ੀਅਲ ਟਰੱਕ ਜਦੋਂ …
Read More »