10 ਜੂਨ ਨੂੰ ਹੋਵੇਗੀ ਮਿਸੀਸਾਗਾ ਦੇ ਮੇਅਰ ਦੀ ਚੋਣ ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਦਾ ਅਗਲਾ ਮੇਅਰ ਬਣਨ ਦੀ ਦੌੜ ਵਿੱਚ ਹੇਜ਼ਲ ਮੈਕੇਲੀਅਨ ਦੇ ਲੜਕੇ ਤੋਂ ਇਲਾਵਾ ਤਿੰਨ ਕੌਂਸਲਰ ਵੀ ਸ਼ਾਮਲ ਹੋ ਗਏ ਹਨ। ਬੁੱਧਵਾਰ ਤੋਂ ਮਿਸੀਸਾਗਾ ਦਾ ਮੇਅਰ ਬਣਨ ਦੀ ਦੌੜ ਦੀ ਰਸਮੀ ਸ਼ੁਰੂਆਤ ਹੋਈ। ਇਸ ਦਿਨ ਤੋਂ ਉਮੀਦਵਾਰਾਂ ਨੇ …
Read More »Yearly Archives: 2024
10 ਸਾਲ ਕੈਦ ਦੀ ਧਮਕੀ ਦੇ ਕੇ ਫੌਜ ‘ਚ ਭਰਤੀ ਕੀਤੇ ਨੌਜਵਾਨ
ਰੂਸ ਘੁੰਮਣ ਗਏ ਪੰਜਾਬ ਅਤੇ ਹਰਿਆਣਾ ਦੇ 9 ਨੌਜਵਾਨਾਂ ਨੂੰ ਜ਼ਬਰਨ ਫੌਜ ‘ਚ ਸ਼ਾਮਲ ਕਰਕੇ ਯੂਕਰੇਨ ਯੁੱਧ ‘ਚ ਭੇਜਿਆ ਚੰਡੀਗੜ੍ਹ/ਬਿਊਰੋ ਨਿਊਜ਼ : ਰੂਸ-ਯੂਕਰੇਨ ਸਰਹੱਦ ‘ਤੇ ਫਸੇ ਪੰਜਾਬ ਦੇ 7 ਅਤੇ ਹਰਿਆਣਾ ਦੇ 2 ਨੌਜਵਾਨਾਂ ਨੇ ਵੀਡੀਓ ਜਾਰੀ ਕਰਕੇ ਵਤਨ ਵਾਪਸੀ ਦੇ ਲਈ ਕੇਂਦਰ ਤੋਂ ਮੱਦਦ ਮੰਗੀ ਹੈ। ਇਨ੍ਹਾਂ ਦੀ ਪਹਿਚਾਣ …
Read More »ਬਾਰਾਂ ਬੋਰ ਦਾ ਫਾਇਰ ਬਣਿਆ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦਾ ਕਾਰਨ!
ਪੁਲਿਸ ਨੇ ਅਜੇ ਨਸ਼ਰ ਨਹੀਂ ਕੀਤੀ ਪੋਸਟਮਾਰਟਮ ਦੀ ਰਿਪੋਰਟ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਜ਼ਿਲ੍ਹੇ ਦੀ ਪਾਤੜਾਂ ਤਹਿਸੀਲ ‘ਚ ਪੰਜਾਬ ਹਰਿਆਣਾ ਦੀ ਹੱਦ ‘ਤੇ 21 ਫਰਵਰੀ 2024 ਨੂੰ ਸਿਰ ‘ਚ ਗੋਲ਼ੀ ਲੱਗਣ ਕਾਰਨ ਮੌਤ ਦੇ ਮੂੰਹ ਪਏ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਭਾਵੇਂ 29 ਫਰਵਰੀ …
Read More »ਸੁਖਦੇਵ ਸਿੰਘ ਢੀਂਡਸਾ ਦੀ ਛੇ ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ
ਪੰਥ ਤੇ ਪੰਜਾਬ ਦੀ ਮਜ਼ਬੂਤੀ ਲਈ ਪੰਥਕ ਏਕਾ ਜ਼ਰੂਰੀ : ਢੀਂਡਸਾ ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਰਾਜਨੀਤੀ ‘ਚ ਵੱਡਾ ਫੇਰਬਦਲ ਹੋਇਆ ਜਦੋਂ ਅਕਾਲੀ ਦਲ (ਸੰਯੁਕਤ) ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਰਲੇਵਾਂ ਹੋ ਗਿਆ। ਇਸ ਦੇ ਨਾਲ ਹੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ …
Read More »ਆਰ.ਬੀ.ਆਈ. ਰਿਪੋਰਟ-ਯੂਏਈ ਅਤੇ ਯੂਰੋਪ ਵਿਚ ਭਾਰਤੀ ਖਰੀਦ ਰਹੇ ਜਾਇਦਾਦ
ਵਿਦੇਸ਼ ‘ਚ ਨਿਵੇਸ਼ ਚਾਰ ਸਾਲ ਵਿਚ ਹੋਇਆ ਦੁੱਗਣਾ ਗਰੀਸ ਅਤੇ ਦੁਬਈ ਹੈ ਭਾਰਤੀਆਂ ਦੀ ਪਹਿਲੀ ਪਸੰਦ ਮੁੰਬਈ/ਬਿਊਰੋ ਨਿਊਜ਼ : ਭਾਰਤੀ ਅਮੀਰਾਂ ਦਾ ਦੂਸਰੇ ਦੇਸ਼ਾਂ ਵਿਚ ਨਿਵੇਸ਼ 4 ਸਾਲਾਂ ਵਿਚ ਦੋ ਗੁਣਾ ਤੱਕ ਵਧ ਗਿਆ ਹੈ। ਆਰ.ਬੀ.ਆਈ. (ਭਾਰਤੀ ਰਿਜ਼ਰਵ ਬੈਂਕ) ਦੇ ਅਨੁਸਾਰ, ਵਿੱਤੀ ਸਾਲ 2022-23 ਵਿਚ ਕਰੀਬ 2 ਲੱਖ ਕਰੋੜ ਰੁਪਏ …
Read More »ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼
ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ ਦੀ ਸਹੂਲਤ ਰਹੇਗੀ ਜਾਰੀ ਬਜਟ ‘ਚ ਸਿੱਖਿਆ, ਸਿਹਤ ਅਤੇ ਖੇਤੀ ਨੂੰ ਤਰਜੀਹ ਨਾ ਨਵਾਂ ਟੈਕਸ, ਨਾ ਕੋਈ ਵੱਡਾ ਐਲਾਨ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਨੂੰ ਵਿੱਤੀ ਸਾਲ 2024-25 …
Read More »ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ
ਜਰਨੈਲ ਸਿੰਘ (ਕਿਸ਼ਤ 8) ਫਰਨੀਚਰ ਫੈਕਟਰੀ ‘ਚ ਦੋ ਕੁ ਮਹੀਨੇ ਲਾਉਣ ਬਾਅਦ ਮੈਂ ਕੈਨੇਡਾ ਦੀ ਨਾਮਵਰ ਸਕਿਉਰਟੀ ਕੰਪਨੀ ‘ਕੈਨੇਡੀਅਨ ਕੋਰ ਆਫ ਕਮਿਸ਼ਨੇਅਰਜ਼’ (Canadian Corps Of Commissionaires) ‘ਚ ਅਪਲਾਈ ਕਰ ਦਿੱਤਾ। ਉਨ੍ਹਾਂ ਟਰੇਨਿੰਗ ਲਈ ਸੱਦ ਲਿਆ। 31 ਜਣਿਆਂ ਦੀ ਕਲਾਸ ਵਿਚ ਮੈਂ ਤੇ ਚਰਨਜੀਤ ਸਿੰਘ ਚੀਮਾ (ਏਅਰ ਫੋਰਸ ਦਾ ਸਾਬਕਾ ਫਲਾਈਟ …
Read More »08 March 2024 GTA & Main
ਅਮਰੀਕੀ ਰਾਸ਼ਟਰਪਤੀ ਲਈ ਉਮੀਦਵਾਰ ਬਣਨ ਦੀ ਦੌੜ ’ਚੋਂ ਨਿੱਕੀ ਹੇਲੀ ਨੇ ਆਪਣਾ ਨਾਮ ਲਿਆ ਵਾਪਸ
ਡੋਨਾਲਡ ਟਰੰਪ ਨੇ 14 ਰਾਜਾਂ ਵਿਚ ਹੇਲੀ ਨੂੰ ਹਰਾਇਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਵਾਸਤੇ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀ ਦੀਆਂ ਚੋਣਾਂ ਚੱਲ ਰਹੀਆਂ ਹਨ। ਲੰਘੇ ਕੱਲ੍ਹ ਬੁੱਧਵਾਰ ਨੂੰ 15 ਰਾਜਾਂ ਵਿਚ ਵੋਟਿੰਗ ਹੋਈ ਸੀ। ਇਨ੍ਹਾਂ ਵਿਚ ਡੈਮੋਕਰੇਟਿਕ ਪਾਰਟੀ ਵਲੋਂ ਸਾਰੀਆਂ 15 ਸੀਟਾਂ ’ਤੇ ਜੋਅ ਬਾਈਡਨ ਦੀ …
Read More »ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ
ਹਾਈਕੋਰਟ ਨੇ ਰਿਟਾਇਰਡ ਜੱਜ ਦੀ ਅਗਵਾਈ ’ਚ ਜਾਂਚ ਕਮੇਟੀ ਦਾ ਕੀਤਾ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨ ਅੰਦੋਲਨ ਦੌਰਾਨ ਲੰਘੀ 21 ਫਰਵਰੀ ਨੂੰ ਪੰਜਾਬ ਦੇ ਖਨੌਰੀ ਬਾਰਡਰ ’ਤੇ ਹਰਿਆਣਾ ਦੀ ਪੁਲਿਸ ਵਲੋਂ ਡਰੋਨ ਰਾਹੀਂ ਅੱਥਰੂ ਗੈਸ ਦੇ ਸੁੱਟੇ ਗਏ ਗੋਲਿਆਂ ਅਤੇ ਚਲਾਈਆਂ ਗਈਆਂ ਰਬੜ ਦੀਆਂ ਗੋਲੀਆਂ ਕਾਰਨ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਕਿਸਾਨ …
Read More »