Breaking News
Home / 2023 / June (page 36)

Monthly Archives: June 2023

ਪੰਜਾਬ ਕਿਵੇਂ ਬਣੇ ਸਭ ਤੋਂ ਖ਼ੁਸ਼ਹਾਲ ਸੂਬਾ?

ਡਾ. ਐੱਸ. ਐੱਸ. ਛੀਨਾ ਪੰਜਾਬ ਖੇਤੀ ਵਿਚ ਭਾਰਤ ਦਾ ਸਭ ਤੋਂ ਉੱਨਤ ਸੂਬਾ ਹੈ। ਪੰਜਾਬ ਨੂੰ ਫਾਰਮ ਸਟੇਟ ਕਿਹਾ ਜਾਂਦਾ ਹੈ ਕਿਉਂ ਜੋ ਇਸ ਦੇ 100 ਫ਼ੀਸਦੀ ਖੇਤਰ ‘ਤੇ ਖੇਤੀ ਕੀਤੀ ਜਾ ਸਕਦੀ ਹੈ ਜਦੋਂਕਿ ਰਾਸ਼ਟਰੀ ਪੱਧਰ ‘ਤੇ ਇਹ 46 ਫ਼ੀਸਦੀ ਹੈ। ਪੰਜਾਬ ਦੇ 99.5 ਫ਼ੀਸਦੀ ਖੇਤਰ ਨੂੰ ਲਗਾਤਾਰ ਸਿੰਚਾਈ …

Read More »

ਮੇਰਾ ਪਿੰਡ

ਜਰਨੈਲ ਸਿੰਘ (ਦੂਜੀ ਤੇ ਆਖਰੀ ਕਿਸ਼ਤ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸਾਡੇ ਜੀਜੇ ਫੂਲਾ ਸਿੰਘ ਚਾਹਲ ਨਾਲ਼ ਉਹਦੇ ਪਿੰਡ ਸੰਘਵਾਲ਼ (ਜ਼ਿਲ੍ਹਾ ਜਲੰਧਰ) ਦੇ ਨਾਮਵਰ ਭਲਵਾਨ ਜਗੀਰੀ ਤੇ ਨੰਜੂ ਹਰ ਸਾਲ ਸਾਡੇ ਮਹਿਮਾਨ ਹੁੰਦੇ। ਰੁਮਾਲੀ ਆਮ ਤੌਰ ‘ਤੇ ਜਗੀਰੀ ਹੀ ਜਿੱਤਦਾ ਸੀ। ਛਿੰਝ ਦੇ ਦਿਨਾਂ ਵਿਚ ਗੂਗਾ ਪੂਜਣ ਦੀ ਪ੍ਰਥਾ …

Read More »

ਗੀਤ

ਕਨੇਡਾ ‘ਚ ਟਰਾਲਾ ਸ਼ੂਕਦਾ.. ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ। ਕਨੇਡਾ ‘ਚ ਟਰਾਲਾ ਸ਼ੂਕਦਾ…. ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ। ਪਹਿਲਾਂ ਮੱਥਾ ਟੇਕ ਫੇਰ ਸਟੇਟਿੰਗ ਫੜੀਏ। ਮੰਜ਼ਿਲਾਂ ‘ਤੇ ਜਾਣ ਲਈ ਰੱਬ ਚੇਤੇ ਕਰੀਏ। ਗੇੜੇ ਲਾਉਂਦੇ ਅਸੀਂ ਸ਼ਾਮ ਸਵੇਰੇ। ਕਨੇਡਾ ‘ਚ ਟਰਾਲਾ ਸ਼ੂਕਦਾ…. ਫੋਰਡ ਸ਼ੂਕਦਾ ਖੇਤਾਂ ‘ਚ ਪਿੰਡ ਮੇਰੇ। ਹਿੱਸਾ ਦੇਸ਼ …

Read More »

ਡਾ. ਰਘਬੀਰ ਸਿੰਘ ਸਿਰਜਣਾ ਨੂੰ ਮਿਲੇਗਾ ‘ਜਗਦੀਸ਼ ਸਿੰਘ ਵਰਿਆਮ’ ਪੁਰਸਕਾਰ

ਜਲੰਧਰ : ਪੰਜਾਬੀ ਲੇਖਕ ਸਭਾ ਜਲੰਧਰ ਵਲੋਂ ਇਸ ਸਾਲ ਤੋਂ ‘ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ’ ਸ਼ੁਰੂ ਕੀਤਾ ਗਿਆ ਹੈ। ਇੱਕੀ ਹਜ਼ਾਰ ਰੁਪਏ ਦਾ ਇਹ ਪੁਰਸਕਾਰ ਸਾਹਿਤਕ ਪੱਤਰਕਾਰੀ ਵਿਚ ਯੋਗਦਾਨ ਲਈ ਦਿੱਤਾ ਜਾਇਆ ਕਰੇਗਾ। ਇਸ ਸਾਲ ਦਾ ਇਹ ਪਹਿਲਾ ਪੁਰਸਕਾਰ ਡਾਕਟਰ ਰਘਬੀਰ ਸਿੰਘ ਸਿਰਜਣਾ ਨੂੰ ਦਿੱਤਾ ਜਾਵੇਗਾ। ਇਹ ਐਲਾਨ ਸਭਾ ਦੇ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਪਹੰੁਚਿਆ

ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਕੀਤਾ ਸਵਾਗਤ ਅਟਾਰੀ/ਬਿਊਰੋ ਨਿਊਜ਼ : ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਇਕ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਰਾਹੀਂ ਪਾਕਿਸਤਾਨ ਪਹੁੰਚ ਗਿਆ ਹੈ। ਸਿੱਖ ਸ਼ਰਧਾਲੂਆਂ ਦੇ ਜਥੇ ਦਾ ਇਥੇ …

Read More »

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸਰਹੱਦੀ ਦੌਰੇ ’ਤੇ ‘ਆਪ’ ਸਰਕਾਰ ਨੇ ਚੁੱਕੇ ਸਵਾਲ

ਕਿਹਾ : ਬਾਰਡਰ ਏਰੀਏ ਦਾ ਦੌਰਾ ਕਰਨਾ ਰਾਜਪਾਲ ਦਾ ਕੰਮ ਨਹੀਂ ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੋ ਦਿਨਾ ਸਰਹੱਦੀ ਇਲਾਕਿਆਂ ਦੇ ਦੌਰੇ ’ਤੇ ਹਨ ਅਤੇ ਅੱਜ ਵੀਰਵਾਰ ਨੂੰ ਉਨ੍ਹਾਂ ਦੇ ਦੌਰੇ ਦਾ ਆਖਰੀ ਦਿਨ ਹੈ। ਰਾਜਪਾਲ ਦੇ ਦੌਰੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੁੱਝ ਮੰਤਰੀਆਂ …

Read More »

ਨਵਜੋਤ ਸਿੱਧੂ ਦੀ ਪਤਨੀ ਨੇ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ

ਕਿਹਾ : ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਨੇ ਕਰਵਾਇਆ ਸੀ ਇਕ ਹੀ ਵਿਆਹ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਸਿਆਸਤ ਵਿਚ ਅੱਜ ਕੱਲ੍ਹ ਰਾਜਨੀਤਿਕ ਆਗੂਆਂ ਵੱਲੋਂ ਕਰਵਾਏ ਜਾਂਦੇ ਦੂਜੇ ਵਿਆਹ ਨੂੰ ਲੈ ਕੇ ਚਰਚਾ ਛਿੜੀ ਹੋਈ। ਸਾਬਕਾ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ …

Read More »

ਬਿਕਰਮ ਮਜੀਠੀਏ ਨੇ ਰਾਜਪਾਲ ਦੀ ਸੁਰੱਖਿਆ ’ਚ ਹੋਈ ਕੁਤਾਹੀ ਲਈ ਪੰਜਾਬ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ

ਕਿਹਾ : ਮਾਨ ਸਰਕਾਰ ਨਹੀਂ ਚਾਹੁੰਦੀ ਕਿ ਰਾਜਪਾਲ ਪੰਜਾਬ ਦਾ ਦੌਰਾ ਕਰਨ ਪਟਿਆਲਾ/ਬਿਊਰੋ ਨਿਊਜ਼ : ਸਾਬਕਾ ਕੈਬਨਿਟ ਮੰਤਰੀ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਸੁਰੱਖਿਆ ’ਚ ਹੋਈ ਕੁਤਾਹੀ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ …

Read More »

ਮਨੀਸ਼ ਸਿਸੋਦੀਆ 103 ਦਿਨਾਂ ਬਾਅਦ ਆਪਣੀ ਬਿਮਾਰ ਪਤਨੀ ਨੂੰ ਮਿਲੇ

7 ਘੰਟਿਆਂ ਦੀ ਮਿਲੀ ਸੀ ਜ਼ਮਾਨਤ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਆਪਣੀ ਪਤਨੀ ਸੀਮਾ ਸਿਸੋਦੀਆ ਨਾਲ 103 ਦਿਨ ਬਾਅਦ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਮਨੀਸ਼ ਸਿਸੋਦੀਆ ਦੀ ਪਤਨੀ ਬਿਮਾਰ ਹੈ ਅਤੇ ਉਨ੍ਹਾਂ ਦਾ ਇਲਾਜ …

Read More »