ਓਟਵਾ : ਅਗਲੇ ਮਹੀਨੇ ਚਾਰ ਫੈਡਰਲ ਰਾਈਡਿੰਗਜ ਦੇ ਵੋਟਰ ਆਪਣੇ ਐਮਪੀਜ ਦੀ ਚੋਣ ਲਈ ਜ਼ਿਮਨੀ ਚੋਣਾਂ ਵਿੱਚ ਹਿੱਸਾ ਲੈਣਗੇ। ਲੰਘੇ ਦਿਨੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਤਿੰਨ ਪ੍ਰੋਵਿੰਸਾਂ ਦੀਆਂ ਖਾਲੀ ਸੀਟਾਂ ਨੂੰ ਭਰਨ ਲਈ 19 ਜੂਨ ਨੂੰ ਚਾਰ ਥਾਂਵਾਂ ਉੱਤੇ ਜਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਮੈਨੀਟੋਬਾ ਵਿੱਚ ਵਿਨੀਪੈਗ …
Read More »Daily Archives: May 19, 2023
ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਮੁੜ ਖੱਜਲ ਹੋਣਗੇ ਯਾਤਰੂ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਮੁੜ ਲੰਮੀਆਂ ਕਤਾਰਾਂ ਲੱਗਣ ਦਾ ਖਦਸ਼ਾ ਪੈਦਾ ਹੋ ਗਿਆ ਹੈ ਕਿਉਂਕਿ ਵੈਸਟ ਜੱਟ ਦੇ ਪਾਇਲਟਾਂ ਨੇ 19 ਮਈ ਤੋਂ ਹੜਤਾਲ ‘ਤੇ ਜਾਣ ਦਾ ਨੋਟਿਸ ਦੇ ਦਿੱਤਾ ਹੈ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਸੈਂਕੜੇ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਪ੍ਰਭਾਵਿਤ ਹੋਣਗੀਆਂ। ਏਅਰਲਾਈਨ …
Read More »ਪੀਲ ਰੀਜਨ ਨੂੰ ਭੰਗ ਕਰਨ ਦੀਆਂ ਫੋਰਡ ਸਰਕਾਰ ਕਰ ਰਹੀ ਹੈ ਤਿਆਰੀਆਂ !
ਓਨਟਾਰੀਓ/ਬਿਊਰੋ ਨਿਊਜ਼ : ਪੀਲ ਰੀਜਨ ਨੂੰ ਤੋੜ ਕੇ ਉਸ ਦੇ ਕਈ ਹਿੱਸੇ ਕਰਨ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ। ਪੀਲ ਰੀਂਨ ਨੂੰ ਭੰਗ ਕਰਨ ਦੀਆਂ ਤਿਆਰੀਆਂ ਫੋਰਡ ਸਰਕਾਰ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਬਰੈਂਪਟਨ ਤੇ ਮਿਸੀਸਾਗਾ ਵੱਖਰੇ ਆਜਾਦ ਸ਼ਹਿਰ ਬਣ ਜਾਣਗੇ। ਅਜੇ ਇਹ ਸਪੱਸ਼ਟ ਨਹੀਂ ਹੋਇਆ …
Read More »ਆਈ.ਓ.ਏ. ਵਲੋਂ ਭਾਰਤੀ ਕੁਸ਼ਤੀ ਫੈੱਡਰੇਸ਼ਨ ਦਾ ਚਾਰਜ ਆਪਣੇ ਹੱਥ ਲੈਣਾ ਨਿਆਂ ਲਈ ਸਾਡੀ ਲੜਾਈ ‘ਚ ਪਹਿਲਾ ਕਦਮ : ਪਹਿਲਵਾਨ
ਜਿਨਸ਼ੀ ਸ਼ੋਸ਼ਣ ਦੇ ਆਰੋਪਾਂ ਵਿਚ ਘਿਰਿਆ ਹੈ ਭਾਰਤੀ ਕੁਸ਼ਤੀ ਫੈਡਰੇਸ਼ਨ ਦਾ ਮੁਖੀ ਨਵੀਂ ਦਿੱਲੀ/ਬਿਊਰੋ ਨਿਊਜ਼ : ਬੀਤੇ ਕਈ ਦਿਨਾਂ ਤੋਂ ਨਵੀਂ ਦਿੱਲੀ ਵਿਖੇ ਜੰਤਰ ਮੰਤਰ ‘ਤੇ ਰੋਸ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਭਾਰਤੀ ਉਲੰਪਿਕ ਸੰਘ (ਆਈ.ਓ.ਏ.) ਵਲੋਂ ਐਤਵਾਰ ਨੂੰ ਭਾਰਤੀ ਕੁਸ਼ਤੀ ਮਹਾਂਸੰਘ ਦੀਆਂ ਸਭ ਗਤੀਵਿਧੀਆਂ ਦੀ ਕਮਾਨ ਸੰਭਾਲਣ ਦੇ ਫ਼ੈਸਲੇ …
Read More »ਭਰਤੀ ਅਮਲ ‘ਚ ਬਦਲਾਅ ਨਾਲ ਨੌਕਰੀਆਂ ‘ਚੋਂ ਭ੍ਰਿਸ਼ਟਾਚਾਰ ਖਤਮ ਹੋਇਆ : ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨੇ ਰੁਜ਼ਗਾਰ ਮੇਲੇ ਅਧੀਨ 71 ਹਜ਼ਾਰ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰੁਜ਼ਗਾਰ ਮੇਲੇ ਦੌਰਾਨ ਕਰੀਬ 71 ਹਜ਼ਾਰ ਨਵ-ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਮੋਦੀ ਨੇ ਕਿਹਾ ਕਿ ਸਰਕਾਰ ਵੱਲੋਂ ਭਰਤੀ ਪ੍ਰਕਿਰਿਆ ‘ਚ ਬਦਲਾਅ ਲਿਆਂਦੇ ਜਾਣ …
Read More »ਸੀ.ਆਈ.ਐਸ.ਸੀ.ਈ. ਦੇ ਨਤੀਜਿਆਂ ‘ਚ ਲੜਕੀਆਂ ਨੇ ਮਾਰੀ ਬਾਜ਼ੀ
10ਵੀਂ ਜਮਾਤ ‘ਚ 9 ਵਿਦਿਆਰਥੀਆਂ ਨੇ 99.80 ਫ਼ੀਸਦੀ ਅੰਕਾਂ ਨਾਲ ਸਿਖਰਲਾ ਰੈਂਕ ਸਾਂਝਾ ਕੀਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ ਲਈ ਕੌਂਸਲ (ਸੀ. ਆਈ. ਐਸ. ਸੀ. ਈ.) ਵਲੋਂ ਐਤਵਾਰ ਨੂੰ ਐਲਾਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ‘ਚ ਲੜਕੀਆਂ ਨੇ ਲੜਕਿਆਂ ਨੂੰ ਇਸ ਵਾਰ ਵੀ ਪਛਾੜ ਦਿੱਤਾ ਹੈ। …
Read More »2024 ਦੀਆਂ ਚੋਣਾਂ ਤੋਂ ਪਹਿਲਾਂ ਇਸ ਸਾਲ ਕਈ ਸੂਬਿਆਂ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਵਧਾਉਣਗੀਆਂ ਸਿਆਸੀ ਪਾਰਾ
ਸਿਆਸੀ ਪਾਰਟੀਆਂ ਨੇ ਵਧਾਈ ਸਰਗਰਮੀ ਨਵੀਂ ਦਿੱਲੀ : ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਖਤਮ ਹੋ ਜਾਣ ਬਾਅਦ 2024 ਦੀ ਲੋਕ ਸਭਾ ਚੋਣ ਦੰਗਲ ਤੋਂ ਪਹਿਲਾਂ ਕਈ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚੱਲਦੇ ਦੇਸ਼ ‘ਚ ਸਿਆਸੀ ਪਾਰੇ ‘ਚ ਉਬਾਲ ਜਾਰੀ ਰਹਿਣ ਦੀ ਉਮੀਦ ਹੈ। ਲੋਕ ਸਭਾ ਦੀਆਂ ਚੋਣਾਂ …
Read More »ਪਾਇਲਟ ਵੱਲੋਂ ਗਹਿਲੋਤ ਨੂੰ ਅਲਟੀਮੇਟਮ, ਮੰਗਾਂ ਨਾ ਮੰਨੇ ਜਾਣ ‘ਤੇ ਵਿੱਢਣਗੇ ਅੰਦੋਲਨ
ਜੈਪੁਰ ‘ਚ ਰੈਲੀ ਦੌਰਾਨ ਕਾਂਗਰਸ ਆਗੂ ਨਾਲ ਮੰਚ ‘ਤੇ ਮੌਜੂਦ ਰਹੇ ਸੱਤਾਧਾਰੀ ਧਿਰ ਦੇ 14 ਵਿਧਾਇਕ ਜੈਪੁਰ/ਬਿਊਰੋ ਨਿਊਜ਼ : ਬਗਾਵਤ ਦੇ ਰੌਂਅ ‘ਚ ਆਏ ਕਾਂਗਰਸ ਆਗੂ ਸਚਿਨ ਪਾਇਲਟ ਨੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਮਹੀਨੇ ਦੇ ਅਖੀਰ ਤੱਕ ਉਨ੍ਹਾਂ ਦੀਆਂ ਮੰਗਾਂ ਮੰਨ ਲੈਣ, …
Read More »ਕਰਨਾਟਕ ਹਾਰ ਤੋਂ ਬਾਅਦ ਭਾਜਪਾ ਵੱਲੋਂ ਵਿਆਪਕ ਲਾਮਬੰਦੀ ਦੀ ਤਿਆਰੀ
ਸਾਰੇ 545 ਲੋਕ ਸਭਾ ਹਲਕਿਆਂ ਤੱਕ ਪਹੁੰਚ ਬਣਾਏਗੀ ਭਗਵਾ ਪਾਰਟੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਨਾਟਕ ਵਿੱਚ ਹਾਰ ਦਾ ਮੂੰਹ ਦੇਖਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਸਾਰੇ 545 ਲੋਕ ਸਭਾ ਹਲਕਿਆਂ ਤੱਕ ਪਹੁੰਚ ਬਣਾਏਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਹੇਠ ਨੌਂ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ …
Read More »ਜਲਵਾਯੂ ਤਬਦੀਲੀ : ਜੀਵ-ਜੰਤੂਆਂ ਤੇ ਮਨੁੱਖਤਾ ਲਈ ਵੱਡੇ ਖ਼ਤਰੇ ਦੀ ਆਹਟ
ਤਰਲੋਚਨ ਸਿੰਘ ਭੱਟੀ ਆਲਮੀ ਪੱਧਰ ‘ਤੇ ਵਾਯੂਮੰਡਲ ਵਿਚ ਗਰਮੀ ਦਾ ਵਧਣਾ ਅਤੇ ਜਲਵਾਯੂ ਵਿਚ ਹੋ ਰਹੀਆਂ ਅਸਾਧਾਰਨ ਤਬਦੀਲੀਆਂ ਨੇ ਸਰਕਾਰਾਂ ਅਤੇ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ ਹੈ ਕਿ ਜਲਵਾਯੂ ਤਬਦੀਲੀ ਦੇ ਮਾਰੂ ਪ੍ਰਭਾਵਾਂ ਤੋਂ ਕਿਵੇਂ ਬਚਿਆ ਜਾਵੇ। ਸਿੱਖ ਧਰਮ ਦੇ ਨਾਲ-ਨਾਲ ਹੋਰ ਧਰਮਾਂ ‘ਚ ਹਵਾ ਨੂੰ ਗੁਰੂ, ਪਾਣੀ ਨੂੰ …
Read More »