ਕਿਹਾ : ਐਲ ਜੀ ਨਹੀਂ, ਚੁਣੀ ਹੋਈ ਸਰਕਾਰ ਹੈ ਦਿੱਲੀ ਦੀ ਅਸਲੀ ਬੌਸ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਰਾਜਪਾਲ ਵੀ ਕੇ ਸਕਸੈਨਾ ਵਿਚਾਲੇ ਪ੍ਰਸ਼ਾਸਨਿਕ ਸੇਵਾਵਾਂ ’ਤੇ ਕੰਟਰੋਲ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਵਿਵਾਦ ’ਤੇ ਅੱਜ ਮਾਣਯੋਗ ਸੁਪਰੀਮ ਕੋਰਟ …
Read More »Daily Archives: May 11, 2023
ਬਰਨਾਲਾ ਦਾ ਫੌਜੀ ਜਵਾਨ ਜੰਮੂ ’ਚ ਹੋਇਆ ਸ਼ਹੀਦ
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸ਼ਹੀਦ ਜਸਵੀਰ ਸਿੰਘ ਬਰਨਾਲਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦਾ ਫੌਜੀ ਜਵਾਨ ਜਸਵੀਰ ਸਿੰਘ ਸਮਰਾ ਦੇਸ਼ ਦੇ ਲਈ ਸ਼ਹੀਦ ਹੋ ਗਿਆ। ਪਿੰਡ ਵਜੀਦਕੇ ਦਾ ਫੌਜੀ ਜਵਾਨ ਜਸਵੀਰ ਸਿੰਘ ਜੰਮੂ ’ਚ ਤਾਇਨਾਤ ਸੀ ਅਤੇ ਉਹ ਡਿਊਟੀ ਦੌਰਾਨ ਅੱਤਵਾਦੀ ਹਮਲੇ ’ਚ ਸ਼ਹੀਦ ਹੋ ਗਿਆ। ਸ਼ਹੀਦ ਜਸਵੀਰ …
Read More »ਪੰਜਾਬ ਵਿਜੀਲੈਂਸ ਨੇ ਭਰਤਇੰਦਰ ਚਾਹਲ ਖਿਲਾਫ ਨਵੀਂ ਜਾਂਚ ਆਰੰਭੀ
ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਨੂੰ ਵੀ ਵਿਜੀਲੈਂਸ ਨੇ ਫਿਰ ਸੱਦਿਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵੱਲੋਂ ਜਾਂਚ ’ਚ ਸ਼ਾਮਲ ਨਾ ਹੋ ਸਕਣ ਲਈ ਪੇਸ਼ ਕੀਤੇ ਜਾ ਰਹੇ ਮੈਡੀਕਲ ਸਰਟੀਫਿਕੇਟਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ। ਬਿਊਰੋ …
Read More »ਪਾਕਿਸਤਾਨ ’ਚ ਹਿੰਸਾ – ਪੂੁਰੇ ਦੇਸ਼ ’ਚ ਫੌਜ ਤੈਨਾਤ
ਇਮਰਾਨ ਖਾਨ ਦਾ ਕਰੀਬੀ ਮਹਿਮੂਦ ਕੁਰੈਸ਼ੀ ਵੀ ਗਿ੍ਰਫਤਾਰ ਇਸਲਾਮਾਬਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਲ ਕਾਦਿਰ ਟਰੱਸਟ ਘੁਟਾਲਾ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਇਮਰਾਨ ਖਾਨ ਦੀ ਗਿ੍ਰਫਤਾਰੀ ਤੋਂ ਬਾਅਦ ਪਾਕਿਸਤਾਨ ਵਿਚ ਹਿੰਸਾ ਵੀ ਭੜਕ ਗਈ ਅਤੇ ਇਕ ਦਰਜਨ ਦੇ ਕਰੀਬ ਵਿਅਕਤੀਆਂ ਦੀ ਜਾਨ ਵੀ ਚਲੇ …
Read More »ਨੰਗਲ ’ਚ ਫੈਕਟਰੀ ਦੀ ਗੈਸ ਲੀਕ
ਨੰਗਲ ਪ੍ਰਸ਼ਾਸਨ ਨੇ ਇਲਾਕਾ ਕੀਤਾ ਸੀਲ ਨੰਗਲ/ਬਿਊਰੋ ਨਿਊਜ਼ ਰੂਪਨਗਰ ਜ਼ਿਲ੍ਹੇ ਦੇ ਨੰਗਲ ਸ਼ਹਿਰ ਵਿਚ ਅੱਜ ਵੀਰਵਾਰ ਸਵੇਰੇ ਇਕ ਫੈਕਟਰੀ ਵਿਚੋਂ ਗੈਸ ਲੀਕ ਹੋ ਗਈ। ਇਸ ਗੈਸ ਦੀ ਲਪੇਟ ਵਿਚ ਪ੍ਰਾਈਵੇਟ ਸਕੂਲ ਦੇ 30 ਤੋਂ 35 ਬੱਚਿਆਂ ਸਣੇ ਕਈ ਹੋਰ ਲੋਕ ਵੀ ਆ ਗਏ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਗਲੇ ਵਿਚ ਖਾਰਸ਼, …
Read More »