ਏਜੰਸੀ ਦੇ ‘ਡਾਇਮੰਡ ਜੁਬਲੀ’ ਸਮਾਰੋਹ ਦੌਰਾਨ ਕੀਤਾ ਸੰਬੋਧਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭ੍ਰਿਸ਼ਟਾਚਾਰ ਨੂੰ ਲੋਕਤੰਤਰ ਅਤੇ ਨਿਆਂ ਲਈ ਸਭ ਤੋਂ ਵੱਡੀ ਰੁਕਾਵਟ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਸੀ. ਬੀ. ਆਈ. ਦੀ ਮੁੱਖ ਜ਼ਿੰਮੇਵਾਰੀ ਹੈ। ਇਸਦੇ ਨਾਲ ਹੀ ਸੀ. ਬੀ. ਆਈ. ਨੂੰ ਉਤਸ਼ਾਹਿਤ …
Read More »Monthly Archives: April 2023
ਰਾਹੁਲ ਗਾਂਧੀ ਨੂੰ ਮਾਣਹਾਨੀ ਮਾਮਲੇ ‘ਚ ਮਿਲੀ ਜ਼ਮਾਨਤ
ਸਜ਼ਾ ‘ਤੇ ਰੋਕ ਬਾਰੇ ਸੁਣਵਾਈ 13 ਅਪ੍ਰੈਲ ਨੂੰ ਸੂਰਤ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ 2019 ਦੇ ‘ਮੋਦੀ ਉਪਨਾਮ’ ਅਪਰਾਧਿਕ ਮਾਣਹਾਨੀ ਮਾਮਲੇ ‘ਚ ਮਿਲੀ 2 ਸਾਲ ਦੀ ਸਜ਼ਾ ਨੂੰ ਚੁਣੌਤੀ ਦੇਣ ਲਈ ਸੂਰਤ ਦੀ ਇਕ ਸੈਸ਼ਨ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਸੀ, ਜਿਸ ‘ਤੇ ਅਦਾਲਤ ਨੇ ਰਾਹੁਲ ਗਾਂਧੀ ਨੂੰ …
Read More »ਪੰਜਾਬੀਆਂ ਦਾ ਸੁਪਨਾ ਹੋਇਆ ਸਾਕਾਰ, ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਹੋਈ ਸ਼ੁਰੂ
ਟੋਰਾਂਟੋ/ਬਿਊਰੋ ਨਿਊਜ਼ : 6 ਅਪ੍ਰੈਲ 2023 ਦਾ ਦਿਨ ਕੈਨੇਡਾ ਵਾਸੀਆਂ ਲਈ ਯਾਦਗਾਰੀ ਹੋ ਨਿਬੜਿਆ ਜਦੋਂ ਆਖਰਕਾਰ ਚਿਰਾਂ ਤੋਂ ਉਡੀਕ ਰਹੇ ਪੰਜਾਬੀਆਂ ਲਈ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਹਰ ਵੀਰਵਾਰ ਇਹ ਉਡਾਣ ਟੋਰਾਂਟੋ ਤੋਂ ਮਿਲਾਨ (ਇਟਲੀ) ਹੁੰਦੀ ਹੋਈ ਅੰਮ੍ਰਿਤਸਰ ਜਾਇਆ ਕਰੇਗੀ। ਪਹਿਲੀ ਉਡਾਣ ਦੇ ਸ਼ੁਰੂ …
Read More »ਭਾਰਤ ਦੀਆਂ ਜੇਲ੍ਹਾਂ ਬਣੀਆਂ ਮੁਰਗੀਖਾਨੇ, ਕੇਸ ਨਬੇੜਨ ਲਈ ਜੱਜਾਂ ਦੀ ਵੀ ਭਾਰੀ ਕਮੀ
ਕੈਦੀ ; ਦੇਸ਼ ਦੀਆਂ 54% ਜੇਲ੍ਹਾਂ ਪੂਰੀ ਤਰ੍ਹਾਂ ਭਰੀਆਂ ਹਰਿਆਣਾ ਦੀਆਂ ਕੁੱਲ 20 ਜੇਲ੍ਹਾਂ ਵਿਚੋਂ 12 ਅਜਿਹੀਆਂਦੇਸ਼ ਦੀਆਂ 54% ਜੇਲ੍ਹਾਂ ਪੂਰੀ ਤਰ੍ਹਾਂ ਭਰੀਆਂ ਹੋਈਆਂ ਹਨ। ਕਈ ਜੇਲ੍ਹਾਂ ਵਿਚ ਕੈਪੈਸਟੀ ਤੋਂ 185% ਤੱਕ ਜ਼ਿਆਦਾ ਕੈਦੀ ਹਨ। ਯੂਪੀ ਅਤੇ ਮੱਧ ਪ੍ਰਦੇਸ਼ ਦੀ ਸਥਿਤੀ ਸਭ ਤੋਂ ਜ਼ਿਆਦਾ ਖਰਾਬ ਹੈ। ਯੂਪੀ ਦੀਆਂ 57 ਅਤੇ …
Read More »ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 20 ਮਈ ਨੂੰ ਖੁੱਲ੍ਹਣਗੇ
ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 20 ਮਈ ਨੂੰ ਖੁੱਲ੍ਹਣਗੇ। ਇਸ ਸਬੰਧੀ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਵਲੋਂ ਦਿੱਤੀ ਗਈ ਹੈ। ਬਿੰਦਰਾ ਨੇ ਦੱਸਿਆ ਕਿ ਇਸ ਸਬੰਧੀ ਉੱਤਰਾਖੰਡ ਸਰਕਾਰ ਦੇ ਮੁੱਖ ਸਕੱਤਰ ਡਾ. ਐਸ.ਐਸ.ਸੰਧੂ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ …
Read More »‘ਆਪ’ ਨੇ ਜਲੰਧਰ ਤੋਂ ਸੁਸ਼ੀਲ ਰਿੰਕੂ ਨੂੰ ਉਮੀਦਵਾਰ ਐਲਾਨਿਆ
ਜਲੰਧਰ : ਆਮ ਆਦਮੀ ਪਾਰਟੀ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਉਨ੍ਹਾਂ ਦੇ ਨਾਂ ਸਬੰਧੀ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ‘ਤੇ ਕੀਤਾ ਤੇ ਉਨ੍ਹਾਂ ਰਿੰਕੂ ਨੂੰ ਪਾਰਟੀ ਉਮੀਦਵਾਰ ਬਣਨ ‘ਤੇ ਵਧਾਈ ਦਿੱਤੀ। ਧਿਆਨ ਰਹੇ ਕਿ ਸੁਸ਼ੀਲ ਕੁਮਾਰ …
Read More »‘ਕੌਮੀ ਸੁਰੱਖਿਆ’ ਨੂੰ ਮੀਡੀਆ ਖਿਲਾਫ ਸਰਕਾਰ ਨੇ ਬਣਾਇਆ ਸੰਦ : ਸੁਪਰੀਮ ਕੋਰਟ
ਕਿਹਾ : ਸਰਕਾਰ ਪ੍ਰੈੱਸ ‘ਤੇ ਬੇਤੁਕੀਆਂ ਪਾਬੰਦੀਆਂ ਨਹੀਂ ਲਗਾ ਸਕਦੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਮਲਿਆਲਮ ਨਿਊਜ਼ ਚੈਨਲ ‘ਮੀਡੀਆਵਨ’ ਦੇ ਟੈਲੀਕਾਸਟ ‘ਤੇ ਲਾਈ ਪਾਬੰਦੀ ਹਟਾ ਦਿੱਤੀ ਹੈ। ਸਿਖਰਲੀ ਕੋਰਟ ਨੇ ਬਿਨਾਂ ਕਿਸੇ ਠੋਸ ਤੱਥ ਦੇ ਕੌਮੀ ਸੁਰੱਖਿਆ ਦਾ ਮਸਲਾ ਉਭਾਰਨ ਲਈ ਗ੍ਰਹਿ ਮੰਤਰਾਲੇ ਦੀ ਝਾੜ-ਝੰਬ …
Read More »ਸਿੱਖਾਂ ਵੱਲੋਂ ਪਾਏ ਲਾਸਾਨੀ ਯੋਗਦਾਨ ਤੋਂ ਸੇਧ ਲੈਣ ਦਾ ਸਮਾਂ ਆਇਆ : ਪੌਲੀਏਵਰ
ਓਟਵਾ/ਬਿਊਰੋ ਨਿਊਜ਼ : ਸਿੱਖ ਹੈਰੀਟੇਜ ਮੰਥ ਦੌਰਾਨ ਕੰਸਰਵੇਟਿਵ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਲੀਡਰ ਪਇਏਰ ਪੌਲੀਏਵਰ ਨੇ ਆਖਿਆ ਕਿ ਸਾਡੇ ਦੇਸ਼ ਲਈ ਸਿੱਖ ਭਾਈਚਾਰੇ ਵੱਲੋਂ ਜਿਹੜਾ ਅਦੁੱਤੀ ਯੋਗਦਾਨ ਪਾਇਆ ਗਿਆ ਹੈ ਉਸ ਦੀ ਪਛਾਣ ਕਰਨ ਤੇ ਉਸ ਤੋਂ ਸੇਧ ਲੈਣ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ …
Read More »ਜ਼ੀਰਾ ਸ਼ਰਾਬ ਫ਼ੈਕਟਰੀ ਦਾ ਮਾਮਲਾ
ਮਿੱਟੀ ਤੇ ਪਾਣੀ ਦੇ ਸੈਂਪਲਾਂ ‘ਚ ਮਿਲੇ ਖ਼ਤਰਨਾਕ ਰਸਾਇਣ ਫ਼ਿਰੋਜ਼ਪੁਰ : ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ‘ਚ ਸਥਿਤ ਮਾਲਬਰੋਜ਼ ਸ਼ਰਾਬ ਫ਼ੈਕਟਰੀ ‘ਚੋਂ ਭਰੇ ਗਏ ਪਾਣੀ ਅਤੇ ਮਿੱਟੀ ਦੇ ਸੈਂਪਲਾਂ ਵਿਚ ਖ਼ਤਰਨਾਕ ਰਸਾਇਣਕ ਤੱਤ ਮਿਲੇ ਹਨ। ਇਹ ਤੱਤ ਜਾਨਲੇਵਾ ਸਾਬਤ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਇਹ ਰਿਪੋਰਟ ਅਗਲੀ ਕਾਰਵਾਈ ਲਈ …
Read More »ਪਟਿਆਲਾ ਦੇ ਪੁਰਾਣਾ ਬਡੂੰਗਰ ਨਿਵਾਸੀ ਧਰਮਿੰਦਰ ਰਾਣਾ ਕ੍ਰਿਕਟਰ ਸਚਿਨ ਨੂੰ ਮੰਨਦੇ ਹਨ ਪ੍ਰੇਰਨਾਸਰੋਤ
ਜਲ ਹੈ ਤਾਂ ਕੱਲ੍ਹ…ਤੇਂਦੂਲਕਰ ਦੀ ਅਪੀਲ ਤੋਂ ਪ੍ਰੇਰਿਤ ਪਟਿਆਲਾ ਦਾ ਪਲੰਬਰ ਜਨਤਕ ਥਾਵਾਂ ‘ਤੇ ਮੁਫਤ ਵਿਚ ਠੀਕ ਕਰਦਾ ਹੈ ਲੀਕੇਜ਼ ਸੰਸਦ ਮੈਂਬਰ ਪਰਨੀਤ ਕੌਰ ਨੇ ਧਰਮਿੰਦਰ ਰਾਣਾ ਨੂੰ ਕੀਤਾ ਸੀ ਸਨਮਾਨਿਤ ਪਟਿਆਲਾ : ਪਾਣੀ ਬਚਾਉਣ ਦੀ ਸਚਿਨ ਤੇਂਦੂਲਕਰ ਦੀ ਅਪੀਲ ਤੋਂ ਪ੍ਰੇਰਿਤ ਹੋ ਕੇ ਪਟਿਆਲਾ ਸ਼ਹਿਰ ਦੇ ਪਲੰਬਰ ਨੇ ਚੰਗੀ …
Read More »