24.5 C
Toronto
Friday, August 21, 2026
spot_img
Homeਹਫ਼ਤਾਵਾਰੀ ਫੇਰੀਪੰਜਾਬੀਆਂ ਦਾ ਸੁਪਨਾ ਹੋਇਆ ਸਾਕਾਰ, ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਹੋਈ...

ਪੰਜਾਬੀਆਂ ਦਾ ਸੁਪਨਾ ਹੋਇਆ ਸਾਕਾਰ, ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਹੋਈ ਸ਼ੁਰੂ

ਟੋਰਾਂਟੋ/ਬਿਊਰੋ ਨਿਊਜ਼ : 6 ਅਪ੍ਰੈਲ 2023 ਦਾ ਦਿਨ ਕੈਨੇਡਾ ਵਾਸੀਆਂ ਲਈ ਯਾਦਗਾਰੀ ਹੋ ਨਿਬੜਿਆ ਜਦੋਂ ਆਖਰਕਾਰ ਚਿਰਾਂ ਤੋਂ ਉਡੀਕ ਰਹੇ ਪੰਜਾਬੀਆਂ ਲਈ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਹੋਈ। ਜ਼ਿਕਰਯੋਗ ਹੈ ਕਿ ਹਰ ਵੀਰਵਾਰ ਇਹ ਉਡਾਣ ਟੋਰਾਂਟੋ ਤੋਂ ਮਿਲਾਨ (ਇਟਲੀ) ਹੁੰਦੀ ਹੋਈ ਅੰਮ੍ਰਿਤਸਰ ਜਾਇਆ ਕਰੇਗੀ। ਪਹਿਲੀ ਉਡਾਣ ਦੇ ਸ਼ੁਰੂ ਹੋਣ ‘ਤੇ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ‘ਤੇ ਨਿਓਸ ਏਅਰਲਾਈਨਜ਼ ਅਤੇ ਘਈ ਟਰੈਵਲਜ਼ ਵੱਲੋਂ ਮਿਲ ਕੇ ਇਕ ਸਮਾਗਮ ਵੀ ਆਯੋਜਿਤ ਕੀਤਾ ਗਿਆ।

 

RELATED ARTICLES
POPULAR POSTS