Breaking News
Home / 2023 / March / 24 (page 5)

Daily Archives: March 24, 2023

ਦਿੱਲੀ ‘ਚ ਸ਼ੁਰੂ ਹੋਈ ਪੋਸਟਰ ਵਾਰ

ਮੋਦੀ ਹਟਾਓ ਤੋਂ ਬਾਅਦ ਹੁਣ ਕੇਜਰੀਵਾਲ ਹਟਾਓ ਦੇ ਲੱਗੇ ਪੋਸਟਰ ਨਵੀਂ ਦਿੱਲੀ/ਬਿਊਰੋ ਨਿਊਜ਼ : ਕੌਮੀ ਰਾਜਧਾਨੀ ਨਵੀਂ ਦਿੱਲੀ ‘ਚ ਪੋਸਟਰ ਵਾਰ ਸ਼ੁਰੂ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਪੋਸਟਰ ਲਗਾਏ ਜਾਣ ਦੇ ਦੋ ਦਿਨਾਂ ਬਾਅਦ ਹੁਣ ਨਵੀਂ ਦਿੱਲੀ ‘ਚ ਜਗ੍ਹਾ-ਜਗ੍ਹਾ ‘ਤੇ ‘ਆਪ’ ਸੁਪਰੀਮੋ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ …

Read More »

ਮੇਰੇ ਖਿਲਾਫ ਬੇਬੁਨਿਆਦ ਆਰੋਪ ਲਾਏ ਗਏ : ਰਾਹੁਲ ਗਾਂਧੀ

ਕਿਹਾ : ਜਵਾਬ ਦੇਣ ਦਾ ਮੈਨੂੰ ਹੈ ਪੂਰਾ ਹੱਕ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਸ ਨੂੰ ਸਦਨ ‘ਚ ਜਵਾਬ ਦੇਣ ਦਾ ਪੂਰਾ ਹੱਕ ਹੈ ਕਿਉਂਕਿ ਉਸ ਖਿਲਾਫ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਪੂਰੀ ਤਰ੍ਹਾਂ ਆਧਾਰਹੀਣ ਅਤੇ ਨਾਜਾਇਜ਼ ਆਰੋਪ ਲਾਏ ਹਨ। ਲੋਕ ਸਭਾ ਸਪੀਕਰ …

Read More »

ਅਡਾਨੀ ਮਾਮਲਾ : ਵਿਰੋਧੀ ਧਿਰਾਂ ਵੱਲੋਂ ਸੰਸਦ ਭਵਨ ਕੰਪਲੈਕਸ ‘ਚ ਰੋਸ ਪ੍ਰਦਰਸ਼ਨ

ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਜਪਾ ਦੀਆਂ ਕੁੱਝ ਸਿਆਸੀ ਵਿਰੋਧੀ ਧਿਰਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਅਡਾਨੀ ਘਪਲੇ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਨਰਿੰਦਰ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਵਿਰੋਧੀ ਧਿਰਾਂ ਨੇ ਸੰਸਦੀ ਭਵਨ ਦੀ ਪਹਿਲੀ …

Read More »

‘ਵਨ ਰੈਂਕ ਵਨ ਪੈਨਸ਼ਨ’ ਬਾਰੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਨਿਰਦੇਸ਼

ਪੈਨਸ਼ਨਰਾਂ ਦੇ ਬਕਾਏ ਕਲੀਅਰ ਕਰਨ ਦੇ ਦਿੱਤੇ ਨਿਰਦੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ‘ਵਨ ਰੈਂਕ ਵਨ ਪੈਨਸ਼ਨ’ ਸਬੰਧੀ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਪੈਨਸ਼ਨਰਾਂ ਦੇ ਬਕਾਏ ਕਲੀਅਰ ਕੀਤੇ ਜਾਣ। ਕੇਂਦਰ ਸਰਕਾਰ ਵਲੋਂ ਦਿੱਤੀ ਗਈ ਲਿਫਾਫਾ ਬੰਦ ਰਿਪੋਰਟ ‘ਤੇ ਨਰਾਜ਼ਗੀ …

Read More »

ਦੁਨੀਆ ਦੀ 26 ਫੀਸਦੀ ਆਬਾਦੀ ਪੀਣਯੋਗ ਸਾਫ਼ ਪਾਣੀ ਨੂੰ ਤਰਸੀ

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆ ਦੀ 26 ਫੀਸਦੀ ਆਬਾਦੀ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ, ਜਦੋਂਕਿ 46 ਫੀਸਦੀ ਲੋਕ ਬੁਨਿਆਦੀ ਸਫ਼ਾਈ ਸਹੂਲਤਾਂ ਤੋਂ ਵਾਂਝੇ ਹਨ। ਇਹ ਰਿਪੋਰਟ ਸੰਯੁਕਤ ਰਾਸ਼ਟਰ ਦੀ 45 ਸਾਲਾਂ ਤੋਂ ਵੱਧ ਸਮੇਂ ਮਗਰੋਂ ਪਾਣੀ ਬਾਰੇ ਹੋਣ …

Read More »

ਅਮਰੀਕਾ ‘ਚ ਰਹਿ ਰਹੇ ਸੋਨੀਪਤ ਦੇ ਲੜਕੇ ਅਤੇ ਕਰਨਾਲ ਦੀ ਲੜਕੀ ਦੇ ਅਨੋਖੇ ਵਿਆਹ ਦੀ ਚਰਚਾ

ਬਿਨਾ ਲਾੜੇ ਤੋਂ ਗਈ ਬਾਰਾਤ ਅਤੇ ਬਿਨਾ ਲਾੜੀ ਤੋਂ ਵਾਪਸ ਪਰਤੀ ਲੜਕਾ ਅਤੇ ਲੜਕੀ ਨੇ ਅਮਰੀਕਾ ਵਿਚ ਔਨਲਾਈਨ ਸਕਰੀਨ ‘ਤੇ ਕੀਤਾ ਵਿਆਹ ਹਰਿਆਣਾ ਵਿਚ ਪਰਿਵਾਰ ਨੇ ਵਿਆਹ ਦੀਆਂ ਰਸਮਾਂ ਨਿਭਾਈਆਂ ਚੰਡੀਗੜ੍ਹ/ਬਿਊਰੋ ਨਿਊਜ਼ ਸੋਨੀਪਤ ਦੇ ਲੜਕੇ ਅਮਿਤ ਅਤੇ ਕਰਨਾਲ ਦੀ ਲੜਕੀ ਆਸ਼ੂ ਨੇ ਅਮਰੀਕਾ ਵਿਚ ਵਿਆਹ ਕਰਵਾਇਆ ਹੈ। ਇਕ ਦੂਜੇ ਨੂੰ …

Read More »

ਪੰਜਾਬੀ ਯੂਨੀਵਰਸਿਟੀ : ਸਮੱਸਿਆਵਾਂ ਅਤੇ ਹੱਲ

ਰਣਜੀਤ ਸਿੰਘ ਘੁੰਮਣ ਪਿਛਲੇ 30 ਕੁ ਸਾਲਾਂ ਤੋਂ ਸਿੱਖਿਆ ਦਾ ਰਾਜ ਦੇ ਬਜਟ ਵਿਚ ਹਿੱਸਾ ਤੇ ਉਚੇਰੀ ਸਿੱਖਿਆ ਦਾ ਸਿੱਖਿਆ-ਬਜਟ ਵਿਚ ਹਿੱਸਾ ਘਟ ਰਿਹਾ ਹੈ। ਇਸ ਨੂੰ ਵਧਾਉਣ ਦੀ ਜ਼ਰੂਰਤ ਹੈ। ਅਧਿਆਪਕਾਂ, ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਵੀ ਭਲੀ-ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਯੂਨੀਵਰਸਿਟੀ ਵਿਚ ਸਭ ਤੋਂ ਜ਼ਿਆਦਾ ਸਟੇਕ ਉਨ੍ਹਾਂ …

Read More »

ਮਨੁੱਖੀ ਕਦਰਾਂ-ਕੀਮਤਾਂ ਦੀ ਚਕਨਾਚੂਰ ਚਮਕ

ਡਾ. ਰਾਜੇਸ਼ ਕੇ ਪੱਲਣ (ਦੂਜੀ ਅਤੇ ਆਖਰੀ ਕਿਸ਼ਤ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸਾਰੇ ਹਥਿਆਰ ਅਤੇ ਗੋਲਾ ਬਾਰੂਦ ਉਦਯੋਗ ਸੁਰੱਖਿਆ ਦੇ ਨਾਮ ‘ਤੇ ਵਧਣ-ਫੁੱਲਣ ਲਈ ਬਣਾਏ ਗਏ ਹਨ। ਯੁੱਧ ‘ਤੇ ਖਰਚੀ ਗਈ ਖਗੋਲ-ਵਿਗਿਆਨਕ ਰਕਮਾਂ ਨੂੰ ਸਾਡੇ ਸਮਾਜ ਦੀ ਬਿਹਤਰੀ ਲਈ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ। ਘੱਟ ਹੀ ਅਸੀਂ …

Read More »

ਪਰਵਾਸੀ ਨਾਮਾ

ਭਗਤ ਸਿੰਹਾਂ ਜਿਹੜੇ ਸੁਪਨਿਆਂ ਖ਼ਾਤਿਰ ਫਾਂਸੀਂ ਤੇ ਤੂੰ ਚੜ੍ਹਿਆ ਸੀ, ਬਹੁਤੇ ਤੇਰੇ ਖ਼ੁਆਬ ਹੋਏ ਨਹੀਂ ਪੂਰੇ ਭਗਤ ਸਿੰਹਾਂ। ਲੁੱਟ ਵੀ ਉਹੀਓ, ਕੁੱਟ ਵੀ ਉਹੀਓ, ਬਾਹਲਾ ਫਰਕ ਨਹੀਂ, ਗੋਰਿਆਂ ਦੀ ਥਾਂ ਹੁਕਮ ਚਲਾਉਂਦੇ ਭੂਰੇ ਭਗਤ ਸਿੰਹਾਂ। ਵੋਟਾਂ ਵੇਲੇ ਲੀਡਰ ਅੰਬ ਦੁਸਹਿਰੀ ਬਣ ਜਾਂਦੇ, ਫਿਰ ਹੋ ਜਾਣ ਕੌੜੇ ਤੁੰਮੇ ਜਿਵੇਂ ਧਤੂਰੇ ਭਗਤ …

Read More »

ਗ਼ਜ਼ਲ

ਹਕੀਰ ਅਸੀਂ ਹੋ ਗਏ ਕੰਡਿਆਂ ‘ਚ ਰਹਿ ਕੇ ਕਰੀਰ ਅਸੀਂ ਹੋ ਗਏ। ਕਿਸੇ ਦੀਆਂ ਅੱਖੀਆਂ ਦਾ ਨੀਰ ਅਸੀਂ ਹੋ ਗਏ। ਲੱਗੇ ਹਿਜ਼ਰ ਦੇ ਫੱਟ ਭੁਲਾਇਆਂ ਕਦੋਂ ਭੁੱਲਦੇ, ਤੂਤ ਦੇ ਮੋਛੇ ਜਿਹੇ ਚੀਰ ਅਸੀਂ ਹੋ ਗਏ। ਚੜ੍ਹਦਾ ਸਵੇਰਾ ਹੁੰਦੀ ਸ਼ਾਮ ਸਾਡੇ ਨਾਲ ਸੀ, ਸਿਖਰ ਦੁਪਿਹਰੇ ਹੀ ਅਖੀਰ ਅਸੀਂ ਹੋ ਗਏ। ਲੱਖਾਂ …

Read More »