ਐਮਪੀ ਵਜੋਂ 14 ਸਾਲ ਦਾ ਸਫਰ ਪੂਰਾ ਕਰਨ ‘ਤੇ ਹਲਕਾ ਵਾਸੀਆਂ ਦਾ ਕੀਤਾ ਧੰਨਵਾਦ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਕੰਸਰਵੇਟਿਵ ਪਾਰਟੀ ਦੀ ਸਾਬਕਾ ਅੰਤ੍ਰਿਮ ਆਗੂ ਕੈਂਡਿਸ ਬਰਗਨ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਟਵਿੱਟਰ ਉੱਤੇ ਪੋਸਟ ਕੀਤੇ ਆਪਣੇ ਇਸ ਐਲਾਨ ਵਿੱਚ ਬਰਗਨ ਨੇ ਆਖਿਆ ਕਿ ਲੰਘੇ ਬੁੱਧਵਾਰ ਨੂੰ …
Read More »Daily Archives: February 3, 2023
ਓਨਟਾਰੀਓ ਦੇ ਕੁੱਝ ਸਕੂਲ ਬੋਰਡਜ਼ ਵਰਚੂਅਲ ਲਰਨਿੰਗ ਨੂੰ ਰੱਖਣਾ ਚਾਹੁੰਦੇ ਹਨ ਜਾਰੀ
ਦਰਹਾਮ, ਪੀਲ ਤੇ ਲੈਂਬਟਨ ਕੈਂਟ ਡਿਸਟ੍ਰਿਕਟ ਸਕੂਲ ਬੋਰਡਜ਼ ਵੱਲੋਂ ਵੀ ਵਰਚੂਅਲ ਲਰਨਿੰਗ ਜਾਰੀ ਰੱਖਣ ਦਾ ਬਣਾਇਆ ਪਲੈਨ ਟੋਰਾਂਟੋ/ਬਿਊਰੋ ਨਿਊਜ਼ : ਅਗਲੇ ਸਾਲ ਓਨਟਾਰੀਓ ਦੇ ਕਈ ਸਕੂਲ ਬੋਰਡਜ਼ ਵੱਲੋਂ ਵਰਚੂਅਲ ਲਰਨਿੰਗ ਜਾਰੀ ਰੱਖੀ ਜਾਵੇਗੀ। ਇਨ੍ਹਾਂ ਬੋਰਡਜ਼ ਦਾ ਕਹਿਣਾ ਹੈ ਕਿ ਇਹ ਲਰਨਿੰਗ ਮਹਾਂਮਾਰੀ ਵੇਲੇ ਕਰਵਾਈ ਜਾਣ ਵਾਲੀ ਵਰਚੂਅਲ ਲਰਨਿੰਗ ਨਾਲੋਂ ਵੱਖਰੀ …
Read More »ਹੈਰਾਨ ਕਰਨ ਵਾਲੇ ਹਨ ਕੁਆਰਨਟੀਨ ਹੋਟਲਾਂ ‘ਤੇ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਖਰਚੇ : ਗਾਰਨਰ
ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਐਮਪੀ ਮਿਸੇਲ ਰੈਂਪਲ ਗਾਰਨਰ ਨੇ ਆਖਿਆ ਕਿ ਤਥਾ ਕਥਿਤ ਕੋਵਿਡ-19 ਕੁਆਰਨਟੀਨ ਹੋਟਲਾਂ ਉੱਤੇ ਫੈਡਰਲ ਸਰਕਾਰ ਵੱਲੋਂ ਕੀਤੇ ਗਏ ਖਰਚੇ ਚਿੰਤਾ ਦਾ ਵਿਸ਼ਾ ਹਨ। ਗਾਰਨਰ ਨੇ ਆਖਿਆ ਕਿ 2022 ਵਿੱਚ ਕੈਲਗਰੀ ਦੇ ਹੋਟਲ ਵਿੱਚ ਕੀਤਾ ਗਿਆ ਇਸ ਤਰ੍ਹਾਂ ਦਾ ਖਰਚਾ ਹੈਰਾਨ ਕਰਨ ਵਾਲਾ ਹੈ। ਨਵੰਬਰ ਵਿੱਚ ਵਿੱਤੀ …
Read More »ਨੈਸ਼ਨਲ ਹੈਲਥ ਡੀਲ ਨੂੰ ਲੈ ਕੇ ਸਾਰੇ ਪ੍ਰੀਮੀਅਰ ਆਸਵੰਦ
ਓਟਵਾ/ਬਿਊਰੋ ਨਿਊਜ਼ : ਅਗਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਹੀ ਪ੍ਰੀਮੀਅਰਜ਼ ਨੂੰ ਫੈਡਰਲ ਸਰਕਾਰ ਨਾਲ ਹੈਲਥ ਫੰਡਿੰਗ ਸਬੰਧੀ ਡੀਲ ਸਿਰੇ ਚੜ੍ਹਨ ਦੀ ਆਸ ਹੈ। ਓਟਵਾ ਵਿੱਚ ਬ੍ਰਿਟਿਸ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਤੇ …
Read More »ਭਾਰਤ ਜੋੜੋ ਯਾਤਰਾ ਸਮਾਪਤ
ਕਸ਼ਮੀਰੀਆਂ ਨੇ ਮੈਨੂੰ ਬਹੁਤ ਮੁਹੱਬਤ ਦਿੱਤੀ : ਰਾਹੁਲ ਭਾਰੀ ਬਰਫ਼ਬਾਰੀ ਦਰਮਿਆਨ ਲੋਕਾਂ ‘ਚ ਦਿਖਿਆ ਉਤਸ਼ਾਹ ਸ੍ਰੀਨਗਰ/ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕਸ਼ਮੀਰ ਦੇ ਲੋਕਾਂ ਨੇ ਉਨ੍ਹਾਂ ਨੂੰ ਹੱਥਗੋਲੇ ਨਹੀਂ ਸਗੋਂ ਮੁਹੱਬਤ ਭਰਿਆ ਦਿਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਮਕਸਦ ਦੇਸ਼ ਦੀਆਂ ਉਦਾਰ …
Read More »ਨਰਿੰਦਰ ਮੋਦੀ ਵਲੋਂ ਮੰਤਰੀਆਂ ਨੂੰ ਮੱਧ ਵਰਗ ਤੱਕ ਪਹੁੰਚ ਕਰਨ ਦੀ ਹਦਾਇਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀਆਂ ਨੂੰ ਕਿਹਾ ਕਿ ਉਨ੍ਹਾਂ ਯੋਜਨਾਵਾਂ ਦੇ ਵੇਰਵੇ ਨਾਲ ਮੱਧ ਵਰਗ ਤੱਕ ਪਹੁੰਚਦੇ ਕਰਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰੀ ਯੋਜਨਾਵਾਂ ਦਾ ਗਰੀਬਾਂ ਤੇ ਵਾਂਝੇ ਲੋਕਾਂ ਨੂੰ ਲਾਭ ਪਹੁੰਚਾਇਆ ਹੈ, ਉੱਥੇ ਮੱਧ ਵਰਗ ਲਈ …
Read More »ਜੀ-20 ਸੰਮੇਲਨ: ਘੱਟ ਆਮਦਨ ਵਾਲੇ ਦੇਸ਼ਾਂ ਨੂੰ ਕਰਜ਼ੇ ਦੇ ਬੋਝ ਹੇਠੋਂ ਕੱਢਣ ਬਾਰੇ ਚਰਚਾ
ਚੰਡੀਗੜ੍ਹ ‘ਚ ਡੈਲੀਗੇਟਾਂ ਵੱਲੋਂ ਕੌਮਾਂਤਰੀ ਵਿੱਤੀ ਪ੍ਰਣਾਲੀ ਵਿੱਚ ਕਮਜ਼ੋਰੀਆਂ ਦੇ ਹੱਲ ਲੱਭਣ ਦੀ ਕੋਸ਼ਿਸ਼ ਅਗਲੀ ਮੀਟਿੰਗ ਬੰਗਲੂਰੂ ਵਿੱਚ 24-25 ਫਰਵਰੀ ਨੂੰ ਚੰਡੀਗੜ੍ਹ/ਬਿਊਰੋ ਨਿਊਜ਼ :ਭਾਰਤ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਹੋਈ ਦੋ ਰੋਜ਼ਾ ਜੀ-20 ਦੀ ਪਹਿਲੀ ਕੌਮਾਂਤਰੀ ਵਿੱਤੀ ਆਰਕੀਟੈਕਚਰ ਵਰਕਿੰਗ ਗਰੁੱਪ ਦੀ ਮੀਟਿੰਗ ਮੰਗਲਵਾਰ ਨੂੰ ਸਮਾਪਤ ਹੋ ਗਈ ਹੈ। ਇਸ ਮੀਟਿੰਗ …
Read More »ਭਾਜਪਾ ਨਾਲ ਹੱਥ ਮਿਲਾਉਣ ਦੀ ਜਗ੍ਹਾ ਮਰਨਾ ਪਸੰਦ ਕਰਾਂਗਾ : ਨਿਤੀਸ਼
ਮੁੱਖ ਮੰਤਰੀ ਨੇ ਭਾਜਪਾ ਨਾਲ 2017 ‘ਚ ਹੋਏ ਗੱਠਜੋੜ ਨੂੰ ਗਲਤੀ ਕਰਾਰ ਦਿੱਤਾ ਪਟਨਾ/ਬਿਊਰੋ ਨਿਊਜ਼ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਭਾਜਪਾ ਨਾਲ ਹੱਥ ਮਿਲਾਉਣ ਦੀ ਬਜਾਏ ‘ਮਰਨ ਨੂੰ ਤਰਜੀਹ’ ਦੇਣਗੇ। ਉਨ੍ਹਾਂ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ, ਜਦੋਂ ਬੀਤੇ ਦਿਨੀਂ ਭਾਜਪਾ ਨੇ ਜਨਤਾ …
Read More »ਵਿਸਤਾਰਾ ਦੀ ਉਡਾਣ ‘ਚ ਇਤਾਲਵੀ ਮਹਿਲਾ ਵੱਲੋਂ ਬਦਸਲੂਕੀ
ਮੁੰਬਈ : ਅਬੂ ਧਾਬੀ ਤੋਂ ਮੁੰਬਈ ਲਈ ਵਿਸਤਾਰਾ ਦੀ ਉਡਾਣ ‘ਚ ਬਿਜ਼ਨਸ ਕਲਾਸ ਵਿੱਚ ਦਾਖਲ ਹੋਣ ਤੋਂ ਰੋਕੇ ਜਾਣ ‘ਤੇ ਇੱਕ ਮਹਿਲਾ ਯਾਤਰੀ ਨੇ ਕਥਿਤ ਤੌਰ ‘ਤੇ ਚਾਲਕ ਟੀਮ ਦੇ ਮੈਂਬਰ ਨੂੰ ਮੁੱਕਾ ਮਾਰਿਆ, ਹੋਰ ਮੁਲਾਜ਼ਮਾਂ ਨਾਲ ਝਗੜਾ ਤੇ ਦੁਰਵਿਹਾਰ ਕੀਤਾ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ …
Read More »ਹੁਣ ਪੈਨ ਨੰਬਰ ਨੂੰ ਪਛਾਣ-ਪੱਤਰ ਮੰਨਣਗੀਆਂ ਸਰਕਾਰੀ ਏਜੰਸੀਆਂ
ਨਵੀਂ ਦਿੱਲੀ : ਭਾਰਤ ਸਰਕਾਰ ਨੇ ਪੈਨ ਨੰਬਰ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਪੈਨ ਕਾਰਡ ਨੂੰ ਸਰਕਾਰੀ ਏਜੰਸੀਆਂ ਵਲੋਂ ਪਛਾਣ-ਪੱਤਰ ਮੰਨਿਆ ਜਾਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਨ ‘ਚ ਕਾਰੋਬਾਰ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਵਲੋਂ ਚੁੱਕੇ ਵੱਡੇ ਕਦਮ ਦਾ ਐਲਾਨ ਕੀਤਾ। ਆਮਦਨ …
Read More »