Breaking News
Home / 2023 / January / 06 (page 4)

Daily Archives: January 6, 2023

ਹੁਣ ਬਾਲਗਾਂ ਲਈ ਕੋਲਡ ਅਤੇ ਫਲੂ ਦੀਆਂ ਦਵਾਈਆਂ ਲੱਭਣੀਆਂ ਹੋਈਆਂ ਮੁਸ਼ਕਿਲ

ਐਮੌਕਸੀਲਿਨ ਦੀ ਵੀ ਪੈਦਾ ਹੋਈ ਘਾਟ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀਆਂ ਫਾਰਮੇਸੀਜ਼ ਦੀਆਂ ਸੈਲਫਾਂ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਲੋੜੀਂਦੀਆਂ ਦਵਾਈਆਂ ਨਹੀਂ ਮਿਲ ਰਹੀਆਂ ਤੇ ਹੁਣ ਬਾਲਗਾਂ ਦੀ ਕੋਲਡ ਤੇ ਫਲੂ ਦੀ ਦਵਾਈ ਲੱਭਣੀ ਵੀ ਦਿਨ-ਬ-ਦਿਨ ਮੁਸ਼ਕਿਲ ਹੁੰਦੀ ਜਾ ਰਹੀ ਹੈ। ਫਾਰਮਾਸਿਸਟਸ ਨੇ ਦੱਸਿਆ ਕਿ ਇੱਕ ਵਾਰੀ ਫਿਰ ਮੰਗ ਵਧ …

Read More »

ਚੀਨ ਤੋਂ ਕੈਨੇਡਾ ਆਉਣ ਵਾਲੇ ਟ੍ਰੈਵਲਰਜ਼ ਲਈ ਨੈਗੇਟਿਵ ਕੋਵਿਡ ਟੈਸਟ ਪੇਸ਼ ਕਰਨਾ ਹੋਇਆ ਲਾਜ਼ਮੀ

ਵੈਨਕੂਵਰ : ਚੀਨ, ਹਾਂਗਕਾਂਗ ਤੇ ਮਕਾਓ ਤੋਂ ਕੈਨੇਡਾ ਆਉਣ ਵਾਲੇ ਟਰੈਵਲਰਜ਼ ਲਈ ਨੈਗੇਟਿਵ ਕੋਵਿਡ-19 ਟੈਸਟ ਪੇਸ਼ ਕਰਨਾ ਲਾਜ਼ਮੀ ਹੋ ਗਿਆ ਹੈ। ਪਿਛਲੇ ਹਫਤੇ ਕੈਨੇਡੀਅਨ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਚੀਨ ਤੋਂ ਆਉਣ ਵਾਲੇ ਟਰੈਵਲਰਜ਼ ਨੂੰ ਜਹਾਜ਼ ਚੜ੍ਹਨ ਤੋਂ 48 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ ਦੀ ਨੈਗੇਟਿਵ …

Read More »

ਕੋਵਿਡ-19 ਦੇ ਐਕਸਬੀਬੀ 1.5 ਸਬਵੇਰੀਐਂਟ ਦੇ ਕੈਨੇਡਾ ਵਿੱਚ ਪਾਏ ਗਏ 21 ਮਾਮਲੇ

ਓਟਵਾ : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ 4 ਜਨਵਰੀ ਤੱਕ ਉਨ੍ਹਾਂ ਨੂੰ ਐਕਸਬੀਬੀ 1.5 ਓਮਾਈਕ੍ਰੌਨ ਸਬਵੇਰੀਐਂਟ ਦੇ 21 ਕੇਸ ਕੈਨੇਡਾ ਵਿੱਚ ਮਿਲੇ। ਇਨ੍ਹਾਂ ਮਾਮਲਿਆਂ ਵਿੱਚ ਵਾਧੇ ਦੀ ਪੁਸ਼ਟੀ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉਨ੍ਹਾਂ ਕੋਲ ਇਸ ਸਬੰਧ ਵਿੱਚ ਲੋੜੀਂਦਾ ਡਾਟਾ ਨਹੀਂ ਹੋਵੇਗਾ। ਇੱਕ …

Read More »

ਵਿਗਿਆਨ ਦੇ ਉੱਭਰਦੇ ਖੇਤਰਾਂ ਵੱਲ ਧਿਆਨ ਦੇਣ ਦੀ ਲੋੜ : ਮੋਦੀ

ਨੌਜਵਾਨਾਂ ਨੂੰ ਖੋਜ ਲਈ ਉਤਸ਼ਾਹਿਤ ਕਰਨ ਉਤੇ ਦਿੱਤਾ ਜ਼ੋਰ ਨਾਗਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ 25 ਸਾਲਾਂ ਲਈ ਵਿਗਿਆਨ ਖੇਤਰ ‘ਚ ਦੇਸ਼ ਦੇ ਦ੍ਰਿਸ਼ਟੀਕੋਣ ਨੂੰ ਉਭਾਰਦਿਆਂ, ਵਿਗਿਆਨੀਆਂ ਨੂੰ ਬੇਨਤੀ ਕੀਤੀ ਕਿ ਉਹ ਮੁਲਕ ਨੂੰ ਆਤਮ ਨਿਰਭਰ ਬਣਾਉਣ ਤੇ ਰੋਜ਼ਾਨਾ ਦੇ ਜੀਵਨ ਵਿਚ ਬਦਲਾਅ ਲਿਆਉਣ ਲਈ ਆਪਣੇ ਗਿਆਨ …

Read More »

ਸਿਆਚਿਨ ਗਲੇਸ਼ੀਅਰ ਵਿਚ ਪਹਿਲੀ ਮਹਿਲਾ ਫੌਜੀ ਅਧਿਕਾਰੀ ਤਾਇਨਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ ਸਿਆਚਿਨ ਗਲੇਸ਼ੀਅਰ ‘ਚ ਫਰੰਟਲਾਈਨ ਪੋਸਟ ‘ਤੇ ਪਹਿਲੀ ਵਾਰ ਫ਼ੌਜ ਦੀ ਇੰਜੀਨੀਅਰ ਕੋਰ ਦੀ ਮਹਿਲਾ ਅਧਿਕਾਰੀ ਕੈਪਟਨ ਸ਼ਿਵਾ ਚੌਹਾਨ ਨੂੰ ਤਾਇਨਾਤ ਕੀਤਾ ਗਿਆ ਹੈ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹਿਲਾ ਅਧਿਕਾਰੀ ਨੂੰ ਸਖਤ ਸਿਖਲਾਈ ਉਪਰੰਤ ਸੋਮਵਾਰ ਨੂੰ ਸਿਆਚਿਨ …

Read More »

ਸਿਨੇਮਾ ਘਰਾਂ ‘ਚ ਜਲੇਬੀਆਂ ਤੇ ਤੰਦੂਰੀ ਚਿਕਨ ਨਹੀਂ

ਸੁਪਰੀਮ ਕੋਰਟ ਨੇ ਸਿਨੇਮਾ ਘਰਾਂ ‘ਚ ਖਾਣ-ਪੀਣ ਵਾਲੇ ਪਦਾਰਥ ਲਿਆਉਣ ਸਬੰਧੀ ਫ਼ੈਸਲਾ ਰੱਦ ਕੀਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਕਿਹਾ ਕਿ ਸਿਨੇਮਾਘਰ ਮਾਲਕਾਂ ਨੂੰ ਖਾਣ-ਪੀਣ ਦੀ ਸਮੱਗਰੀ ਵੇਚਣ ਦੇ ਨਿਯਮ ਅਤੇ ਸ਼ਰਤਾਂ ਤੈਅ ਕਰਨ ਦਾ ਅਧਿਕਾਰ ਹੈ ਅਤੇ ਉਹ ਤੈਅ ਕਰ ਸਕਦੇ ਹਨ ਕਿ ਸਿਨੇਮਾ ਕੰਪਲੈਕਸ ਵਿੱਚ ਖੁਰਾਕੀ …

Read More »

ਜੰਗ ਦੀ ਹਰ ਚੁਣੌਤੀ ਲਈ ਹਾਂ ਤਿਆਰ : ਰਾਜਨਾਥ

ਸਰਹੱਦੀ ਰਾਜਾਂ ‘ਚ 28 ਬੁਨਿਆਦੀ ਢਾਂਚਾ ਪ੍ਰਾਜੈਕਟ ਦੇਸ਼ ਨੂੰ ਸਮਰਪਿਤ ਕੀਤੇ ਬੋਲੈਂਗ (ਅਰੁਣਾਚਲ ਪ੍ਰਦੇਸ਼)/ਬਿਊਰੋ ਨਿਊਜ਼ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਭਾਰਤ ਜੰਗ ਵਿੱਚ ਵਿਸ਼ਵਾਸ ਨਹੀਂ ਰੱਖਦਾ, ਪਰ ਉਸ ਕੋਲ ਆਪਣੀ ਸਰਜ਼ਮੀਨ ਦੀ ਰਾਖੀ ਕਰਨ ਤੇ ਕਿਸੇ ਵੀ ਚੁਣੌਤੀ ਨਾਲ ਸਿੱਝਣ ਦੀ ਪੂਰੀ …

Read More »

ਲੋਕਾਂ ਵਿਚ ਧਾਰਮਿਕ ਵੰਡੀਆਂ ਪਾ ਰਹੀ ਹੈ ਭਾਜਪਾ : ਮਮਤਾ

ਭਾਜਪਾ ਤੇ ਖੱਬੇ ਪੱਖੀ ਪਾਰਟੀਆਂ ਵਿਚਾਲੇ ਸਾਂਝ ਹੋਣ ਦਾ ਆਰੋਪ ਲਾਇਆ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਾਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਨਿਸ਼ਾਨੇ ‘ਤੇ ਲੈਂਦਿਆਂ ਦਾਅਵਾ ਕੀਤਾ ਕਿ ਭਗਵਾਂ ਪਾਰਟੀ ਦੀ ਵਿਚਾਰਧਾਰਾ ਲੋਕਾਂ ਨੂੰ ਧਰਮ ਦੇ ਆਧਾਰ ‘ਤੇ ਵੰਡ ਰਹੀ ਹੈ। ਉਨ੍ਹਾਂ ਖੱਬੇ …

Read More »

ਸਿੱਖ ਕੌਮ ਲਈ ਵੱਡੀਆਂ ਸੰਸਥਾਗਤ ਚੁਣੌਤੀਆਂ ਵਾਲਾ ਰਿਹਾ ਸਾਲ 2022

ਤਲਵਿੰਦਰ ਸਿੰਘ ਬੁੱਟਰ ਸਾਲ 2022 ਵਿਚ ਵੀ ਸਿੱਖਾਂ ਨੇ ਬੇਸ਼ੱਕ ਆਪਣੀ ਸੇਵਾ, ਸਿਰੜ ਅਤੇ ਸਿਦਕ ਦੇ ਨਾਲ ਦੇਸ਼-ਵਿਦੇਸ਼ ਵਿਚ ‘ਸਰਬੱਤ ਦੇ ਭਲੇ’ ਦੇ ਗੁਰਮਤਿ ਸਿਧਾਂਤ ਨੂੰ ਪ੍ਰਚਾਰਨ ਦੇ ਯਤਨਾਂ ਵਿਚ ਖੜੋਤ ਨਹੀਂ ਆਉਣ ਦਿੱਤੀ ਪਰ ਕੁੱਲ ਮਿਲਾ ਕੇ ਇਹ ਵਰ੍ਹਾ ਸਿੱਖ ਕੌਮ ਲਈ ਵੱਡੀਆਂ ਤੇ ਇਤਿਹਾਸਕ ਸੰਸਥਾਗਤ ਚੁਣੌਤੀਆਂ ਵਾਲਾ ਰਿਹਾ …

Read More »

ਇਕ ਵਿਸ਼ੇਸ਼ ਮੁਲਾਕਾਤ

(ਤੀਜੀ ਦੂਜੀ) ਸਿੱਖਿਆ ਵਿਸ਼ੇਸ਼ੱਗ, ਖੋਜਕਾਰ ਤੇ ਵਿਗਿਆਨ ਗਲਪ ਦਾ ਅਨੁਭਵੀ ਲੇਖਕ – ਡਾ. ਡੀ. ਪੀ. ਸਿੰਘ ਪੇਸ਼ਕਰਤਾ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ?. ਮਿਲੇ ਸਨਮਾਨਾਂ ਦੇ ਵੇਰਵਾ। -ਸਾਹਿਤਕ ਲੇਖਣ ਕਾਰਜਾਂ ਸੰਬੰਧੀ ਸੱਭ ਤੋਂ ਪਹਿਲਾ ਸਨਮਾਨ, ਮੇਰੀ ਬਾਲ ਸਾਹਿਤ ਪੁਸਤਕ ”ਸਤਰੰਗ” (ਵਿਗਿਆਨ ਕਹਾਣੀ ਸੰਗ੍ਰਹਿ) ਲਈ …

Read More »