Breaking News
Home / 2023 (page 429)

Yearly Archives: 2023

ਪ੍ਰਿੰਸੀਪਲ ਸਰਵਣ ਸਿੰਘ ਨੂੰ ਮਿਲੇਗਾ ‘ਖੇਡ ਰਤਨ’ ਐਵਾਰਡ

ਮੁਕੰਦਪੁਰ/ਬਿਊਰੋ ਨਿਊਜ਼ : ਨਵਾਂਸ਼ਹਿਰ ਦੇ ਕਸਬਾ ਮੁਕੰਦਪੁਰ ਦੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਵਿਚ ਵਾਈਸ-ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਤੇ ਕਾਲਜ ਪ੍ਰਿੰਸੀਪਲ ਡਾ. ਗੁਰਜੰਟ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਸਮਾਗਮ ਪੋਸਟ-ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਰਵਾਇਆ ਗਿਆ। ਇਸ ਮੌਕੇ ਉੱਘੇ ਪੰਜਾਬੀ ਲੇਖਕ ਪ੍ਰਿੰ. ਸਰਵਣ ਸਿੰਘ ਨੇ ਮੁੱਖ …

Read More »

ਬਰੈਂਪਟਨ ਵਾਸੀਆਂ ਦੀ ਸਿਹਤ ਸੰਭਾਲ ਲਈ ਐਮਪੀ ਸੋਨੀਆ ਸਿੱਧੂ ਨੇ ਨਵੀਆਂ ਫ਼ੈਡਰਲ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ

ਬਰੈਂਪਟਨ : ਕੈਨੇਡਾ-ਵਾਸੀਆ ਲਈ ਆਲਮੀ ਪੱਧਰ ਦੀਆਂ ਮਿਆਰੀ ਸਿਹਤ-ਸੇਵਾਵਾਂ ਦੀ ਸਖ਼ਤ ਜ਼ਰੂਰਤ ਹੈ। ਪ੍ਰੰਤੂ, ਬਦਕਿਸਮਤੀ ਨਾਲ ਲੋਕਾਂ ਨੂੰ ਐਮਰਜੈਂਸੀ ਦੇ ਲਈ ਲੰਮੇਂ ਇੰਤਜ਼ਾਰਾਂ ਅਤੇ ਸਰਜਰੀਆਂ ਨੂੰ ਅੱਗੇ ਪਾਉਣ ਤੇ ਕਈ ਵਾਰ ਇਹ ਕੈਂਸਲ ਹੋ ਜਾਣ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਸਿਹਤ-ਸੇਵਾਵਾਂ ਦੇਣ ਵਾਲੇ ਕਰਮਚਾਰੀ ਇਸ ਸਮੇਂ ਭਾਰੀ ਚਿੰਤਾ …

Read More »

ਕਿਰਨਜੋਤ ਤੇ ਮੰਨਤ ਦਾ ਜਨਮ ਦਿਨ ਮਨਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਹਰਪ੍ਰੀਤ ਸਿੰਘ ਅਤੇ ਹਰਜੀਤ ਕੌਰ ਵੱਲੋਂ ਬਰੈਂਪਟਨ ਦੇ ਡਰੀਮਜ਼ ਕਨਵੈਨਸ਼ਨ ਸੈਂਟਰ ਵਿਖੇ ਆਪਣੀਆਂ ਦੋ ਪੁੱਤਰੀਆਂ ਕਿਰਨਜੋਤ ਕੌਰ ਦਾ 16ਵਾਂ ਅਤੇ ਮੰਨਤ ਦਾ ਪਹਿਲਾ ਜਨਮ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਮੌਕੇ ਸਭਨਾਂ ਵੱਲੋਂ ਦੋਵਾਂ ਪੁੱਤਰੀਆਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਹਰਪ੍ਰੀਤ …

Read More »

ਵੱਖ-ਵੱਖ ਮੰਦਰਾਂ ਵਿੱਚ ਮਨਾਇਆ ਮਹਾਂ-ਸ਼ਿਵਰਾਤਰੀ ਦਾ ਤਿਉਹਾਰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਮਹਾਂ-ਸ਼ਿਵਰਾਤਰੀ ਦਾ ਤਿਉਹਾਰ ਇੱਥੇ ਵੱਖ-ਵੱਖ ਮੰਦਰਾਂ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ ਅਤੇ ਮੰਦਰਾਂ ਵਿੱਚ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼ਿਵਜੀ ਅਤੇ ਮਾਤਾ ਪਾਰਵਤੀ ਦੇ ਸ਼ੁੱਭ ਵਿਆਹ ਦੀਆਂ ਘੋੜੀਆਂ, ਸਿੱਠਣੀਆਂ ਆਦਿ ਕਲਾਕਾਰਾਂ ਵੱਲੋਂ ਸੰਗੀਤਕ ਧੁੰਨਾਂ ਨਾਲ ਤਿਆਰ ਕਰਕੇ ਸ਼ਰਧਾ ਨਾਲ ਸੰਗਤਾਂ ਨਾਲ ਸਾਂਝ ਪਾਈ ਗਈ। ਬਰੈਂਪਟਨ …

Read More »

ਗੀਤਕਾਰ ਰਾਜਾ ਕੈਨੇਡਾ ਦੇ ਜਨਮ ਦਿਨ ਮੌਕੇ ਲੱਗੀਆਂ ਰੌਣਕਾਂ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਨਾਮਵਰ ਪੰਜਾਬੀ ਗੀਤਕਾਰ ਰਾਜਾ ਕੈਨੇਡਾ ਉਰਫ ਹਰਬਿੰਦਰ ਸਿੰਘ ਦੀਵੜਾ ਦਾ 50ਵਾਂ ਜਨਮ ਦਿਨ ਬੀਤੇ ਦਿਨੀ ਮਿਸੀਸਾਗਾ ਦੇ ਗਰੈਂਡ ਤਾਜ ਬੈਂਕੁਟ ਹਾਲ ਵਿੱਚ ਪਰਿਵਾਰਕ ਮੈਂਬਰਾਂ, ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ‘ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੱਸਣਯੋਗ ਹੈ ਕਿ ਗੀਤਕਾਰ ਬਰੈਂਪਟਨ ਦੇ ਨਿਵਾਸੀ ਰਾਜਾ ਕੈਨੇਡਾ ਪੰਜਾਬ …

Read More »

ਸਤਪਾਲ ਸਿੰਘ ਜੌਹਲ ਵਲੋਂ ਬਰੈਂਪਟਨ ‘ਚ ਵੱਡੇ ਸਕੂਲ ਦਾ ਦੌਰਾ

ਕੈਸਲਬਰੁੱਕ ਸੈਕੰਡਰੀ ਸਕੂਲ ‘ਚ ਪੰਜਾਬੀ ਵਿਦਿਆਰਥੀਆਂ ਦੇ ਗੁੱਟਾਂ ਦੀਆਂ ਲੜਾਈਆਂ ਦਾ ਰੁਝਾਨ ਵਧਿਆ-ਪ੍ਰਿੰਸੀਪਲ ‘ਮਾਪੇ ਆਪਣੇ ਬੱਚਿਆਂ ਨੂੰ ਖਾਣਾ (ਲੰਚ) ਖਰੀਦਣ ਵਾਸਤੇ ਨਕਦੀ ਨਹੀਂ, ਘਰੋਂ ਖਾਣਾ ਦੇ ਕੇ ਸਕੂਲ ਭੇਜਣ’ ਬਰੈਂਪਟਨ/ਹਰਜੀਤ ਸਿੰਘ ਬਾਜਵਾ : ਬਰੈਂਪਟਨ ‘ਚ ਵਾਰਡ 9 ਅਤੇ 10 ਦੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਟਰੱਸਟੀ ਸਤਪਾਲ ਸਿੰਘ ਜੌਹਲ ਵਲੋਂ ਬੀਤੇ …

Read More »

ਟੋਰਾਂਟੋ ਦੇ ਮੇਅਰ ਅਹੁਦੇ ਲਈ ਜੂਨ ਤੋਂ ਪਹਿਲਾਂ ਨਹੀਂ ਹੋਣਗੀਆਂ ਜ਼ਿਮਨੀ ਚੋਣਾਂ : ਮੈਕੇਲਵੀ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦੀ ਡਿਪਟੀ ਮੇਅਰ ਦਾ ਕਹਿਣਾ ਹੈ ਕਿ ਜੌਹਨ ਟੋਰੀ ਦੀ ਥਾਂ ਲੈਣ ਲਈ ਮੇਅਰ ਦੇ ਅਹੁਦੇ ਵਾਸਤੇ ਜ਼ਿਮਨੀ ਚੋਣਾਂ ਜਲਦੀ ਕਰਵਾਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਲਈ ਉਹ ਸਿਟੀ ਕੌਂਸਲ ਦੀ ਮੀਟਿੰਗ ਜਲਦ ਨਹੀਂ ਸੱਦਣ ਜਾ ਰਹੀ। ਜੈਨੀਫਰ ਮੈਕੈਲਵੀ ਨੇ …

Read More »

ਪ੍ਰਾਈਵੇਟ ਕਲੀਨਿਕਾਂ ਦੇ ਪਸਾਰ ਲਈ ਓਨਟਾਰੀਓ ਵੱਲੋਂ ਸਿਹਤ ਸੁਧਾਰ ਸਬੰਧੀ ਬਿੱਲ ਪੇਸ਼

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀ ਸਿਹਤ ਮੰਤਰੀ ਵੱਲੋਂ ਜਿਹੜਾ ਬਿੱਲ ਪੇਸ਼ ਕੀਤਾ ਗਿਆ ਹੈ ਉਸ ਨਾਲ ਪ੍ਰੋਵਿੰਸ ਨੂੰ ਪਬਲਿਕ ਹੈਲਥ ਕੇਅਰ ਸਿਸਟਮ ਵਿੱਚ ਪ੍ਰਾਈਵੇਟ ਕਲੀਨਿਕਸ ਦੇ ਪਸਾਰ ਦੀ ਖੁੱਲ੍ਹ ਮਿਲ ਜਾਵੇਗੀ। ਪਿਛਲੇ ਮਹੀਨੇ ਸਿਲਵੀਆ ਜੋਨਜ਼ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਹ ਬਿੱਲ ਲਿਆਂਦਾ ਜਾ ਰਿਹਾ ਹੈ ਤੇ ਉਸ …

Read More »

ਫੈਡਰਲ ਸਰਕਾਰ ਓਨਟਾਰੀਓ ਦੇ ਹੈਲਥ ਕੇਅਰ ਸੁਧਾਰ ਬਿੱਲ ਉੱਤੇ ਬਾਰੀਕੀ ਨਾਲ ਰੱਖ ਰਹੀ ਹੈ ਨਜ਼ਰ

ਓਨਟਾਰੀਓ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਓਨਟਾਰੀਓ ਦੇ ਨਵੇਂ ਹੈਲਥ ਕੇਅਰ ਸੁਧਾਰ ਸਬੰਧੀ ਬਿੱਲ ਦਾ ਬੜੀ ਬਾਰੀਕੀ ਨਾਲ ਮੁਆਇਨਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸੁਧਾਰ ਤਹਿਤ ਓਨਟਾਰੀਓ ਸਰਕਾਰ ਵੱਲੋਂ ਪ੍ਰਾਈਵੇਟ ਕਲੀਨਿਕਸ ਵਿੱਚ ਨਿਵੇਸ਼ ਕੀਤਾ ਜਾਵੇਗਾ। ਇੱਕ ਬਿਆਨ ਵਿੱਚ ਸਿਹਤ ਮੰਤਰੀ ਜੀਨ-ਯਵੇਸ ਡਕਲਸ ਦੇ ਆਫਿਸ ਨੇ …

Read More »

ਹਿੰਸਕ ਕਾਰਜੈਕਿੰਗ ਕਰਨ ਵਾਲੇ ਆਰੋਪੀਆਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਭਾਲ

ਮਿਲਟਨ/ਬਿਊਰੋ ਨਿਊਜ਼ : ਚੋਰੀ ਦੇ ਟਰੱਕ ਵਿੱਚ ਕਈ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਦੋ ਆਰੋਪੀਆਂ ਦੀ ਹਾਲਟਨ ਪੁਲਿਸ ਵੱਲੋਂ ਭਾਲ ਕੀਤੀ ਜਾ ਹੀ ਰਹੀ ਸੀ ਕਿ ਉਨ੍ਹਾਂ ਨੇ ਮਿਲਟਨ ਵਿੱਚ ਇੱਕ ਹੋਰ ਹਿੰਸਕ ਕਾਰਜੈਕਿੰਗ ਕਰ ਲਈ। ਪੁਲਿਸ ਅਧਿਕਾਰੀਆਂ ਨੇ ਇੱਕ ਚੋਰੀ ਦੇ ਪਿੱਕਅੱਪ ਟਰੱਕ ਨੂੰ ਡੈਰੀ ਰੋਡ ਤੇ ਹੋਲੀ ਐਵਨਿਊ …

Read More »