Breaking News
Home / ਪੰਜਾਬ / ਖਾਲਸਾਈ ਨਿਸ਼ਾਨ ਨੂੰ ਖਾਲਿਸਤਾਨੀ ਨਿਸ਼ਾਨ ਕਹਿਣਾ ਗਲਤ : ਗਿਆਨੀ ਹਰਪ੍ਰੀਤ ਸਿੰਘ ਕਿਹਾ : ਸਿੱਖ ਰੈਜੀਮੈਂਟ ਤਿਰੰਗੇ ਝੰਡੇ ਦੇ ਨਾਲ ਖਾਲਸਾਈ ਨਿਸ਼ਾਨ ਵੀ ਝੁਲਾਉਂਦੀ ਹੈ ਅੰਮ੍ਰਿਤਸਰ/ਬਿਊਰੋ ਨਿਊਜ਼ 26 ਜਨਵਰੀ ਨੂੰ ਦਿੱਲੀ ਵਿਖੇ ਵਾਪਰੇ ਸਾਰੇ ਘਟਨਾਕ੍ਰਮ ਬਾਰੇ ਬੋਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਅੰਦੋਲਨ ਨੂੰ ਢਾਹ ਲਾਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਲਾਲ ਕਿਲੇ ਵਿਖੇ ਵਾਪਰੀ ਘਟਨਾ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਪਤਾ ਲੱਗਾ ਹੈ ਕਿ ਲਾਲ ਕਿਲੇ ਅੱਗੇ ਖਾਲੀ ਪੋਲ ‘ਤੇ ਨਿਸ਼ਾਨ ਸਾਹਿਬ ਚੜ੍ਹਾਉਣ ਨੂੰ ਲੈ ਕੇ ਕਾਫੀ ਰੌਲਾ ਮਚਾਇਆ ਜਾ ਰਿਹਾ ਹੈ, ਜੋ ਬਿਲਕੁਲ ਗਲ਼ਤ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਤਹਿ ਦਿਵਸ ਮਨਾਉਂਦੀ ਹੈ ਤਾਂ ਵੀ ਲਾਲ ਕਿਲੇ ਦੀਆਂ ਕੰਧਾਂ ‘ਤੇ ਖਾਲਸਾਈ ਨਿਸ਼ਾਨ ਲਗਾਏ ਜਾਂਦੇ ਹਨ। ਗਲਵਾਨ ਘਾਟੀ ਵਿਚ ਦੇਸ਼ ਦੀ ਰੱਖਿਆ ਕਰ ਰਹੀ ਸਿੱਖ ਰੇਜੀਮੈਂਟ ਦੇਸ਼ ਦੇ ਝੰਡੇ ਨਾਲ ਨਿਸ਼ਾਨ ਸਾਹਿਬ ਵੀ ਝੁਲਾਉਂਦੀ ਹੈ। ਇਸੇ ਤਰ੍ਹਾਂ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਮੌਕੇ ਵੀ ਪੰਜਾਬ ਦੀ ਝਾਕੀ ਵਿਚ ਖਾਲਸਾਈ ਨਿਸ਼ਾਨ ਲਾਏ ਗਏ ਸਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਸਾਈ ਨਿਸ਼ਾਨ ਨੂੰ ਖਾਲਿਸਤਾਨੀ ਨਿਸ਼ਾਨ ਕਹਿ ਕੇ ਭੰਡਣਾ ਬਿਲਕੁਲ ਗ਼ਲਤ ਹੈ, ਖਾਲਸਾਈ ਨਿਸ਼ਾਨ ਦਾ ਬਹੁਤ ਮਹੱਤਵ ਹੈ।

ਖਾਲਸਾਈ ਨਿਸ਼ਾਨ ਨੂੰ ਖਾਲਿਸਤਾਨੀ ਨਿਸ਼ਾਨ ਕਹਿਣਾ ਗਲਤ : ਗਿਆਨੀ ਹਰਪ੍ਰੀਤ ਸਿੰਘ ਕਿਹਾ : ਸਿੱਖ ਰੈਜੀਮੈਂਟ ਤਿਰੰਗੇ ਝੰਡੇ ਦੇ ਨਾਲ ਖਾਲਸਾਈ ਨਿਸ਼ਾਨ ਵੀ ਝੁਲਾਉਂਦੀ ਹੈ ਅੰਮ੍ਰਿਤਸਰ/ਬਿਊਰੋ ਨਿਊਜ਼ 26 ਜਨਵਰੀ ਨੂੰ ਦਿੱਲੀ ਵਿਖੇ ਵਾਪਰੇ ਸਾਰੇ ਘਟਨਾਕ੍ਰਮ ਬਾਰੇ ਬੋਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਅੰਦੋਲਨ ਨੂੰ ਢਾਹ ਲਾਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਲਾਲ ਕਿਲੇ ਵਿਖੇ ਵਾਪਰੀ ਘਟਨਾ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਪਤਾ ਲੱਗਾ ਹੈ ਕਿ ਲਾਲ ਕਿਲੇ ਅੱਗੇ ਖਾਲੀ ਪੋਲ ‘ਤੇ ਨਿਸ਼ਾਨ ਸਾਹਿਬ ਚੜ੍ਹਾਉਣ ਨੂੰ ਲੈ ਕੇ ਕਾਫੀ ਰੌਲਾ ਮਚਾਇਆ ਜਾ ਰਿਹਾ ਹੈ, ਜੋ ਬਿਲਕੁਲ ਗਲ਼ਤ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਤਹਿ ਦਿਵਸ ਮਨਾਉਂਦੀ ਹੈ ਤਾਂ ਵੀ ਲਾਲ ਕਿਲੇ ਦੀਆਂ ਕੰਧਾਂ ‘ਤੇ ਖਾਲਸਾਈ ਨਿਸ਼ਾਨ ਲਗਾਏ ਜਾਂਦੇ ਹਨ। ਗਲਵਾਨ ਘਾਟੀ ਵਿਚ ਦੇਸ਼ ਦੀ ਰੱਖਿਆ ਕਰ ਰਹੀ ਸਿੱਖ ਰੇਜੀਮੈਂਟ ਦੇਸ਼ ਦੇ ਝੰਡੇ ਨਾਲ ਨਿਸ਼ਾਨ ਸਾਹਿਬ ਵੀ ਝੁਲਾਉਂਦੀ ਹੈ। ਇਸੇ ਤਰ੍ਹਾਂ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਮੌਕੇ ਵੀ ਪੰਜਾਬ ਦੀ ਝਾਕੀ ਵਿਚ ਖਾਲਸਾਈ ਨਿਸ਼ਾਨ ਲਾਏ ਗਏ ਸਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਸਾਈ ਨਿਸ਼ਾਨ ਨੂੰ ਖਾਲਿਸਤਾਨੀ ਨਿਸ਼ਾਨ ਕਹਿ ਕੇ ਭੰਡਣਾ ਬਿਲਕੁਲ ਗ਼ਲਤ ਹੈ, ਖਾਲਸਾਈ ਨਿਸ਼ਾਨ ਦਾ ਬਹੁਤ ਮਹੱਤਵ ਹੈ।

ਖਾਲਸਾਈ ਨਿਸ਼ਾਨ ਨੂੰ ਖਾਲਿਸਤਾਨੀ ਨਿਸ਼ਾਨ ਕਹਿਣਾ ਗਲਤ : ਗਿਆਨੀ ਹਰਪ੍ਰੀਤ ਸਿੰਘ
ਕਿਹਾ : ਸਿੱਖ ਰੈਜੀਮੈਂਟ ਤਿਰੰਗੇ ਝੰਡੇ ਦੇ ਨਾਲ ਖਾਲਸਾਈ ਨਿਸ਼ਾਨ ਵੀ ਝੁਲਾਉਂਦੀ ਹੈ
ਅੰਮ੍ਰਿਤਸਰ/ਬਿਊਰੋ ਨਿਊਜ਼
26 ਜਨਵਰੀ ਨੂੰ ਦਿੱਲੀ ਵਿਖੇ ਵਾਪਰੇ ਸਾਰੇ ਘਟਨਾਕ੍ਰਮ ਬਾਰੇ ਬੋਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਅੰਦੋਲਨ ਨੂੰ ਢਾਹ ਲਾਉਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਲਾਲ ਕਿਲੇ ਵਿਖੇ ਵਾਪਰੀ ਘਟਨਾ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਪਤਾ ਲੱਗਾ ਹੈ ਕਿ ਲਾਲ ਕਿਲੇ ਅੱਗੇ ਖਾਲੀ ਪੋਲ ‘ਤੇ ਨਿਸ਼ਾਨ ਸਾਹਿਬ ਚੜ੍ਹਾਉਣ ਨੂੰ ਲੈ ਕੇ ਕਾਫੀ ਰੌਲਾ ਮਚਾਇਆ ਜਾ ਰਿਹਾ ਹੈ, ਜੋ ਬਿਲਕੁਲ ਗਲ਼ਤ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਤਹਿ ਦਿਵਸ ਮਨਾਉਂਦੀ ਹੈ ਤਾਂ ਵੀ ਲਾਲ ਕਿਲੇ ਦੀਆਂ ਕੰਧਾਂ ‘ਤੇ ਖਾਲਸਾਈ ਨਿਸ਼ਾਨ ਲਗਾਏ ਜਾਂਦੇ ਹਨ। ਗਲਵਾਨ ਘਾਟੀ ਵਿਚ ਦੇਸ਼ ਦੀ ਰੱਖਿਆ ਕਰ ਰਹੀ ਸਿੱਖ ਰੇਜੀਮੈਂਟ ਦੇਸ਼ ਦੇ ਝੰਡੇ ਨਾਲ ਨਿਸ਼ਾਨ ਸਾਹਿਬ ਵੀ ਝੁਲਾਉਂਦੀ ਹੈ। ਇਸੇ ਤਰ੍ਹਾਂ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਮੌਕੇ ਵੀ ਪੰਜਾਬ ਦੀ ਝਾਕੀ ਵਿਚ ਖਾਲਸਾਈ ਨਿਸ਼ਾਨ ਲਾਏ ਗਏ ਸਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖਾਲਸਾਈ ਨਿਸ਼ਾਨ ਨੂੰ ਖਾਲਿਸਤਾਨੀ ਨਿਸ਼ਾਨ ਕਹਿ ਕੇ ਭੰਡਣਾ ਬਿਲਕੁਲ ਗ਼ਲਤ ਹੈ, ਖਾਲਸਾਈ ਨਿਸ਼ਾਨ ਦਾ ਬਹੁਤ ਮਹੱਤਵ ਹੈ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …