7 C
Toronto
Saturday, October 10, 2026
spot_img
Homeਪੰਜਾਬਪਾਕਿ ਦੇ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 7 ਜਵਾਨਾਂ 'ਚ ਬਟਾਲਾ ਦਾ...

ਪਾਕਿ ਦੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ 7 ਜਵਾਨਾਂ ‘ਚ ਬਟਾਲਾ ਦਾ ਸੁਖਰਾਜ ਸਿੰਘ ਵੀ ਸ਼ਾਮਲ

ਪਾਕਿ ਦੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ 7 ਜਵਾਨਾਂ ‘ਚ ਬਟਾਲਾ ਦਾ ਸੁਖਰਾਜ ਸਿੰਘ ਵੀ ਸ਼ਾਮਲਚੰਡੀਗੜ੍ਹ/ਬਿਊਰੋ ਨਿਊਜ਼
ਕਸ਼ਮੀਰ ਦੇ ਨਗਰੋਟਾ ਵਿਚ ਲੰਘੇ ਕੱਲ੍ਹ ਹੋਏ ਅੱਤਵਾਦੀ ਹਮਲੇ ਦੌਰਾਨ ਫੌਜ ਦੇ 7 ਜਵਾਨ ਸ਼ਹੀਦ ਹੋਏ ਸਨ। ਮੁਕਾਬਲੇ ਦੌਰਾਨ ਸ਼ਹੀਦ ਹੋਣ ਵਾਲੇ 7 ਜਵਾਨਾਂ ਵਿਚੋਂ ਇੱਕ ਸੁਖਰਾਜ ਸਿੰਘ ਪੰਜਾਬ ਦੇ ਬਟਾਲਾ ਦਾ ਰਹਿਣ ਵਾਲਾ ਸੀ। ਸੁਖਰਾਜ ਦੀ ਸ਼ਹਾਦਤ ਤੋਂ ਬਾਅਦ ਪੂਰੇ ਬਟਾਲੇ ਵਿਚ ਸੋਗ ਦਾ ਮਾਹੌਲ ਹੈ। ਪਰ ਨਾਲ ਹੀ ਸ਼ਹੀਦ ਦੇ ਪਰਿਵਾਰ ਸਮੇਤ ਪੂਰੇ ਸ਼ਹਿਰ ਨੂੰ ਸੁਖਰਾਜ ਦੀ ਸ਼ਹੀਦੀ ‘ਤੇ ਮਾਣ ਹੈ। ਹੌਲਦਾਰ ਸੁਖਰਾਜ ਸਿੰਘ 13 ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ। ਸੁਖਰਾਜ ਆਪਣੇ ਪਿੱਛੇ ਪਤਨੀ ਤੇ 2 ਮਾਸੂਮ ਬੱਚੇ ਛੱਡ ਗਿਆ ਹੈ।

RELATED ARTICLES
POPULAR POSTS