Breaking News
Home / 2023 (page 367)

Yearly Archives: 2023

ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਸਚਾਈ ਚਸ਼ਮਦੀਦਾਂ ਦੀ ਜ਼ਬਾਨੀ

ਸੁਰਿੰਦਰ ਕੋਛੜ ਜਲ੍ਹਿਆਂਵਾਲਾ ਬਾਗ਼ ਸਾਕੇ ਨੂੰ ਵਾਪਰਿਆਂ 104 ਵਰ੍ਹੇ ਬੀਤ ਚੁੱਕੇ ਹਨ। ਉਸ ਦਿਨ ਬਾਗ਼ ਵਿਚ ਕੀ ਹੋਇਆ ਅਤੇ ਉਸ ਦੇ ਪਿੱਛੇ ਕੀ-ਕੀ ਕਾਰਨ ਰਹੇ, ਇਸ ‘ਤੇ ਅਨੇਕਾਂ ਵਾਰ ਚਰਚਾ ਹੋ ਚੁੱਕੀ ਹੈ। ਇਸ ਸਾਕੇ ਨੂੰ ਸਕੂਲੀ ਕਿਤਾਬਾਂ ਦੇ ਸਿਲੇਬਸ ਵਿਚ ਵੀ ਸ਼ਾਮਿਲ ਕੀਤਾ ਗਿਆ ਹੈ, ਕਈ ਫ਼ਿਲਮਾਂ ਵੀ ਬਣਾਈਆਂ …

Read More »

ਪਰਵਾਸੀ ਹੋਇਆ BA ਵਰ੍ਹਿਆਂ ਦਾ

ਮੌਸਮ ਬਦਲਦੇ ਰਹੇ, ਰੁੱਤਾਂ ਆਉਂਦੀਆਂ-ਜਾਂਦੀਆਂ ਰਹੀਆਂ, ਪਰ ਅਦਾਰਾ ‘ਪਰਵਾਸੀ’ ਦਾ ਸ਼ੁਰੂ ਹੋਇਆ ਸਫ਼ਰ ਕਦਮ ਦਰ ਕਦਮ ਅੱਗੇ ਵਧਦਾ ਗਿਆ। ਕਈ ਹਨ੍ਹੇਰੀਆਂ ਵੀ ਝੁੱਲੀਆਂ, ਕਈ ਝੱਖੜ ਵੀ ਹੰਢਾਏ ਪਰ ਪਰਵਾਸੀ ਦੇ ਪਾਠਕ, ਸ਼ੁਭਚਿੰਤਕ ਛਤਰੀਆਂ ਬਣ ਸਿਰਾਂ ‘ਤੇ ਤਣਦੇ ਰਹੇ, 21ਵਰ੍ਹਿਆਂ ਵਿਚ ‘ਪਰਵਾਸੀ’ ਅਖ਼ਬਾਰ ਦੇ ਨਾਲ, ‘ਪਰਵਾਸੀ ਰੇਡੀਓ’ ਵੀ ਜੁੜਿਆ, ‘ਪਰਵਾਸੀ ਟੀਵੀ’ …

Read More »

ਕਣਕ ਖਰੀਦ : ਪੰਜਾਬ ਲਈ ਰਾਹਤ ਜਾਂ ਆਫਤ

ਸੁੰਗੜੇ ਤੇ ਟੁੱਟੇ ਦਾਣੇ ਵਾਲੀ 6 ਤੋਂ 18 ਫੀਸਦੀ ਫਸਲ ‘ਤੇ 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ 87 ਪੈਸੇ ਤੱਕ ਪ੍ਰਤੀ ਕੁਇੰਟਲ ਕਟੌਤੀ ਦੇ ਕੇਂਦਰ ਨੇ ਦਿੱਤੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਭਾਰਤ ਸਰਕਾਰ ਨੇ ਉਕਤ ਸੂਬਿਆਂ …

Read More »

ਯੂਕਰੇਨ ਦੇ ਪ੍ਰਧਾਨ ਮੰਤਰੀ ਦੇ ਕੈਨੇਡਾ ਦੌਰੇ ਦੌਰਾਨ ਟਰੂਡੋ ਨੇ ਐਲਾਨੀ ਨਵੀਂ ਮਿਲਟਰੀ ਮਦਦ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਲਈ ਨਵੀਂ ਮਿਲਟਰੀ, ਆਰਥਿਕ ਤੇ ਸੱਭਿਆਚਾਰਕ ਮਦਦ ਦਾ ਐਲਾਨ ਕੀਤਾ ਗਿਆ। ਇਹ ਐਲਾਨ ਟਰੂਡੋ ਨੇ ਟੋਰਾਂਟੋ ਵਿੱਚ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸਮੇਂ ਕੀਤਾ। ਕੈਨੇਡਾ ਵੱਲੋਂ ਐਲਾਨੀ ਗਈ ਮਦਦ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਰਾਈਫਲਾਂ, ਦਰਜਨਾਂ ਮਸ਼ੀਨ ਗੰਨਜ਼ ਤੇ ਵੱਡੀ …

Read More »

ਚਰਨਜੀਤ ਚੰਨੀ 20 ਅਪ੍ਰੈਲ ਨੂੰ ਵਿਜੀਲੈਂਸ ਅੱਗੇ ਹੋਣਗੇ ਪੇਸ਼

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਦੀ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀਆਂ ਖਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਹੁਣ ਪੰਜਾਬ ਵਿਜੀਲੈਂਸ ਦੀ ਰਾਡਾਰ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਵਿਜੀਲੈਂਸ ਬਿਊਰੋ ਨੇ ਚਰਨਜੀਤ ਚੰਨੀ ਨੂੰ ਪਹਿਲਾਂ 12 ਅਪ੍ਰੈਲ ਨੂੰ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਪ੍ਰੰਤੂ ਮੀਡੀਆ ਰਿਪੋਰਟਾਂ …

Read More »

ਜਲੰਧਰ ਜ਼ਿਮਨੀ ਚੋਣ

ਦਲ ਬਦਲੂਆਂ ਸਹਾਰੇ ਸਿਆਸੀ ਦਲ ਜਲੰਧਰ/ਬਿਊਰੋ ਨਿਊਜ਼ : ਜਲੰਧਰ ਲੋਕ ਸਭਾ ਹਲਕੇ ਲਈ ਜ਼ਿਮਨੀ ਚੋਣ ਆਉਂਦੀ 10 ਮਈ ਨੂੰ ਹੋਣ ਜਾ ਰਹੀ ਹੈ। ਇਸਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੇ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਇਸ …

Read More »

ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਦਿੱਤਾ

ਨਵੀਂ ਦਿੱਲੀ : ਭਾਰਤੀ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ (ਆਪ) ਨੂੰ ਕੌਮੀ ਪਾਰਟੀ ਦਾ ਦਰਜਾ ਦੇ ਦਿੱਤਾ ਹੈ, ਜਦੋਂਕਿ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ), ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਕੌਮੀ ਪਾਰਟੀਆਂ ਵਜੋਂ ਮਾਨਤਾ ਰੱਦ ਕਰ ਦਿੱਤੀ ਗਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਆਦੇਸ਼ ਵਿੱਚ ਉੱਤਰ ਪ੍ਰਦੇਸ਼ …

Read More »

ਖਾਲਸਾ ਸਾਜਨਾ ਦਿਹਾੜਾ ਅਤੇ ਨਗਰ ਕੀਰਤਨ : ਸਰੂਪ, ਪਰਿਭਾਸ਼ਾ ਅਤੇ ਮਨੋਰਥ

ਡਾ. ਗੁਰਵਿੰਦਰ ਸਿੰਘ ਖਾਲਸਾ ਸਾਜਨਾ ਸਿੱਖਾਂ ਦਾ ਮਹਾਨ ਇਤਿਹਾਸਕ ਦਿਹਾੜਾ ਹੈ, ਜਦੋਂ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਬਾਟੇ ਵਿੱਚ ਅੰਮ੍ਰਿਤ ਛਕਾਇਆ ਸੀ ਅਤੇ ਜਾਤ, ਰੰਗ, ਵਰਣ ਆਸ਼ਰਮ ਆਦਿ ਦੇ ਵਿਤਕਰੇ ਨੂੰ ਸਦਾ ਲਈ ਖਤਮ ਕੀਤਾ ਸੀ। ਖਾਲਸਾ ਪੰਥ ਦੇ ਸਾਜਨਾ ਦਿਹਾੜੇ ਮੌਕੇ ‘ਤੇ ਦੁਨੀਆਂ ਭਰ ‘ਚ ਨਗਰ …

Read More »

ਪਰਵਾਸੀ ਨਾਮਾ

ਵਿਸਾਖੀ ਦਿਨ ਵਿਸਾਖੀ ਦਾ ਰਲ-ਮਿਲ ਮਨਾਓ ਸਾਰੇ, ਪਹੁੰਚ ਗੁਰੂ ਘਰ ਕਰੋ ਨਮਸਕਾਰ ਭਾਈ। ਰੂਪ ਖਾਲਸੇ ਦਾ ਸਾਨੂੰ ਜਿਸ ਬਖ਼ਸ਼ਿਆ ਸੀ, ਯਾਦ ਕਰ ਲਿਓ ਦਸਵੇਂ ਅਵਤਾਰ ਭਾਈ। ਜਾਤ-ਪਾਤ ਤੇ ਊਚ-ਨੀਚ ਖਤਮ ਕਰਕੇ, ਕੀਤਾ ਸਭਨਾਂ ਦਾ ਬਰਾਬਰ ਸਤਿਕਾਰ ਭਾਈ । ਕੇਸ, ਕੰਘਾ, ਕਛਹਿਰਾ ਤੇ ਕੜਾ ਦੇ ਕੇ, ਨਾਲੇ ਬਖਸ਼ੀ ਸੀ ਇਕ ਤਲਵਾਰ …

Read More »