Breaking News
Home / 2023 (page 34)

Yearly Archives: 2023

ਤਲਵਿੰਦਰ ਸਿੰਘ ਬੁੱਟਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਮੀਡੀਆ ਸਲਾਹਕਾਰ ਨਿਯੁਕਤ

ਲਗਾਤਾਰ ਦੋ ਦਹਾਕਿਆਂ ਤੋਂ ਪੰਜਾਬੀ ਪੱਤਰਕਾਰੀ ਨਾਲ ਜੁੜੇ ਹੋਏ ਹਨ ਤਲਵਿੰਦਰ ਸਿੰਘ ਬੁੱਟਰ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਸਿੱਧ ਲੇਖਕ ਤੇ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਜਥੇਦਾਰ ਸਿੰਘ ਸਾਹਿਬ …

Read More »

ਟਰੈਵਲ ਏਜੰਟਾਂ ਦੇ ਕੰਮਕਾਜ ‘ਤੇ ਨਿਗਰਾਨੀ ਲਈ ਰੈਗੂਲੇਟਰੀ ਬਾਡੀ ਸਮੇਂ ਦੀ ਮੰਗ : ਹਾਈਕੋਰਟ

ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਚੰਡੀਗੜ੍ਹ/ਬਿਊਰੋ ਨਿਊਜ਼ : ਟਰੈਵਲ ਏਜੰਟਾਂ ਦੇ ਕੰਮਕਾਜ ‘ਤੇ ਨਿਗਰਾਨੀ ਦੇ ਲਈ ਰੈਗੂਲੇਟਰੀ ਬਾਡੀ ਸਮੇਂ ਦੀ ਮੰਗ ਹੈ। ਇਸ ਸਬੰਧ ਵਿਚ ਦਾਖਲ ਜਨਹਿਤ ਪਟੀਸ਼ਨ ‘ਤੇ ਉਕਤ ਟਿੱਪਣੀ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੇਂਦਰ, ਪੰਜਾਬ ਅਤੇ ਹਰਿਆਣਾ ਸਰਕਾਰ ਨੂੰ …

Read More »

ਮਨਪ੍ਰੀਤ ਬਾਦਲ ਨੂੰ ਹਾਈਕੋਰਟ ਵਲੋਂ ਦਿੱਤੀ ਗਈ ਰਾਹਤ ਦਾ ਸਿਲਸਿਲਾ ਜਾਰੀ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਾਈਕੋਰਟ ਤੋਂ ਮਿਲੀ ਰਾਹਤ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਹੁਣ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ 15 ਫਰਵਰੀ ਤੱਕ ਜਾਰੀ ਰਹੇਗੀ। ਅਦਾਲਤ ਵਿਚ ਸੁਣਵਾਈ ਦੌਰਾਨ ਮਨਪ੍ਰੀਤ ਸਿੰਘ ਬਾਦਲ ‘ਤੇ ਲੱਗੇ ਆਰੋਪਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ …

Read More »

ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਰੇੜਕਾ ਬਰਕਰਾਰ

ਰਾਜਪਾਲ ਨੇ ਤਿੰਨ ਬਿੱਲ ਰੋਕੇ ਰਾਸ਼ਟਰਪਤੀ ਨੂੰ ਵਿਚਾਰ ਕਰਨ ਲਈ ਭੇਜੇ ਜਾਣਗੇ ਇਹ ਬਿੱਲ ਚੰਡੀਗੜ੍ਹ/ਬਿਊਰੋ ਨਿਊਜ਼ : ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਅਤੇ ਰਾਜਭਵਨ ਵਿਚ ਟਕਰਾਅ ਬਰਕਰਾਰ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੂਬਾ ਸਰਕਾਰ ਵਲੋਂ ਮਨਜੂਰੀ …

Read More »

ਕਹਾਣੀ ਸੰਗ੍ਰਹਿ ‘ਲੂਣਦਾਨੀ’ ਸੋਚ ਤੇ ਤਜਰਬੇ ਨੂੰ ਕਰੇਗਾ ਵਿਸ਼ਾਲ

ਹਰਪ੍ਰੀਤ ਸੇਖਾ ਦਾ ਤਾਜ਼ਾ ਕਹਾਣੀ ਸੰਗ੍ਰਹਿ ‘ਲੂਣਦਾਨੀ’ ਪੜ੍ਹ ਕੇ ਹਟੀ ਹਾਂ। ਪੜ੍ਹਨਾ ਸ਼ੁਰੂ ਕਰਨ ਸਾਰ ਹੀ ਮਨ ਵਿਚ ਸੀ ਕਿ ‘ਲੂਣਦਾਨੀ’ ਸਿਰਲੇਖ ਵਾਲੀ ਕਹਾਣੀ ਸਭ ਤੋਂ ਪਹਿਲਾਂ ਪੜ੍ਹਾਂਗੀ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਆਮ ਕਰਕੇ ਕਹਾਣੀਕਾਰ ਸਭ ਤੋਂ ਵੱਧ ਮਹੱਤਵਪੂਰਨ ਕਹਾਣੀ ਦੇ ਸਿਰਲੇਖ ‘ਤੇ ਹੀ ਆਪਣੀ ਕਿਤਾਬ ਦਾ …

Read More »

ਮੇਰੀ ਆਖਰੀ ਪੋਸਟ

ਜਰਨੈਲ ਸਿੰਘ (ਕਿਸ਼ਤ 25ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਮ ਜਹਾਜ਼ਾਂ ਦੇ ਇੰਜਣ ਜ਼ਮੀਨ ਦੇ ਸਮਾਨਾਂਤਰ ਹੁੰਦੇ ਹਨ ਤੇ ‘ਨੋਜ਼ ਸੈਕਸ਼ਨ’ ਮੂਹਰਲੇ ਪਾਸੇ ਹੁੰਦਾ ਹੈ। ਪਰ ਹੈਲੀਕਾਪਟਰ ਦਾ ਇੰਜਣ ਖੜਵੇਂ ਰੁਖ ਹੋਣ ਕਰਕੇ ‘ਨੋਜ਼ ਸੈਕਸ਼ਨ’ ਸਭ ਤੋਂ ਉੱਪਰ ਹੁੰਦਾ ਹੈ। ਇਸ ਸੈਕਸ਼ਨ ਦੇ ਮਕੈਨਿਜ਼ਮ ਰਾਹੀਂ ਹੈਲੀਕਾਪਟਰ ਉੱਪਰਲਾ ਪੱਖਾ ਵੱਖ-ਵੱਖ …

Read More »

ਪਰਵਾਸੀ ਨਾਮਾ

ਇਲੈਕਸ਼ਨ ਰਿਜ਼ਲਟ ਐਮ.ਪੀ., ਰਾਜਸਥਾਨ ਸਮੇਤ ਕਈ ਥਾਂ ਪਈਆਂ ਵੋਟਾਂ, ਨਤੀਜੇ ਵੇਖ ਕੇ ਕਲਮ ਫੜੀ ਗਿੱਲ ਹੈ ਜੀ। ਪਕੜ ਪੰਜੇ ਦੀ ਬਾਹਲੀ ਕਮਜ਼ੋਰ ਹੋ ਗਈ, ਚਾਰੇ ਪਾਸੇ ਕਮਲ ਦਾ ਫੁੱਲ ਗਿਆ ਖਿੱਲ ਹੈ ਜੀ। ਕਾਂਗਰਸੀ ਖੇਮੇ ਨੂੰ ਕੌਣ ਧਰਵਾਸ ਦੇਵੇ, ਧਰਤੀ ਪੈਰਾਂ ਹੇਠ ਸਾਰੀ ਗਈ ਹਿੱਲ ਹੈ ਜੀ। ਮਲਾਹ ਆਪ ਦੇ …

Read More »

ਗ਼ਜ਼ਲ

ਪਤਾ ‘ਨੀ ਕੀ ਲੋਕਾਂ ਨੂੰ ਯਾਰ ਹੋਈ ਜਾਂਦਾ ਏ। ਰਿਸ਼ਤਾ ਜੋ ਗੂੜ੍ਹਾ ਉਹ ਵੀ ਭਾਰ ਹੋਈ ਜਾਂਦਾ ਏ। ਇਹ ਦਿਸਦੇ ਜੋ ਨਾਲ ਤੇਰੇ ਹਾਮੀ ਰਹਿਣ ਭਰਦੇ, ਦਿਲਾਂ ਵਿੱਚ ਖੋਟ ਤੇ ਮਕਾਰ ਹੋਈ ਜਾਂਦਾ ਏ। ਸਭ ਇੱਥੇ ਛੱਡ ਜਾਣਾ ਨਾਲ ਕੁੱਝ ਜਾਣਾ ਨਹੀਂ, ਫੇਰ ਵੀ ਕਿਉਂ ਪਤਾ ‘ਨੀ ਹੰਕਾਰ ਹੋਈ ਜਾਂਦਾ …

Read More »

10 ਦਸੰਬਰ ਤੋਂ ਪੰਜਾਬ ਵਿੱਚ 43 ਡੋਰ ਸਟੈਪ ਡਿਲੀਵਰੀ ਸਰਵਿਸ ਦੀ ਹੋਵੇਗੀ ਸ਼ੁਰੂਆਤ

10 ਦਸੰਬਰ ਤੋਂ ਪੰਜਾਬ ਵਿੱਚ 43 ਡੋਰ ਸਟੈਪ ਡਿਲੀਵਰੀ ਸਰਵਿਸ ਦੀ ਹੋਵੇਗੀ ਸ਼ੁਰੂਆਤ ਚੰਡੀਗੜ੍ਹ / ਬਿਊਰੋ ਨੀਊਜ਼ 10 ਦਸੰਬਰ ਤੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਰਵਾਏਗੀ 43 ਸੇਵਾਵਾਂ ਮੁਹਈਆ ,, ਘਰ ਘਰ ਦਰਵਾਜਾ ਖ਼ੱਟੇਗਾਵੇਗੀ ਪੰਜਾਬ ਦੀ ਇਹ ਸਕੀਮ ,, ਜੀ ਹਾਂ ਤੁਹਾਨੂੰ ਦਸ ਦਈਏ ਕਿ ਬੀਤੇ ਦਿਨੀ ਪੰਜਾਬ ਸਰਕਾਰ …

Read More »

ਬਲਵੰਤ ਸਿੰਘ ਰਾਜੋਆਣਾ ਨੇ ਕੀਤੀ ਭੁੱਖ ਹੜਤਾਲ ਖ਼ਤਮ

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭੁੱਖ ਹੜਤਾਲ ਖਤਮ ਕਰਨ ਸਬੰਧੀ ਦਿੱਤੀ ਜਾਣਕਾਰੀ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ …

Read More »