1.9 C
Toronto
Thursday, November 27, 2025
spot_img
HomeਕੈਨੇਡਾFront10 ਦਸੰਬਰ ਤੋਂ ਪੰਜਾਬ ਵਿੱਚ 43 ਡੋਰ ਸਟੈਪ ਡਿਲੀਵਰੀ ਸਰਵਿਸ...

10 ਦਸੰਬਰ ਤੋਂ ਪੰਜਾਬ ਵਿੱਚ 43 ਡੋਰ ਸਟੈਪ ਡਿਲੀਵਰੀ ਸਰਵਿਸ ਦੀ ਹੋਵੇਗੀ ਸ਼ੁਰੂਆਤ

10 ਦਸੰਬਰ ਤੋਂ ਪੰਜਾਬ ਵਿੱਚ 43 ਡੋਰ ਸਟੈਪ ਡਿਲੀਵਰੀ ਸਰਵਿਸ ਦੀ ਹੋਵੇਗੀ ਸ਼ੁਰੂਆਤ

ਚੰਡੀਗੜ੍ਹ / ਬਿਊਰੋ ਨੀਊਜ਼

10 ਦਸੰਬਰ ਤੋਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਰਵਾਏਗੀ 43 ਸੇਵਾਵਾਂ ਮੁਹਈਆ ,, ਘਰ ਘਰ ਦਰਵਾਜਾ ਖ਼ੱਟੇਗਾਵੇਗੀ ਪੰਜਾਬ ਦੀ ਇਹ ਸਕੀਮ ,, ਜੀ ਹਾਂ ਤੁਹਾਨੂੰ ਦਸ ਦਈਏ ਕਿ ਬੀਤੇ ਦਿਨੀ ਪੰਜਾਬ ਸਰਕਾਰ ਨੇ ਇਹ ਦਾਅਵਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਾਨੋਂ ਲਈ ਅਤੇ ਲੋਕਾਂ ਦੇ ਪੈਸੇ ਦੀ ਫਿਜ਼ੂਲ ਖਰਚੀ ਬਚਾਉਣ ਲਈ ਕੁਛ ਐਸੀ ਸੇਵਾਵਾਂ ਦੀ ਸ਼ੁਰੂਆਤ ਕਰਾਂਗੇ ਜਿਸ ਨਾਲ ਉਹ ਆਪਣੇ ਮੁਢਲੇ ਕੰਮ ਜਿਵੇ ਜਨਮ , ਮੌਤ , ਰਿਹਾਇਸ਼, ਜਾਤੀ ਤੇ ਪੈਨਸ਼ਨ ਸਰਟੀਫਿਕੇਟ, ਬਿਜਲੀ ਬਿੱਲਾਂ ਦੀ ਅਦਾਇਗੀ ਤੇ ਹੋਰ ਸੇਵਾਵਾਂ ਆਪਣੇ ਘਰ ਬੈਠੇ ਹੀ ਬਣਵਾ ਸਕਦੇ ਹਨ , ਇਸ ਲਈ ਓਹਨਾ ਨੂੰ ਕਿਸੇ ਦਫਤਰ ਜਾਣ ਦੀ ਜਰੂਰਤ ਨਹੀਂ ਬਲਕਿ ਦਫਤਰ ਖੁਦ ਚਾਲ ਕਿ ਆਏਗਾ ਤੁਹਾਡੇ ਕੋਲ , ਇਸੀ ਕੜੀ ਦੇ ਤਹਿਤ ਮਾਨ ਸਰਕਾਰ ਇਸ ਸੇਵਾਵਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ |

ਆਉਣ ਵਾਲੀ 10 ਦਸੰਬਰ ਤੋਂ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ ,, ਜਿਸ ਦੇ ਤਹਿਤ ਲੋਕ ਹੈਲਪਲਾਈਨ ਨੰਬਰ 1076 ਤੇ ਕਾਲ ਕਰਕੇ ਬੁਕ ਕਰਵਾ ਸਕਦੇ ਹਨ ਅਤੇ ਆਪਣੇ ਸਮੇ ਅਨੁਸਾਰ ਸਮਾਂ ਲੈਕੇ ਆਪਣਾ ਕੰਮ ਕਰਵਾ ਸਕਦੇ ਹਨ ਅਤੇ QR ਕੋਡ ਦੇ ਜਰੀਏ ਆਪਣੇ ਦਸਤਾਵੇਜ ਪ੍ਰਾਪਤ ਕਰ ਸਕਦੇ ਹਨ |

RELATED ARTICLES
POPULAR POSTS