ਸੰਗਰੂਰ : ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਨਾ ਤਾਂ ਗੁਰਦਾਸਪੁਰ ਸੰਸਦੀ ਹਲਕੇ ਤੋਂ ਚੋਣ ਲੜਨਗੇ ਅਤੇ ਨਾ ਹੀ ਕਿਸੇ ਹੋਰ ਸੰਸਦੀ ਸੀਟ ਤੋਂ। ਜਾਖੜ ਨੇ ਗੱਲਬਾਤ ਦੌਰਾਨ ਕਿਹਾ ਕਿ ਕੌਣ ਕਿੱਥੋਂ ਲੋਕ ਸਭਾ ਚੋਣ ਲੜੇਗਾ, …
Read More »Yearly Archives: 2023
ਸੱਜਣ ਕੁਮਾਰ ਖਿਲਾਫ ਦੋਸ਼ ਆਇਦ
ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ 1984 ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ‘ਚ ਇਕ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ‘ਮੁੱਖ ਉਕਸਾਉਣ ਵਾਲਾ ਵਿਅਕਤੀ’ ਕਰਾਰ ਦਿੰਦਿਆਂ ਉਸ ਦੇ ਖਿਲਾਫ ਦੋਸ਼ ਆਇਦ ਕੀਤੇ ਹਨ ਜਿਸ ਨਾਲ ਸਾਬਕਾ ਸੰਸਦ ਮੈਂਬਰ ਖਿਲਾਫ ਕੇਸ ਚਲਾਉਣ ਲਈ ਰਾਹ ਪੱਧਰਾ …
Read More »ਜੋਅ ਬਾਈਡਨ 7 ਸਤੰਬਰ ਤੋਂ ਭਾਰਤ ਦੌਰੇ ‘ਤੇ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਜੀ20 ਸੰਮੇਲਨ ਦੇ ਲਈ ਦੋ ਦਿਨ ਪਹਿਲਾਂ ਹੀ 7 ਸਤੰਬਰ ਨੂੰ ਭਾਰਤ ਪਹੁੰਚ ਜਾਣਗੇ। ਜੋਅ ਬਾਈਡਨ ਦੀ ਇਹ ਪਹਿਲੀ ਭਾਰਤ ਯਾਤਰਾ ਹੋਵੇਗੀ। ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕੋਈ ਅਮਰੀਕੀ ਰਾਸ਼ਟਰਪਤੀ ਚਾਰ ਦਿਨ ਭਾਰਤ ਵਿਚ ਰਹੇਗਾ। ਧਿਆਨ ਰਹੇ ਕਿ ਜੀ20 ਸੰਮੇਲਨ 9 ਅਤੇ 10 …
Read More »ਪ੍ਰਾਪਤੀ : ਪ੍ਰਕਿਰਤੀ ਨੇ ਪਹਿਲੀ ਵਾਰ 15 ਅਗਸਤ 2014 ਨੂੰ ਕਲਾਸ ‘ਚ ਦਿੱਤਾ ਸੀ ਪੰਜਾਬੀ ਭਾਸ਼ਾ ‘ਚ ਪਹਿਲਾ ਭਾਸ਼ਣ
ਕਵਿਤਾ, ਕਵੀਸ਼ਰੀ ਤੇ ਢਾਡੀ ਵਾਰਾਂ ‘ਚ ਨਾਂ ਚਮਕਾ ਰਹੀ ਬਿਹਾਰੀ ਕੁੜੀ ਲੁਧਿਆਣਾ/ਬਿਊਰੋ ਨਿਊਜ਼ : ਬਿਹਾਰੀ ਕੁੜੀ ਪ੍ਰਕਿਰਤੀ ਝਾਅ ਨੇ ਪੰਜਾਬੀ ਕਵਿਤਾ, ਭਾਸ਼ਣ, ਕਵੀਸ਼ਰੀ ਤੇ ਢਾਡੀ ਵਾਰਾਂ ‘ਚ ਅਜਿਹਾ ਨਾਂ ਚਮਕਾਇਆ ਹੈ ਕਿ ਪੰਜਾਬੀ ਵੀ ਉਸਦੀ ਤਾਰੀਫ ਕੀਤੇ ਬਿਨਾ ਨਹੀਂ ਰਹਿ ਸਕਦੇ। ਪ੍ਰਕਿਰਤੀ ਦਾ ਜਨਮ 9 ਫਰਵਰੀ 2004 ਨੂੰ ਪਿਤਾ ਰਵਿੰਦਰ …
Read More »25 August 2023 GTA & Main
ਵਿਗਿਆਨ ਗਲਪ ਕਹਾਣੀ
ਚੇਤੰਨ ਰੁੱਖ ਦਾ ਸੁਨੇਹਾ ਡਾ. ਦੇਵਿੰਦਰ ਪਾਲ ਸਿੰਘ ਪਹਾੜੀ ਖੇਤਰ ਦਾ ਉਹ ਜੰਗਲੀ ਖਿੱਤਾ ਖੂਬ ਹਰਿਆ ਭਰਿਆ ਤੇ ਵਿਸ਼ਾਲ ਸੀ। ਇਸ ਜੰਗਲ ਦੇ ਠੀਕ ਅੰਦਰ, ਇਕ ਬਹੁਤ ਹੀ ਅਦਭੁੱਤ ਤੇ ਪ੍ਰਾਚੀਨ ਰੁੱਖ ਮੌਜੂਦ ਸੀ। ਇਹ ਰੁੱਖ ਕੋਈ ਆਮ ਰੁੱਖ ਨਹੀਂ ਸੀ, ਸਗੋਂ ਇਹ ਤਾਂ ਮਨੁੱਖਾਂ ਵਰਗੀ ਸੂਝ-ਬੂਝ ਵਾਲੀ, ਚੇਤੰਨ ਤੇ …
Read More »ਪਹਿਲੀ ਪੋਸਟਿੰਗ
ਜਰਨੈਲ ਸਿੰਘ ਕਿਸ਼ਤ 13ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਤਾਂਬਰਮ (ਚੇਨਈ) ਵਿਚ ਕਨਵਰਸ਼ਨ ਕੋਰਸ ਟਰੇਨਿੰਗ ਲਈ ਆਏ ਬਹੁਤੇ ਹਵਾਈ ਸੈਨਿਕ ਗਰੁੱਪ-2 ਦੀ ਟਰੇਨਿੰਗ ਵੇਲੇ ਦੇ ਵਾਕਫ ਸਨ। ਉਨ੍ਹਾਂ ਵਿਚ ਪੁਰਾਣੇ ਜੋਟੀਦਾਰ ਹਰਚਰਨ ਬੇਦੀ, ਬੰਤ ਟਿਵਾਣਾ ਅਤੇ ਨਰਿੰਦਰ ਗਰੇਵਾਲ ਵੀ ਸਨ। ਪਹਿਲੀ ਟਰੇਨਿੰਗ ਵਾਂਗ ਅਸੀਂ ਪੰਜੇ ਜਣੇ ਐਤਕੀਂ ਵੀ ਇਕੋ …
Read More »ਕਵਿਤਾ
ਅਜੇ ਮਸਾਂ ਸੀ ਹੋਸ਼ ਸੰਭਾਲ਼ੀ, ਛੋਟੀ ਜਿਹੀ ਇੱਕ ਕੱਟੀ ਪਾਲ਼ੀ। ਰੋਜ਼, ਰੋਜ਼ ਹਰਾ ਘਾਹ ਪਾਉਣਾ, ਛਾਵੇਂ ਬੰਨ੍ਹ ਪਾਣੀ ਪਿਆਉਣਾ। ਚਾਵਾਂ ਨਾਲ ਰੋਜ਼ ਨਹਾਉਣਾ, ਸਿੰਗਾਂ ਨੂੰ ਅਸੀਂ ਤੇਲ ਵੀ ਲੌਣਾ। ਤੂੜੀ ਘੱਟ ਤੇ ਜ਼ਿਆਦਾ ਪੱਠੇ, ਅੱਗੇ ਪਿੱਛੇ ਫਿਰੀਏ ਨੱਠੇ। ਰੱਜ ਕੇ ਸੋਹਣੀ ਪੰਜ ਕਲਿਆਣੀ, ਪਿੰਡੇ ਉੱਤੋਂ ਤਿਲਕੇ ਪਾਣੀ। ਖਾ, ਖਾ ਪੱਠੇ …
Read More »ਵਿਸ਼ਵ ਕੁਸ਼ਤੀ ਸੰਘ ਨੇ ਭਾਰਤੀ ਕੁਸ਼ਤੀ ਸੰਘ ਦੀ ਮੈਂਬਰਸ਼ਿਪ ਕੀਤੀ ਰੱਦ
ਵਿਸ਼ਵ ਕੁਸ਼ਤੀ ਸੰਘ ਨੇ ਭਾਰਤੀ ਕੁਸ਼ਤੀ ਸੰਘ ਦੀ ਮੈਂਬਰਸ਼ਿਪ ਕੀਤੀ ਰੱਦ ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਨਾ ਹੋਣ ਕਰਕੇ ਵਿਸ਼ਵ ਕੁਸ਼ਤੀ ਸੰਘ ਨੇ ਲਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਸ਼ਵ ਕੁਸ਼ਤੀ ਸੰਘ ਨੇ ਭਾਰਤੀ ਕੁਸ਼ਤੀ ਸੰਘ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਹੈ। ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ ਨਾ ਹੋਣ …
Read More »ਨੇਪਾਲ ’ਚ ਵਾਪਰਿਆ ਭਿਆਨਕ ਸੜਕ ਹਾਦਸਾ
ਨੇਪਾਲ ’ਚ ਵਾਪਰਿਆ ਭਿਆਨਕ ਸੜਕ ਹਾਦਸਾ 6 ਭਾਰਤੀ ਸ਼ਰਧਾਲੂਆਂ ਸਮੇਤ 7 ਦੀ ਹੋਈ ਮੌਤ, 19 ਗੰਭੀਰ ਜ਼ਖਮੀ ਕਾਠਮੰਡੂ/ਬਿਊਰੋ ਨਿਊਜ਼ : ਨੇਪਾਲ ਦੇ ਦੱਖਣੀ ਮੈਦਾਨੀ ਖੇਤਰ ਦੇ ਬਾਰਾ ਜ਼ਿਲ੍ਹੇ ਵਿਚ ਅੱਜ ਵੀਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਦੌਰਾਨ 6 ਭਾਰਤੀ ਸ਼ਰਧਾਲੂਆਂ ਸਮੇਤ 7 ਵਿਅਕਤੀਆਂ ਦੀ ਮੌਤ ਹੋ …
Read More »