Breaking News
Home / 2023 (page 109)

Yearly Archives: 2023

ਪੰਜਾਬ ‘ਚ ਬਦਤਰ ਹੋ ਰਹੀ ਅਮਨ-ਕਾਨੂੰਨ ਦੀ ਸਥਿਤੀ

ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਇਕ ਮਹੀਨੇ ਅੰਦਰ ਸੂਬੇ ‘ਚੋਂ ਅਪਰਾਧ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੇ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਾਸਨ ‘ਚ ਅੱਜ ਹਾਲਾਤ ਇਹ ਬਣ ਗਏ ਹਨ ਕਿ ਸੂਬੇ ‘ਚ ਨਸ਼ਿਆਂ ਅਤੇ ਹੋਰ ਵੱਡੇ ਅਪਰਾਧਾਂ ਤੋਂ ਇਲਾਵਾ …

Read More »

ਸੱਚੇ ਪਿਆਰ ਅਤੇ ਸਖਤ ਸੰਘਰਸ਼ ਦੀ ਦਾਸਤਾਨ ਹੈ

ਫਿਲਮ ‘ਰਜ਼ਾ-ਏ-ਇਸ਼ਕ’ ਪੰਜਾਬੀ ਫਿਲਮ ਇੰਡਸਟਰੀ ਇਸ ਸਾਲ ਦਸੰਬਰ ਦੇ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਰਜ਼ਾ-ਏ-ਇਸ਼ਕ’ ਵਿਚ ਭਾਵੁਕ ਪ੍ਰੇਮ ਕਹਾਣੀ ਦੇਖਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ ਵਿੱਚ ਹਾਰਪ ਫਾਰਮਰ ਅਤੇ ਆਨੰਦ ਪ੍ਰਿਆ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ ਅਤੇ ਇਹ ਫਿਲਮ ਇੱਕ ਵਿਲੱਖਣ ਪ੍ਰੇਮ ਕਹਾਣੀ ਹੈ ਜੋ ਕਿ …

Read More »

ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਆਪਸੀ ਪਿਆਰ ਦੀ ਕਹਾਣੀ ਨੂੰ ਉਜਾਗਰ ਕਰੇਗੀ ਫਿਲਮ ‘ਪਿੰਡ ਅਮਰੀਕਾ’

ਚੰਡੀਗੜ੍ਹ/ਪ੍ਰਿੰਸ ਗਰਗ : ਪੰਜਾਬ ਦੇ ਵਾਸੀ ਜਦੋ ਆਪਣਾ ਮੁਲਕ ਛੱਡ ਪਰਵਾਸੀ ਬਣਦੇ ਹਨ ਤੇ ਕਿਸ ਤਰ੍ਹਾਂ ਉਹ ਆਪਣਾ ਪਿਛੋਕੜ ਸੰਭਾਲ ਕੇ ਰੱਖਦੇ ਨੇ, ਹਰ ਵਕਤ ਕਿਸ ਤਰ੍ਹਾਂ ਉਹ ਉਸ ਮਿੱਟੀ ਨਾਲ ਜੁੜੇ ਰਹਿੰਦੇ ਹਨ ਅਤੇ ਹਰ ਵੇਲੇ ਉਸ ਵਿਰਾਸਤ ਦੇ ਵਿੱਚ ਖੁੱਭੇ ਰਹਿੰਦੇ ਹਨ ਜਿਹੜੀ ਉਨ੍ਹਾਂ ਦਾ ਅਸਲ ਵਜੂਦ ਹੈ, …

Read More »

ਪਰਿਵਾਰਕ ਡਾਕਟਰ ਉਨਟਾਰੀਓ ਦੇ ਵਾਸੀਆਂ ਨੂੰ ਸਾਹ ਦੀ ਬਿਮਾਰੀ ਦੇ ਮੌਸਮ ਦੌਰਾਨ ਸਿਹਤਮੰਦ ਵਿੱਚ ਮਦਦ ਕਰਨ ਲਈ ਸੁਝਾਅ ਸਾਂਝੇ ਕਰਦੇ ਹਨ

ਜਿਵੇਂ-ਜਿਵੇਂ ਅਸੀਂ ਪਤਝੜ ਵਿੱਚ ਸਾਹ ਦੀ ਬਿਮਾਰੀ ਦੇ ਮੌਸਮ ਵਿੱਚ ਦਾਖ਼ਲ ਹੋ ਰਹੇ ਹਨ, ਉਨਟਾਰੀਓ ਕਾਲਜ ਆਫ਼ ਫੈਮਲੀ ਫਿਜ਼ੀਸ਼ੀਅਨ (OCFP) ਸਾਨੂੰ ਸਾਰਿਆਂ ਨੂੰ ਬਿਮਾਰੀ ਦੀ ਰੋਕਥਾਮ ਕਰਨ ਅਤੇ ਸਿਹਤਮੰਦ ਰਹਿਣ ਵਿੱਚ ਮਦਦ ਕਰਨ ਲਈ ਫੈਮਿਲੀ ਡਾਕਟਰ ਦੁਆਰਾ ਪ੍ਰਵਾਨਿਤ ਮਹੱਤਵਪੂਰਨ ਸੁਝਾਅ ਅਤੇ ਜਾਣਕਾਰੀ ਸਾਂਝੀ ਕਰ ਰਿਹਾ ਹੈ। StayHealthyOntario.ca ‘ਤੇ ਭਰੋਸੇਯੋਗ ਜਾਣਕਾਰੀ …

Read More »

ਗ੍ਰੈੱਗ ਫਰਗਸ ਬਣੇ ਹਾਊਸ ਆਫ ਕਾਮਨਜ਼ ਦੇ ਨਵੇਂ ਸਪੀਕਰ

ਓਟਵਾ/ਬਿਊਰੋ ਨਿਊਜ਼ : ਮੱਧ ਸੈਸ਼ਨ ਹੋਈ ਇਤਿਹਾਸਕ ਵੋਟਿੰਗ ਵਿੱਚ ਲਿਬਰਲ ਐਮਪੀ ਗ੍ਰੈੱਗ ਫਰਗਸ ਨੂੰ ਹਾਊਸ ਆਫ ਕਾਮਨਜ਼ ਦਾ ਸਪੀਕਰ ਚੁਣ ਲਿਆ ਗਿਆ ਹੈ। ਕੈਨੇਡਾ ਦੀ ਪਾਰਲੀਮੈਂਟ ਵਿੱਚ ਇਹ ਅਹੁਦਾ ਸਾਂਭਣ ਵਾਲੇ ਉਹ ਪਹਿਲੇ ਬਲੈਕ ਸ਼ਖ਼ਸ ਬਣ ਗਏ ਹਨ। 2015 ਵਿੱਚ 54 ਸਾਲਾ ਫਰਗਸ ਪਹਿਲੀ ਵਾਰੀ ਕਿਊਬਿਕ ਦੇ ਹਲਕੇ ਹੱਲ-ਏਲਮਰ ਦੀ …

Read More »

ਕੰਸਰਵੇਟਿਵਾਂ ਵੱਲੋਂ ਲਿਆਂਦੇ ਮਤੇ ਦਾ ਲਿਬਰਲ ਐਮਪੀ ਨੇ ਦਿੱਤਾ ਸਾਥ

ਓਟਵਾ/ਬਿਊਰੋ ਨਿਊਜ਼ : ਆਪਣੇ ਕਾਰਬਨ ਪ੍ਰਾਈਸਿੰਗ ਸਿਸਟਮ ਨੂੰ ਮਨਸੂਖ਼ ਕਰਨ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਸਫਲ ਅਪੀਲ ਕਰਨ ਵਾਲੇ ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਦਾ ਸਾਥ ਐਤਕੀਂ ਇੱਕ ਲਿਬਰਲ ਐਮਪੀ ਵੱਲੋਂ ਜ਼ਰੂਰ ਦਿੱਤਾ ਗਿਆ। ਮੁੱਖ ਵਿਰੋਧੀ ਧਿਰ ਵੱਲੋਂ ਇਸ ਸਬੰਧ ਵਿੱਚ ਲਿਆਂਦੇ ਗਏ ਮਤੇ ਦੇ ਹੱਕ ਵਿੱਚ ਲਿਬਰਲ ਐਮਪੀ ਐਵਲੌਨ …

Read More »

ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਦੋ ਮਹੀਨੇ ਬਾਅਦ ਵੀ ਫੈਡਰਲ ਮੰਤਰੀਆਂ ਨੂੰ ਆਪਣੇ ਮਹਿਕਮਿਆਂ ਸਬੰਧੀ ਨਹੀਂ ਮਿਲੇ ਪੱਤਰ

ਓਟਵਾ/ਬਿਊਰੋ ਨਿਊਜ਼ : ਆਪਣੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕਰਨ ਤੋਂ ਦੋ ਮਹੀਨੇ ਬਾਅਦ ਤੱਕ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਮੰਤਰੀਆਂ ਨੂੰ ਉਨ੍ਹਾਂ ਦੇ ਨਵੇਂ ਅਹੁਦਿਆਂ ਨਾਲ ਸਬੰਧਤ ਪੱਤਰ ਜਾਰੀ ਨਹੀਂ ਕੀਤੇ ਗਏ ਹਨ। ਰੱਖਿਆ ਮੰਤਰੀ ਬਿੱਲ ਬਲੇਅਰ ਨੇ ਪਿਛਲੇ ਹਫਤੇ ਆਖਿਆ ਕਿ ਉਨ੍ਹਾਂ ਨੂੰ ਅਜੇ ਤੱਕ ਨਵੇਂ …

Read More »

ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਮਾਮਲੇ ਵਿਚ 8 ਪੰਜਾਬੀ ਮੁੰਡਿਆਂ ਨੂੰ ਕੀਤਾ ਗਿਆ ਚਾਰਜ

ਬਰੈਂਪਟਨ/ਬਿਊਰੋ ਨਿਊਜ਼ : 22 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਵੱਲੋਂ ਹਥਿਆਰਾਂ ਨਾਲ ਸਬੰਧਤ ਜੁਰਮਾਂ ਲਈ ਅੱਠ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਸੋਮਵਾਰ ਨੂੰ ਰਾਤੀਂ 10:25 ਉੱਤੇ ਪੁਲਿਸ ਅਧਿਕਾਰੀ ਡੌਨਲਡ ਸਟੀਵਾਰਟ ਰੋਡ ਤੇ ਬਰੈਂਪਟਨ ਵਿੱਚ ਬ੍ਰਿਸਡੇਲ ਡਰਾਈਵ ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਪਹੁੰਚੇ। ਇੱਥੋਂ ਗੋਲੀਆਂ ਚੱਲਣ ਦੀਆਂ ਆਵਾਜ਼ਾਂ …

Read More »

ਸਮਾਜ ਵਿਚ ਬਾਰ-ਬਾਰ ਹੋਣ ਵਾਲੀਆਂ ਹਿੰਸਕ ਘਟਨਾਵਾਂ ਦੇ ਵਿਰੁੱਧ ਜ਼ਮਾਨਤ ਸਬੰਧੀ ਤਬਦੀਲੀ ਬਾਰੇ ਬਿੱਲ ਸੀ-48 ਨੂੰ ਸਰਬਸੰਮਤੀ ਨਾਲ ਪ੍ਰਵਾਨਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਹਾਊਸ ਆਫ਼ ਕਾਮਨਜ਼ ਦੇ ਸੈਸ਼ਨ ਵਿਚ ਪਾਰਲੀਮੈਂਟ ਦੇ ਮੈਂਬਰਾਂ ਨੇ ਕਮਿਊਨਿਟੀ ਦੀ ਸੁਰੱਖ਼ਿਆ ਨੂੰ ਯਕੀਨੀ ਬਨਾਉਣ ਅਤੇ ਨਿਆਂ ਸਬੰਧੀ ਪ੍ਰਬੰਧਕੀ ਢਾਂਚੇ ਵਿਚ ਲੋਕਾਂ ਦਾ ਵਿਸ਼ਵਾਸ ਪਕੇਰਾ ਕਰਨ ਲਈ ਬਿੱਲ ਸੀ-48 ਵਿਚ ਕੀਤੀਆਂ ਗਈਆਂ ਸੋਧਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਹੈ। ਮੈਂਬਰਾਂ ਨੇ ਇਹ ਬਿੱਲ ਸੀ-48 ਹਰੇਕ ਪੱਧਰ …

Read More »

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਰਾਹੁਲ ਗਾਂਧੀ

ਕਾਂਗਰਸੀ ਆਗੂ ਨੇ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਨਿਭਾਈ; ਗੁਰੂਘਰ ਅੰਦਰ ਬੈਠ ਕੇ ਗੁਰਬਾਣੀ-ਕੀਰਤਨ ਸਰਵਣ ਕੀਤਾ ਅੰਮ੍ਰਿਤਸਰ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੋ ਦਿਨਾਂ ਦੌਰਾਨ ਸੋਮਵਾਰ ਅਤੇ ਮੰਗਲਵਾਰ ਨੂੰ ਚਾਰ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਇਸ ਮੌਕੇ ਰਾਹੁਲ ਨੇ ਸ੍ਰੀ ਦਰਬਾਰ …

Read More »