ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬੀਤੇ ਦਿਨੀ ਬਰੈਂਪਟਨ ਵਿਖੇ ਬਰੈਂਪਟਨ ਲਾਇਬ੍ਰੇਰੀ ਸਪਰਿੰਗਡੇਲ ਬ੍ਰਾਂਚ ਵਿੱਚ ਹੈਲੋ ਕੈਨੇਡਾ ਦੇ ਮੇਜਰ ਸਿੰਘ ਨਾਗਰਾ, ਪੰਜਾਬ ਪਵੇਲੀਅਨ ਦੇ ਪ੍ਰਿਤਪਾਲ ਸਿੰਘ ਚੱਗਰ ਅਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਬਹੁ ਪੱਖੀ ਕਲਾਵਾਂ ਦੇ ਮਾਲਕ ਜਸਵੰਤ ਸਿੰਘ ਵੱਲੋਂ ਕਈ ਹੋਰ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਸਾਹਿਤਕ …
Read More »Monthly Archives: December 2022
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਅਮਨ ਲਈ ਭਾਰਤ ਤੋਂ ਮਦਦ ਮੰਗੀ
ਜ਼ੇਲੈਂਸਕੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ‘ਤੇ ਕੀਤੀ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਅਮਨ ਬਹਾਲੀ ਲਈ ਭਾਰਤ ਤੋਂ ਮਦਦ ਦੀ ਮੰਗ ਕੀਤੀ। ਜ਼ੈਲੇਂਸਕੀ ਨੇ ਟਵਿੱਟਰ ‘ਤੇ ਲਿਖਿਆ ਹੈ, ”ਮੇਰੀ ਪ੍ਰਧਾਨ ਮੰਤਰੀ ਨਰਿੰਦਰ …
Read More »ਮੰਦਭਾਗਾ ਰਿਹਾ ਅਫਗਾਨੀ ਸਿੱਖ-ਹਿੰਦੂਆਂ ਲਈ 2022
ਡਰ ਅਤੇ ਖੌਫ ਕਾਰਨ ਹੋਣਾ ਪਿਆ ਬੇਘਰ ਅੰਮ੍ਰਿਤਸਰ/ਬਿਊਰੋ ਨਿਊਜ਼ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ 18 ਜੂਨ ਦੀ ਸਵੇਰ ਆਬਾਦੀ ਕਰਤਾ-ਏ-ਪਰਵਾਨ ਵਿਚਲੇ ਮਰਕਜ਼ੀ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੰਦਰ ਦੋ ਧਮਾਕੇ ਅਤੇ ਗੋਲੀਬਾਰੀ ਹੋਈ, ਜਿਸ ਨਾਲ ਗੁਰਦੁਆਰਾ ਸਾਹਿਬ ਦੇ ਇਕ ਮੁਸਲਿਮ ਸੁਰੱਖਿਆ ਕਰਮਚਾਰੀ ਅਤੇ ਸਵਿੰਦਰ ਸਿੰਘ (60 …
Read More »ਪ੍ਰਚੰਡ ਬਣੇ ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ ਕਾਠਮੰਡੂ/ਬਿਊਰੋ ਨਿਊਜ਼ : ਰਾਸ਼ਟਰਪਤੀ ਬਿਦਿਆ ਦੇਵੀ ਭੰਡਾਰੀ ਨੇ ਸੀਪੀਐੱਨ-ਮਾਓਵਾਦੀ ਸੈਂਟਰ ਦੇ ਚੇਅਰਮੈਨ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੂੰ ਨੇਪਾਲ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਪ੍ਰਚੰਡ ਨੂੰ ਸੰਵਿਧਾਨ ਦੀ ਧਾਰਾ 76 (2) ਤਹਿਤ ਦੇਸ਼ ਦਾ ਪ੍ਰਧਾਨ ਮੰਤਰੀ …
Read More »ਕੈਲੀਫੋਰਨੀਆ ਦੇ ਸ਼ਹਿਹ ਲੋਡਾਈ ਦੇ ਪਹਿਲੇ ਸਿੱਖ ਮੇਅਰ ਬਣੇ ਮਿੱਕੀ ਹੋਠੀ
ਨਿਊਯਾਰਕ/ਬਿਊਰੋ ਨਿਊਜ਼ : ਮਿੱਕੀ ਹੋਠੀ ਨੂੰ ਸਰਬਸੰਮਤੀ ਨਾਲ ਉੱਤਰੀ ਕੈਲੀਫੋਰਨੀਆ ਦੇ ਲੋਡਾਈ ਸ਼ਹਿਰ ਦਾ ਮੇਅਰ ਚੁਣਿਆ ਗਿਆ ਹੈ। ਉਹ ਸ਼ਹਿਰ ਦੇ ਇਤਿਹਾਸ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਹਨ। ਹੋਠੀ ਦੇ ਮਾਤਾ-ਪਿਤਾ ਪੰਜਾਬ ਤੋਂ ਹਨ। ਹੋਠੀ ਨੂੰ ਨਵੀਂ ਚੁਣੀ ਗਈ ਮਹਿਲਾ ਕੌਂਸਲਰ ਲਿਜ਼ਾ ਕਰੈਗ ਨੇ …
Read More »ਸਿੰਗਾਪੁਰ ਦੇ ਸੀਨੀਅਰ ਮੰਤਰੀ ਵਲੋਂ ਸਿੱਖ ਭਾਈਚਾਰੇ ਦੀ ਸ਼ਲਾਘਾ
ਨਾਮ ਰਸ ਕੀਰਤਨ ਦਰਬਾਰ ‘ਚ ਕੀਤੀ ਸ਼ਿਰਕਤ ਸਿੰਗਾਪੁਰ/ਬਿਊਰੋ ਨਿਊਜ਼ : ਸਿੰਗਾਪੁਰ ਦੇ ਸੀਨੀਅਰ ਮੰਤਰੀ ਥਰਮਨ ਸ਼ਾਨਮੁਗਾਰਤਨਮ ਨੇ ਦੇਸ਼ ਵਿਚ ਸਿੱਖ ਭਾਈਚਾਰੇ ਵਲੋਂ ਪਾਏ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਥੇ ਦੱਖਣ ਪੂਰਬੀ ਏਸ਼ੀਆ ਵਿਚ ਸਭ ਤੋਂ ਵੱਡੇ ਸਿੱਖਾਂ ਦੇ 10ਵੇਂ ਧਾਰਮਿਕ ਸਮਾਗਮ ਦੌਰਾਨ ਹਿੱਸਾ ਲਿਆ। ਸਮਾਜਿਕ ਨੀਤੀਆਂ ਲਈ …
Read More »ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਝੀਲ ‘ਚ ਡਿੱਗਣ ਕਾਰਨ ਤਿੰਨ ਪਰਵਾਸੀ ਭਾਰਤੀਆਂ ਦੀ ਮੌਤ
ਵਸ਼ਿੰਗਟਨ/ਬਿਊਰੋ ਨਿਊਜ਼ :ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਬਰਫ ਨਾਲ ਜੰਮੀ ਝੀਲ ਉੱਤੇ ਤੁਰਦਿਆਂ ਬਰਫ ਤਿੜਕਨ ਕਰਨ ਭਾਰਤੀ ਮੂਲ ਦੇ ਤਿੰਨ ਨਾਗਰਿਕ ਝੀਲ ਵਿੱਚ ਡਿੱਗ ਪਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ 26 ਦਸੰਬਰ ਨੂੰ ਐਰੀਜ਼ੋਨਾ ਸੂਬੇ ਦੇ ਕੋਕੋਨੀਨੋ ਕਾਊਂਟੀ ਦੀ ਵੁੱਡਜ਼ ਕੈਨਓਨ ਝੀਲ ‘ਤੇ ਵਾਪਰੀ। ਮ੍ਰਿਤਕਾਂ ਦੀ …
Read More »ਨਿਪਾਲ ਦੇ ਸਿਆਸੀ ਘਟਨਾਕ੍ਰਮ ਦਾ ਭਾਰਤ ‘ਤੇ ਅਸਰ
ਨਿਪਾਲ ਨਾ-ਸਿਰਫ਼ ਭਾਰਤ ਦਾ ਗੁਆਂਢੀ ਦੇਸ਼ ਹੈ, ਸਗੋਂ ਦੋਵੇਂ ਦੇਸ਼ ਪਰੰਪਰਾਗਤ ਤੌਰ ‘ਤੇ ਸਾਥੀ ਵੀ ਰਹੇ ਹਨ। ਨਿਪਾਲ ਵਿਚ ਬਹੁਗਿਣਤੀ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੀ ਹੈ। ਇਸ ਲਈ ਦੋਵਾਂ ਦੇਸ਼ਾਂ ਦੇ ਬਹੁਤੇ ਰਸਮੋ-ਰਿਵਾਜ਼ ਮਿਲਦੇ-ਜੁਲਦੇ ਹੀ ਹਨ। 1950 ਵਿਚ ਦੋਵਾਂ ਦੇਸ਼ਾਂ ਦਾ ਜੋ ਇਕਰਾਰਨਾਮਾ ਹੋਇਆ ਸੀ, ਉਸ ਅਨੁਸਾਰ ਦੋਵਾਂ ਦੇਸ਼ਾਂ …
Read More »ਕੋਵਿਡ ਅਤੇ ਹੋਰਨਾਂ ਮਹਾਂਮਾਰੀਆਂ ਨਾਲ ਨਜਿੱਠਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ : ਡਾ. ਟੈਮ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਦਾ ਕਹਿਣਾ ਹੈ ਕਿ ਅਜੇ ਵੀ ਕੋਵਿਡ-19 ਵੱਡੀ ਪੱਧਰ ਉੱਤੇ ਸਰਕੂਲੇਟ ਹੋ ਰਿਹਾ ਹੈ ਤੇ ਨਵੇਂ ਸਾਲ ਵਿੱਚ ਇਨਫਲੂਐਂਜਾ ਦੇ ਹੋਰ ਸਟ੍ਰੇਨਜ ਵੀ ਉੱਭਰ ਸਕਦੇ ਹਨ। ਡਾ. ਥੈਰੇਸਾ ਟੈਮ ਨੇ ਆਖਿਆ ਕਿ ਭਵਿੱਖ ਵਿੱਚ ਮਹਾਂਮਾਰੀਆਂ ਤੋਂ ਬਚਣ ਲਈ ਵੀ ਸਰਕਾਰਾਂ ਨੂੰ …
Read More »1 ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਓਨਟਾਰੀਓ ‘ਚ ਫਾਰਮਾਸਿਸਟਸ ਹੀ ਦੇ ਸਕਣਗੇ ਦਵਾਈਆਂ
ਓਨਟਾਰੀਓ/ਬਿਊਰੋ ਨਿਊਜ਼ : ਮੈਡੀਕਲ ਉਡੀਕ ਸਮੇਂ ਨੂੰ ਘਟਾਉਣ ਲਈ ਓਨਟਾਰੀਓ ਦੇ ਫਾਰਮਾਸਿਸਟਸ ਹੁਣ ਪਹਿਲੀ ਜਨਵਰੀ ਤੋਂ 13 ਆਮ ਬਿਮਾਰੀਆਂ ਲਈ ਦਵਾਈ ਲਿਖਣ ਦੇ ਸਮਰੱਥ ਹੋ ਜਾਣਗੇ। ਬੁੱਧਵਾਰ ਸਵੇਰੇ ਓਨਟਾਰੀਓ ਦੇ ਸਰਕਾਰੀ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ। ਬਿਆਨ ਵਿੱਚ ਆਖਿਆ ਗਿਆ ਕਿ ਸਬੰਧਤ ਫਾਰਮੇਸੀਜ਼ ‘ਤੇ ਆਪਣਾ ਹੈਲਥ …
Read More »