ਯਾਤਰਾ ਦੌਰਾਨ ਚੰਨੀ ਦਾ ਪਰਿਵਾਰ ਵੀ ਰਿਹਾ ਹਾਜ਼ਰ ਮੋਰਿੰਡਾ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਅੱਜ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਪੈਦਲ ਯਾਤਰਾ ਕੀਤੀ। ਧਿਆਨ ਰਹੇ ਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ …
Read More »Daily Archives: December 21, 2022
ਮਹੰਤ ਕਰਮਜੀਤ ਸਿੰਘ ਬਣੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ
ਬਲਜੀਤ ਸਿੰਘ ਦਾਦੂਵਾਲ ਸਮੇਤ ਪੰਜ ਮੈਂਬਰਾਂ ਨੇ ਕੀਤਾ ਵਿਰੋਧ ਕੁਰੂਕਸ਼ੇਤਰ/ਬਿਊਰੋ ਨਿਊਜ਼ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਹੈ। ਯਮੁਨਾਨਗਰ ਦੇ ਮਹੰਤ ਕਰਮਜੀਤ ਸਿੰਘ ਨੂੰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਹੈ। ਜਦਕਿ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਸਮੇਤ 5 ਹੋਰਨਾਂ ਕਮੇਟੀ ਮੈਂਬਰਾਂ …
Read More »ਭਾਜਪਾ ਮਿਸ਼ਨ 2024 ਦੀ ਤਿਆਰੀ ਵਿਚ ਜੁਟੀ
204 ਕਮਜ਼ੋਰ ਸੀਟਾਂ ਨੂੰ ਜਿੱਤਣ ਲਈ 28-29 ਦਸੰਬਰ ਨੂੰ ਬਣਾਈ ਜਾਵੇਗੀ ਰਣਨੀਤੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਮਿਸ਼ਨ 2024 ਦੀ ਤਿਆਰੀ ਵਿਚ ਪੂਰੀ ਤਰ੍ਹਾਂ ਜੁਟ ਗਈ ਹੈ। ਮਿਸ਼ਨ 2024 ਤਹਿਤ ਭਾਜਪਾ ਵੱਲੋਂ 204 ਕਮਜ਼ੋਰ ਸੀਟਾਂ ਦੀ ਪਹਿਚਾਣ ਵੀ ਕੀਤੀ ਗਈ। ਇਨ੍ਹਾਂ ਕਮਜ਼ੋਰ ਸੀਟਾਂ ’ਤੇ ਕਿਸ ਤਰ੍ਹਾਂ ਜਿੱਤ ਦਰਜ …
Read More »ਹਰਿਆਣਾ ਪਹੁੰਚੀ ਭਾਰਤ ਜੋੜੋ ਯਾਤਰਾ
ਸੰਘਣੀ ਧੁੰਦ ’ਚ 14 ਕਿਲੋਮੀਟਰ ਪੈਦਲ ਚੱਲੇ ਰਾਹੁਲ ਗਾਂਧੀ, ਸਾਬਕਾ ਫੌਜੀ ਵੀ ਯਾਤਰਾ ’ਚ ਹੋਏ ਸ਼ਾਮਲ ਨੂੰਹ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਅੱਜ ਹਰਿਆਣਾ ’ਚ ਦਾਖਲ ਹੋ ਗਈ ਹੈ। ਰਾਜਸਥਾਨ-ਹਰਿਆਣਾ ਬਾਰਡਰ ’ਤੇ ਨੂਹ ’ਚ ਭਾਰਤ ਜੋੜੋ ਯਾਤਰਾ ਦੀ ਫਲੈਗ ਸੈਰੇਮਨੀ ਹੋਈ ਅਤੇ …
Read More »ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਮੋਟਾਪਾ ਘਟਾਉਣ ਲਈ ਵਿਸ਼ੇਸ਼ ਉਪਰਾਲਾ
ਕਰਮਚਾਰੀਆਂ ਦੀ ਡਾਈਟ ’ਚ ਸ਼ਾਮਲ ਹੋਵੇਗਾ ਮੋਟਾ ਅਨਾਜ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਫਿੱਟ ਰੱਖਣ ਅਤੇ ਉਨ੍ਹਾਂ ਦੀ ਇਮਿੳੂਨਿਟੀ ਮਜ਼ਬੂਤ ਕਰਨ ਲਈ ਪੰਜਾਬ ਪੁਲਿਸ ਹੁਣ ਮੋਟੇ ਅਨਾਜ ਦਾ ਸਹਾਰਾ ਲਵੇਗੀ। ਡੀਜੀਪੀ ਦਫਤਰ ਨੇ ਪਿਛਲੇ ਦਿਨੀਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਇਕ …
Read More »ਚੀਨ ’ਚ ਕਰੋਨਾ ਨੇ ਫਿਰ ਮਚਾਈ ਹਾਹਾਕਾਰ
ਭਾਰਤ ਸਰਕਾਰ ਵੀ ਹੋਈ ਚੌਕਸ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਚੀਨ ਵਿਚ ਕਰੋਨਾ ਨੇ ਇਕ ਵਾਰ ਫਿਰ ਹਾਹਾਕਾਰ ਮਚਾ ਦਿੱਤੀ ਹੈ। ਚੀਨ ਵਿਚ ਕਰੋਨਾ ਵਾਇਰਸ ਨੇ 2020 ਦੀ ਯਾਦ ਦਿਵਾ ਦਿੱਤੀ ਹੈ ਅਤੇ ਸਥਿਤੀ ਏਨੀ ਖਰਾਬ ਹੈ ਕਿ ਹਸਪਤਾਲਾਂ ਵਿਚ ਸਾਰੇ ਬੈਡ ਭਰੇ ਹੋਏ ਹਨ। ਮੈਡੀਕਲ ਸਟੋਰਾਂ ਵਿਚ ਦਵਾਈਆਂ ਖਤਮ ਹੋ ਰਹੀਆਂ …
Read More »ਪੰਜਾਬ ਸਰਕਾਰ ਕਰੋਨਾ ਨੂੰ ਲੈ ਕੇ ਹੋਈ ਚੌਕਸ
ਅਜੇ ਤੱਕ ਕਰੋਨਾ ਮੁਕਤ ਨਹੀਂ ਹੋ ਸਕਿਆ ਹੈ ਪੰਜਾਬ ਚੰਡੀਗੜ੍ਹ/ਬਿੳੂਰੋ ਨਿੳੂਜ਼ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਇਸਦੇ ਚੱਲਦਿਆਂ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਕਰੋਨਾ ਨਾਲ ਨਿਪਟਣ ਲਈ ਸਾਰੇ ਤਰ੍ਹਾਂ ਦੀਆਂ ਤਿਆਰੀਆਂ ਪੂਰੀਆਂ ਹੋਣ ਦਾ ਦਾਅਵਾ ਕੀਤਾ ਹੈ। ਪੰਜਾਬ …
Read More »