ਓਟਾਵਾ : ਡਾਇਬਟੀਜ਼ ਕੈਨੇਡਾ ਵਿੱਚ ਸਭ ਤੋਂ ਵੱਧ ਪ੍ਰਚਲਿਤ ਪੁਰਾਣੀਆਂ ਬਿਮਾਰੀਆਂ ਵਿੱਚੋਂ ਇੱਕ ਹੈ, ਜਿਸ ਵਿੱਚ ਦੇਸ਼ ‘ਚ 3 ਮਿਲੀਅਨ ਤੋਂ ਵੱਧ ਲੋਕ ਸ਼ੂਗਰ ਨਾਲ ਪੀੜਤ ਹਨ ਅਤੇ ਹਰ ਸਾਲ 200,000 ਨਵੇਂ ਕੇਸਾਂ ਦੀ ਜਾਂਚ ਕੀਤੀ ਜਾਂਦੀ ਹੈ। ਇਹ ਬਹੁਤ ਸਾਰੀਆਂ ਚੁਣੌਤੀਆਂ ਪੈਦਾ ਕਰਦਾ ਹੈ, ਜਿਵੇਂ ਕਿ ਡਾਇਬੀਟੀਜ਼ ਤੋਂ ਪ੍ਰਭਾਵਿਤ …
Read More »Daily Archives: October 14, 2022
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਾਵਾਰ ਸਮਾਗਮ ਬਰਲਿੰਗਟਨ ‘ਚ 15 ਅਕਤੂਬਰ ਨੂੰ
ਉੱਘੇ ਗ਼ਜ਼ਲਗੋ ਗੁਰਦਿਆਲ ਰੌਸ਼ਨ, ਅੰਜੁਮ ਲੁਧਿਆਣਵੀ ਅਤੇ ਵਰਿਆਮ ਮਸਤ ਵੀ ਭਾਗ ਲੈਣਗੇ ਬਰੈਂਪਟਨ/ਡਾ. ਝੰਡ : ਬਰਲਿੰਗਟਨ ਤੋਂ ਡਾ. ਪਰਗਟ ਸਿੰਘ ਬੱਗਾ ਅਤੇ ਜਰਨੈਲ ਸਿੰਘ ਮੱਲ੍ਹੀ ਵੱਲੋਂ ਆਏ ਮੋਹ ਭਰੇ ਸੱਦੇ ਨੂੰ ਸਵੀਕਾਰਦਿਆਂ ਹੋਇਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿੱਤ ਆਪਣਾ ਦੂਸਰਾ …
Read More »ਦੁੱਖ ਦਾ ਪ੍ਰਗਟਾਵਾ
ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਸਾਹਿਤਕ ਜਥੇਬੰਦੀ ਸਿਰਜਣਹਾਰੀਆਂ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਅਤੇ ਹੋਰ ਸਾਹਿਤਕ ਸਭਾਵਾਂ ਨਾਲ ਜੁੜ ਕੇ ਕੰਮ ਕਰਨ ਵਾਲੇ ਪ੍ਰੋ. ਹਰਜਸਪ੍ਰੀਤ ਕੌਰ ਗਿੱਲ (ਪ੍ਰੀਤ ਗਿੱਲ) ਦੇ ਸਹੁਰਾ, ਲੇਖਕ, ਗਾਇਕ, ਪੰਜਾਬੀ ਯੁਨੀਵਰਸਿਟੀ ਅਲੁਮਨੀ ਐਸੋਸੀਏਸ਼ਨ ਟੋਰਾਂਟੋ ਦੇ ਪ੍ਰਧਾਨ, ਨਾਮਵਰ ਵਕੀਲ ਅਤੇ ਸ਼ੇਰਗਿੱਲ ਲਾਅ ਫਰਮ ਦੇ ਕਰਤਾ ਧਰਤਾ ਪਰਮਜੀਤ ਸਿੰਘ ਗਿੱਲ …
Read More »ਪੀਲ ਸਕੂਲ ਬੋਰਡ ‘ਚ ਮੁੱਦਿਆਂ ਉਪਰ ਨਿੱਠ ਕੇ ਕੰਮ ਕਰਨ ਵਾਲੇ ਟਰੱਸਟੀ ਦੀ ਜ਼ਰੂਰਤ : ਸਤਪਾਲ ਸਿੰਘ ਜੌਹਲ
ਜੌਹਲ ਦੀ ਚੋਣ ਮੁਹਿੰਮ ਨੂੰ ਭਾਈਚਾਰੇ ਵਲੋਂ ਆਪ ਮੁਹਾਰੇ ਸਾਥ ਮਿਲਣਾ ਜਾਰੀ ਬਰੈਂਪਟਨ/ਹਰਜੀਤ ਸਿੰਘ ਬਾਜਵਾ : ਮਿਊਂਸਪਲ ਇਲੈਕਸ਼ਨ ਦੇ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਬਰੈਂਪਟਨ ਦੇ ਵਾਰਡ 9-10 ਤੋਂ ਪੀਲ ਪਬਲਿਕ ਸਕੂਲ ਬੋਰਡ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਇਸ ਸਮੇਂ ਕਮਿਊਨਿਟੀ ਨੂੰ ਮੁੱਦਿਆਂ ਉਪਰ ਨਿੱਠ ਕੇ ਕੰਮ …
Read More »‘ਕਿਉਂ ਬਈ ਨਿਹਾਲਿਆ ਆਜ਼ਾਦੀ ਨਹੀਂ ਵੇਖੀ?’ ਦੇ ਲਿਖਾਰੀ ਗੁਰਦਾਸ ਰਾਮ ਆਲਮ ਦੀ ਯਾਦ ‘ਚ ਸਰੀ ਵਿਖੇ ਸਾਹਿਤਕ ਸੰਮੇਲਨ
ਸਰੀ : ਪੰਜਾਬੀ ਦੀ ਪ੍ਰਸਿੱਧ ਨਜ਼ਮ ‘ਕਿਉਂ ਬਈ ਨਿਹਾਲਿਆ, ਆਜ਼ਾਦੀ ਨਹੀਂ ਵੇਖੀ?’ ਦੇ ਲਿਖਾਰੀ ਗੁਰਦਾਸ ਰਾਮ ਆਲਮ ਨੂੰ ਸਮਰਪਤ ਸਾਹਿਤਕ ਸੰਮੇਲਨ ਸਰੀ ਦੇ ਸੀਨੀਅਰ ਸੈਂਟਰ ਵਿਖੇ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਾਹਿਤ ਸਭਾਵਾਂ ਦੇ ਬੁਲਾਰਿਆਂ ਨੇ ਗੁਰਦਾਸ ਰਾਮ ਆਲਮ ਦੀ ਸਾਹਿਤਕ ਦੇਣ ਬਾਰੇ ਵਿਚਾਰ ਚਰਚਾ ਕੀਤੀ। ਗੁਰਦਾਸ ਰਾਮ ਆਲਮ ਸਾਹਿਤ …
Read More »ਕੈਸਲਮੋਰ ਸੀਨੀਅਰਜ਼ ਕਲੱਬ ਨੇ ਸਮਰ ਫਨ ਫੇਅਰ ਕਰਵਾਇਆ
ਬਰੈਂਪਟਨ/ਬਾਸੀ ਹਰਚੰਦ : ਗੌਰ/ਮੀਡੋਅ ਕਮਿਊਨਿਟੀ ਸੈਂਟਰ ਵਿਖੇ ਐਤਵਾਰ ਨੂੰ ਰੌਕ ਗਾਰਡਨ ਕਲੱਬ ਦੇ ਪ੍ਰੀਤੀ ਭੋਜਨ ਸਮੇਂ ਗੀਤ ਸੰਗੀਤ ਦੇ ਪ੍ਰੋਗਰਾਮ ਨਾਲ ਹਾਲ ਗੂੰਜ ਉਠਿਆ। ਰੌਕ ਗਾਰਡਨ ਸੀਨੀਅਰਜ਼ ਕਲੱਬ ਹਰ ਸਾਲ ਗਰਮੀਆਂ ਦੇ ਅੰਤ ਤੇ ਫਾਲ ਸਮੇਂ ਆਪਣੀ ਕਲੱਬ ਦਾ ਆਮ ਇਜਲਾਸ ਅਤੇ ਆਪਣੇ ਮੈਂਬਰਾਂ ਨੂੰ ਪ੍ਰੀਤੀ ਭੋਜਨ ਵਿਚ ਸ਼ਾਮਲ ਕਰਦੀ …
Read More »ਟੀ.ਪੀ.ਏ.ਆਰ. ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਮਹਾਰਾਣੀ ਐਲਿਜ਼ਾਬੈੱਥ-2 ਦੇ ਪਲਾਟੀਨਮ ਜੁਬਲੀ ਪਿਨ ਨਾਲ ਸਨਮਾਨਿਤ
ਸਨਮਾਨ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਦੇ ਦਫ਼ਤਰ ‘ਚ ਹੋਇਆ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਦਸ ਸਾਲ ਤੋਂ ਸਿਹਤ ਸਬੰਧੀ ਜਾਗਰੂਕਤਾ ਦਾ ਲਗਾਤਾਰ ਅਮਲੀ ਹੋਕਾ ਦੇ ਰਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ (ਟੀ.ਪੀ.ਏ.ਆਰ. ਕਲੱਬ) ਨੂੰ ਲੰਘੇ ਵੀਰਵਾਰ 6 ਅਕਤੂਬਰ ਵਿਸ਼ੇਸ਼ ਨੂੰ ਮਾਣ ਪ੍ਰਾਪਤ ਹੋਇਆ ਜਦੋਂ ਇਸ ਦੇ …
Read More »ਸੰਗਰੂਰ ‘ਚ ਕਿਸਾਨਾਂ ਦਾ ਪੱਕਾ ਮੋਰਚਾ
ਭਗਵੰਤ ਮਾਨਦੀਕੋਠੀ ਅੱਗੇ ਕਿਸਾਨ ਅੰਦੋਲਨ ਵਾਂਗ ਜੁੜਨ ਲੱਗਿਆ ਇਕੱਠ ਸੰਗਰੂਰ/ਬਿਊਰੋ ਨਿਊਜ਼ : ਮੁੱਖ ਮੰਤਰੀਭਗਵੰਤਮਾਨਦੀ ਸੰਗਰੂਰ ‘ਚ ਰਿਹਾਇਸ਼ ਦੇ ਸਾਹਮਣੇ ਭਾਰਤੀਕਿਸਾਨਯੂਨੀਅਨ (ਏਕਤਾ-ਉਗਰਾਹਾਂ) ਵਲੋਂ ਪੰਜਾਬਅਤੇ ਕੇਂਦਰਸਰਕਾਰਖਿਲਾਫਲਗਾਇਆ ਪੱਕਾ ਮੋਰਚਾ ਅੱਜ ਪੰਜਵੇਂ ਦਿਨਵੀਜਾਰੀਰਿਹਾ। ਇਸ ਪੱਕੇ ਮੋਰਚੇ ਵਿਚਵੀਰਵਾਰ ਨੂੰ ਵੀਸੈਂਕੜੇ ਮਹਿਲਾਵਾਂ ਸਮੇਤ ਪੰਜਾਬ ਭਰ ਤੋਂ ਹਜ਼ਾਰਾਂ ਕਿਸਾਨ, ਮਜ਼ਦੂਰਅਤੇ ਨੌਜਵਾਨ ਸ਼ਾਮਲ ਹੋਏ। ਇਸ ਧਰਨੇ ਨੂੰ ਸੰਬੋਧਨ …
Read More »ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ‘ਤੇ ਚਾਰ ਹੋਰ ਦੋਸ਼ ਆਇਦ
ਕੈਲੀਫੋਰਨੀਆ/ਬਿਊਰੋ ਨਿਊਜ਼ : ਕੈਲੀਫੋਰਨੀਆ ਵਿੱਚ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਚਾਰ ਜੀਆਂ, ਜਿਨ੍ਹਾਂ ਵਿੱਚ ਅੱਠ ਮਹੀਨਿਆਂ ਦੀ ਬੱਚੀ ਵੀ ਸ਼ਾਮਲ ਹੈ, ਨੂੰ ਅਗਵਾ ਤੇ ਉਨ੍ਹਾਂ ਦੀ ਹੱਤਿਆ ਕਰਨ ਵਾਲੇ ਮੁਲਜ਼ਮ ਖਿਲਾਫ਼ ਪਹਿਲਾ ਦਰਜ ਕਤਲ ਦੇ ਚਾਰ ਦੋਸ਼ ਆਇਦ ਕੀਤੇ ਗਏ ਹਨ। ਉਧਰ ਪੀੜਤ ਸਿੱਖ ਪਰਿਵਾਰ ਦੇ ਸਕੇ ਸਬੰਧੀਆਂ ਤੇ …
Read More »ਅਮਰੀਕਾ ‘ਚ ਪੰਜਾਬੀ ਪਰਿਵਾਰ ਦੀ ਹੱਤਿਆ ਦੇ ਮੁਲਜ਼ਮ ਨੇ 17 ਸਾਲ ਪਹਿਲਾਂ ਵੀ ਲੁੱਟਿਆ ਸੀ ਇਕ ਪਰਿਵਾਰ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ : ਕੈਲੀਫੋਰਨੀਆ ‘ਚ ਅੱਠ ਮਹੀਨਿਆਂ ਦੀ ਬੱਚੀ ਸਮੇਤ ਭਾਰਤੀ ਮੂਲ ਦੇ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਹੱਤਿਆ ਕਰਨ ‘ਚ ਸ਼ਾਮਲ ਵਿਅਕਤੀ ਨੂੰ ਪਹਿਲਾਂ ਵੀ ਡਕੈਤੀ ਦੇ ਦੋਸ਼ ‘ਚ ਜੇਲ੍ਹ ਭੇਜਿਆ ਗਿਆ ਸੀ, ਕਿਉਂਕਿ 17 ਸਾਲ ਪਹਿਲਾਂ ਉਸ ਨੇ ਇਕ ਪਰਿਵਾਰ ਨੂੰ ਬੰਦੂਕ ਦੇ ਜ਼ੋਰ ਨਾਲ ਡਰਾਇਆ ਅਤੇ …
Read More »