ਬਰੈਂਪਨ/ਬਾਸੀ ਹਰਚੰਦ, ਮਹਿੰਦਰ ਸਿੰਘ ਮੋਹੀ : ਬਰੈਂਪਟਨ ਦੀਆਂ ਸੀਨੀਅਰਜ਼ ਕਲੱਬਾਂ ਦੀ ਨੁਮਾਇੰਦਗੀ ਕਰਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ (ਕੈਨੇਡਾ) ਨੇ ਜੰਗੀਰ ਸਿੰਘ ਸੈਂਭੀ ਦੀ ਪ੍ਰਧਾਨਗੀ ਹੇਠ ਸਲਾਨਾ ਸਮਾਗਮ ਧੂਮ-ਧਾਮ ਨਾਲ ਮਨਾਇਆ। ਸਵੇਰੇ ਗਿਆਰਾਂ ਵਜੇ ਤੋਂ ਸੀਨੀਅਰਜ਼ ਕਲੱਬਾਂ ਤੋਂ ਸੀਨੀਅਰ ਪਹੁੰਚਣੇ ਸ਼ੁਰੂ ਹੋ ਗਏ ਸਨ। ਐਸੋਸੀਏਸ਼ਨ ਵੱਲੋਂ ਸਭ ਪ੍ਰਬੰਧ ਮੁਕੰਮਲ ਕਰ …
Read More »Monthly Archives: August 2022
ਓਨਟਾਰੀਓ ਦੇ ਡਾਕਟਰ ਖਿਲਾਫ ਲਾਏ ਗਏ ਕਤਲ ਦੇ 3 ਨਵੇਂ ਚਾਰਜਿਜ਼
ਓਨਟਾਰੀਓ : ਪੂਰਬੀ ਓਨਟਾਰੀਓ ਦੇ ਡਾਕਟਰ, ਜਿਸ ਨੂੰ ਇੱਕ ਮਰੀਜ਼ ਦੇ ਕਤਲ ਲਈ ਫਰਸਟ ਡਿਗਰੀ ਮਰਡਰ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਸੀ, ਖਿਲਾਫ ਤਿੰਨ ਹੋਰ ਕਤਲ ਦੇ ਚਾਰਜਿਜ਼ ਲਾਏ ਗਏ ਹਨ। ਇਹ ਐਲਾਨ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕੀਤਾ ਗਿਆ। 35 ਸਾਲਾ ਡਾਕਟਰ ਬ੍ਰਾਇਨ ਨੈਡਲਰ ਨੂੰ 25 ਮਾਰਚ ਨੂੰ ਪੌਂਇਟ …
Read More »ਕਬੱਡੀ ਕੱਪ ‘ਚ ਉਨਟਾਰੀਓ ਦੀ ਟੀਮ ਰਹੀ ਜੇਤੂ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਉਨਟਾਰੀਓ ਕਬੱਡੀ ਫੈਡਰੇਸ਼ਨ ਆਫ ਕੈਨੇਡਾ ਦੀ ਦੇਖ-ਰੇਖ ਹੇਠ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਬਾਕੀ ਕਲੱਬਾਂ ਦੇ ਸਹਿਯੋਗ ਨਾਲ 29ਵਾਂ ਸਲਾਨਾਂ ਕਬੱਡੀ ਕੱਪ ਹਮਿਲਟਨ ਸ਼ਹਿਰ ਦੇ ਫਸਟ ਉਨਟਾਰੀਓ ਸੈਂਟਰ ਅੰਦਰ ਕਰਵਾਇਆ ਗਿਆ। ਜਿਸ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਖੇਡ ਪ੍ਰੇਮੀਆਂ ਵੱਲੋਂ ਵੱਡੀ ਗਿਣਤੀ ਵਿੱਚ ਇਸ ਕਬੱਡੀ ਖੇਡ …
Read More »ਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਬਰਸੀ ਸਮਾਗਮ 26 ਅਗਸਤ ਨੂੰ
ਬਰੈਂਪਟਨ/ਹਰਜੀਤ ਬੇਦੀ : ਪਿੰਡ ਘਵੱਦੀ ਅਤੇ ਇਲਾਕਾ ਨਿਵਾਸੀਆਂ ਵਲੋ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਗੁਰਦੁਆਰਾ ਜੋਤ ਪਰਕਾਸ਼, 135 ਸਨਪੈਕ ਬੁਲੇਵਾਡ ਬਰੈਂਪਟਨ ਵਿਖੇ 26 ਅਗਸਤ ਦਿਨ ਸ਼ੁੱਕਰਵਾਰ 11:00 ਵਜੇ ਆਖੰਡ ਪਾਠ ਆਰੰਭ ਹੋਣਗੇ। ਭੋਗ 28 ਅਗਸਤ …
Read More »ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ
ਟੋਰਾਂਟੋ : ਪਿਛਲੇ ਦੋ ਸਾਲ ਕਰੋਨਾ ਦੀ ਮਹਾਮਾਰੀ ਕਾਰਨ ਸਾਰੀਆਂ ਸਰਗਰਮੀਆਂ ਬੰਦ ਰਹੀਆਂ। ਹੁਣ ਇਸ ਬਿਮਾਰੀ ਦੇ ਘਟਣ ਕਾਰਨ ਇਸ ਸਾਲ ਸਰਗਰਮੀਆਂ ਸ਼ੁਰੂ ਹੋਈਆਂ ਹਨ। ਮਿਤੀ 14 ਅਗਸਤ 2022 ਨੂੰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਅਤੇ ਤੀਆਂ ਦਾ ਮੇਲਾ ਮਨਾਇਆ। ਦੋ ਵਜੇ ਕੈਨੇਡਾ ਦਾ ਅਤੇ ਇੰਡੀਆ ਦਾ ਕੌਮੀ …
Read More »ਕਾਫਲੇ ਵੱਲੋਂ ਬਾਬਾ ਅਮਰ ਸਿੰਘ ਸੰਧਵਾਂ ਬਾਰੇ ਡਾਕੂਮੈਂਟਰੀ ਤੇ ਬ੍ਰਜਿੰਦਰ ਗੁਲਾਟੀ ਦੀ ਕਿਤਾਬ ਰਿਲੀਜ਼ ਕੀਤੀ ਗਈ
ਟੋਰਾਂਟੋ : ਪਿਛਲੇ ਦਿਨੀਂ ਹੋਈ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ’ ਦੀ ਮਾਸਿਕ ਬੈਠਕ ਵਿੱਚ ਗ਼ਦਰੀ ਬਾਬਾ ਅਮਰ ਸਿੰਘ ਸੰਧਵਾਂ ਦੇ ਜੀਵਨ ‘ਤੇ ਆਧਾਰਿਤ ਦਸਤਾਵੇਜ਼ੀ ਫਿਲਮ ਰਿਲੀਜ਼ ਕੀਤੀ ਗਈ ਅਤੇ ਨਾਲ਼ ਹੀ ਬ੍ਰਜਿੰਦਰ ਗੁਲਾਟੀ ਵੱਲੋਂ ਅੰਗ੍ਰੇਜ਼ੀ ਵਿੱਚ ਅਨੁਵਾਦਤ ਪੰਜਾਬੀ ਕਹਾਣੀਆਂ ਦੀ ਕਿਤਾਬ, ‘ਫੁੱਟਪ੍ਰਿੰਟਸ’ ਵੀ ਰਿਲੀਜ਼ ਕੀਤੀ ਗਈ। ਗ਼ਦਰ ਲਹਿਰ ਦੌਰਾਨ 1906 …
Read More »ਲੇਕਹੈੱਡ ਵਿਮੈੱਨਜ਼ ਕਲੱਬ ਦੀਆਂ ਬੀਬੀਆਂ ਨੇ ਮਿਲ ਕੇ ਮਨਾਇਆ ‘ਮੇਲਾ ਤੀਆਂ ਦਾ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ ਬਰੈਂਪਟਨ ਦੀ ਲੇਕਹੈੱਡ ਵਿਮੈੱਨਜ਼ ਕਲੱਬ ਦੀਆਂ 100 ਤੋਂ ਵਧੀਕ ਮੈਂਬਰ ਬੀਬੀਆਂ ਨੇ ਮਿਲ ਕੇ ਤੀਆਂ ਦਾ ਮੇਲਾ ਬੜੇ ਉਤਸ਼ਾਹ ਨਾਲ ਮਨਾਇਆ। ਪੰਜਾਬੀ ਕਮਿਊਨਿਟੀ ਤੋਂ ਇਲਾਵਾ ਉਨ੍ਹਾਂ ਵਿਚ ਗੁਜਰਾਤੀ ਅਤੇ ਮੁਸਲਿਮ ਕਮਿਊਨਿਟੀਆਂ ਦੀਆਂ ਔਰਤਾਂ ਵੀ ਸ਼ਾਮਲ ਸਨ। ਇਹ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ 100 ਸ਼ੋਅਬੋਟ ਕਰੈਸੈਂਟ ਦੇ ਖੁੱਲ੍ਹੇ …
Read More »ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣਾ ਜ਼ਰੂਰੀ : ਸਤਪਾਲ ਜੌਹਲ
ਬਰੈਂਪਟਨ/ਹਰਜੀਤ ਸਿੰਘ ਬਾਜਵਾ : ਉਨਟਾਰੀਓ ‘ਚ ਆ ਰਹੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨਾ, ਸਮਝਣਾ ਅਤੇ ਉਨ੍ਹਾਂ ਦੇ ਹੱਲ ਵਾਸਤੇ ਨਿੱਠ ਕੇ ਕੰਮ ਕਰਨਾ ਅਤਿ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਬੀਤੇ ਲੰਬੇ ਸਮੇਂ …
Read More »ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ 2022’ ਐਤਵਾਰ 28 ਅਗਸਤ ਨੂੰ
ਰੇਸ-ਕਿੱਟਾਂ ਡਿਕਸੀ ਤੇ ਸਕਾਰਬਰੋ ਗੁਰੂਘਰਾਂ ਵਿਚ 20 ਅਗਸਤ ਦਿਨ ਸ਼ਨੀਵਾਰ ਨੂੰ ਦਿੱਤੀਆਂ ਜਾਣਗੀਆਂ ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਦੋ ਸਾਲ ਦੇ ਲੰਮੇਂ ਅਰਸੇ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ-2022’ ਐਤਵਾਰ 28 ਅਗਸਤ ਨੂੰ ਕਰਵਾਈ ਜਾ ਰਹੀ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ …
Read More »‘ਇੱਕ ਸ਼ਾਮ ਮਨੁੱਖਤਾ ਦੇ ਨਾਮ’ ਮਿਸੀਸਾਗਾ ‘ਚ 20 ਅਗਸਤ ਦਿਨ ਸ਼ਨੀਵਾਰ ਨੂੰ
ਬਰੈਂਪਟਨ/ਕਰਮਜੀਤ ਗਿੱਲ : ਅਮਰੀਕਾ, ਕੈਨੇਡਾ ਅਤੇ ਇੰਡੀਆ ਵਿੱਚ ਸਾਂਝੇ ਤੌਰ ‘ਤੇ ਲੋਕ ਭਲਾਈ ਦੇ ਕੰਮ ਕਰ ਰਹੀ ਸਹਾਇਤਾ ਸੰਸਥਾ ਵੱਲੋਂ ਇੱਕ ਸਮਾਗਮ ”ਇੱਕ ਸ਼ਾਮ ਮਨੁੱਖਤਾ ਦੇ ਨਾਮ” 20 ਅਗਸਤ ਦਿਨ ਸ਼ਨੀਵਾਰ ਨੂੰ ਮਿਸੀਸਾਗਾ ਦੇ ਪ੍ਰੀਤ ਪੈਲੇਸ ਬੈਂਕੇਟ ਹਾਲ 5835 ਕੈਨੇਡੀ ਰੋਡ (ਕੈਨੇਡੀ ਅਤੇ ਬਰਤਾਨੀਆ) ਵਿੱਚ ਸ਼ਾਮ 6 ਵਜੇ ਤੋਂ 9 …
Read More »