Breaking News
Home / 2022 / June / 17 (page 3)

Daily Archives: June 17, 2022

ਪੰਜਾਬ ਦੇ ਜੰਗਲਾਤ ਮਹਿਕਮੇ ‘ਚ ਵਿਆਪਕ ਪੱਧਰ ‘ਤੇ ਭ੍ਰਿਸ਼ਟਾਚਾਰ ਦੇ ਸੰਕੇਤ

ਨੇਤਾਵਾਂ ਅਤੇ ਅਫ਼ਸਰਸ਼ਾਹੀ ਦਾ ਗੱਠਜੋੜ ਬੇਨਕਾਬ ੲ ਚੜ੍ਹਾਵਾ ਚੜ੍ਹਾਉਣ ਵਾਲਿਆਂ ਦੀ ਹੁੰਦੀ ਸੀ ਮਲਾਈਦਾਰ ਅਹੁਦਿਆਂ ‘ਤੇ ਨਿਯੁਕਤੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਜੰਗਲਾਤ ਮੰਤਰੀ ਅਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਮਗਰੋਂ ਜੰਗਲਾਤ ਵਿਭਾਗ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਸੰਗਠਿਤ ਤੇ ਗੁੰਝਲਦਾਰ ਰੂਪ ਸਾਹਮਣੇ ਆਇਆ ਹੈ। ਜੰਗਲਾਤ …

Read More »

ਪੰਜਾਬ ਦੇ ਤਿੰਨ ਦਰਜਨ ਤੋਂ ਵੱਧ ਕਾਂਗਰਸੀ ਆਗੂਆਂ ‘ਤੇ ਵਿਜੀਲੈਂਸ ਦੀ ਤਲਵਾਰ ਲਟਕੀ

ਕਾਂਗਰਸ ਸਰਕਾਰ ਸਮੇਂ ਸਰਕਾਰੀ ਵਿਭਾਗਾਂ ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਲਈ ਹਰੀ ਝੰਡੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਤਿੰਨ ਦਰਜਨ ਤੋਂ ਵੱਧ ਕਾਂਗਰਸੀ ਆਗੂਆਂ, ਜਿਨ੍ਹਾਂ ਵਿੱਚ ਸਾਬਕਾ ਮੰਤਰੀ, ਸਾਬਕਾ ਤੇ ਮੌਜੂਦਾ ਵਿਧਾਇਕ ਅਤੇ ਹਲਕਾ ਇੰਚਾਰਜ ਸ਼ਾਮਲ ਹਨ, ਉਤੇ ਵਿਜੀਲੈਂਸ ਕਾਰਵਾਈ ਦੀ ਤਲਵਾਰ ਲਟਕ ਰਹੀ ਹੈ। ਸੂਬੇ ਵਿੱਚ ਸੱਤਾ ਤਬਦੀਲੀ ਤੋਂ …

Read More »

ਦੋ ਸਾਲ ਦੇ ਅਰਸੇ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ’ 28 ਅਗਸਤ ਨੂੰ ਹੋਵੇਗੀ, ਰਜਿਸਟ੍ਰੇਸ਼ਨ ਔਨ-ਲਾਈਨ, ਈ-ਮੇਲ ਜਾਂ ਫੋਨ ‘ਤੇ ਵੀ ਕਰਵਾਈ ਜਾ ਸਕਦੀ ਹੈ

ਬਰੈਂਪਟਨ/ਡਾ. ਝੰਡ : ਸਾਰੀ ਦੁਨੀਆਂ ਵਿਚ ਕਰੋਨਾ ਮਹਾਂਮਾਰੀ ਦੇ ਫੈਲਣ ਦੇ ਕਾਰਨ ਦੋ ਸਾਲ ਦੇ ਲੰਮੇ ਅਰਸੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ’ ਐਤਵਾਰ 28 ਅਗਸਤ ਨੂੰ ਕਰਵਾਈ ਜਾ ਰਹੀ ਹੈ ਅਤੇ ਇਸ ਦੇ ਲਈ ਰਜਿਸਟ੍ਰੇਸ਼ਨ ਆਰੰਭ ਹੋ ਗਈ ਹੈ। ਇਸ ਸਬੰਧੀ ਜਾਣਕਾਰੀ [email protected] ਜਾਂ 416-564-3939 …

Read More »

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੀ ਹੋਈ ਚੋਣ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਸ਼ੁੱਕਰਵਾਰ ਨੂੰ ਗੋਰ ਮਲਟੀਪਲੈਕਸ ਵਿੱਚ ਐਸੋਸੀਏਟਿਡ ਸੀਨੀਅਰਜ ਕਲੱਬਜ਼, ਜੋ ਬਰੈਂਪਟਨ ਦੀ ਵੱਡੀ ਗਿਣਤੀ ਵਿੱਚ ਲੋਕਲ ਤੌਰ ‘ਤੇ ਰਜਿਸਟਰਡ ਸੀਨੀਅਰ ਕਲੱਬਾਂ ਦੀ ਅਗਵਾਈ ਕਰਦੀ ਹੈ ਤੇ ਉਹਨਾਂ ਵਿੱਚ ਆਪਸੀ ਤਾਲਮੇਲ ਰੱਖਦੀ ਹੈ, ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਇਸਦਾ ਮੁੱਖ ਏਜੰਡਾ ਪਿਛਲੇ ਤਿੰਨ ਸਾਲਾਂ ਤੋਂ …

Read More »

ਭਾਰਤ ‘ਚ ਮੋਦੀ ਦੇ ਲੋਕ-ਵਿਰੋਧੀ ਹਮਲੇ ਦਾ ਟਾਕਰਾ ਵਿਸ਼ਾਲ ਏਕਤਾ ਨਾਲ ਹੀ ਕੀਤਾ ਜਾ ਸਕਦੈ : ਕਾਮਰੇਡ ਪਾਸਲਾ

ਕਿਸਾਨੀ ਸੰਕਟ ਨਾਲ ਨਜਿੱਠਣਾ ਸਮੇਂ ਦੀ ਲੋੜ ਹੈ : ਡਾ. ਸੁੱਚਾ ਸਿੰਘ ਗਿੱਲ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 12 ਜੂਨ ਨੂੰ ਬਰੈਂਪਟਨ ਦੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਵਿਚ ਪੰਜਾਬ ਹਿਤੈਸ਼ੀ ਗਰੁੱਪ ਵੱਲੋਂ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਦੇ ਭਾਸ਼ਣ ਦਾ ਆਯੋਜਨ ਕੀਤਾ ਗਿਆ, ਜਿਸ …

Read More »

ਟੀ. ਪੀ. ਏ.ਆਰ. ਕਲੱਬ ਵੱਲੋਂ ‘ਜਸਵਿੰਦਰ ਵੜੈਚ ਯਾਦਗਰੀ ਰੱਨ-ਕਮ-ਵਾੱਕ’ ਦਾ ਸਫਲ ਆਯੋਜਨ

100 ਦੇ ਕਰੀਬ ਦੌੜਾਕ ਤੇ ਵਾੱਕਰ ਹੋਏ ਸ਼ਾਮਲ ਕੈਲੇਡਨ/ਡਾ. ਝੰਡ : ਆਪਣੇ ਵਿੱਛੜੇ ਸਾਥੀ ਜਸਵਿੰਦਰ ਸਿੰਘ ਵੜੈਚ ਉਰਫ ‘ਜੱਸੀ ਵੜੈਚ’ ਜੋ ਪਿਛਲੇ ਸਾਲ 21 ਅਕਤੂਬਰ 2021 ਦੇ ਮਨਹੂਸ ਦਿਨ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੀ ਨਿੱਘੀ ਯਾਦ ਨੂੰ ਸਮੱਰਪਿਤ ਲੰਘੇ ਐਤਵਾਰ 12 ਜੂਨ ਨੂੰ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ …

Read More »

ਸੀਨੀਅਰ ਸਿਟੀਜ਼ਨ ਬਲੈਕ ਓਕ ਕਲੱਬ ਵਲੋਂ ਵਿਸਾਖੀ ਸਮਾਗਮ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਸੀਨੀਅਰ ਸਿਟੀਜ਼ਨ ਬਲੈਕ ਓਕ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਦੀ ਅਗਵਾਈ ਵਿਚ ਬਲਿਊ ਓਕ ਪਾਰਕ ਵਿਖੇ ਵਿਸਾਖੀ ਸਮਾਗਮ ਮਨਾਇਆ ਗਿਆ ਜਿਸ ਵਿਚ ਕਲੱਬ ਦੇ ਦਰਜਾ-ਬ-ਦਰਜਾ ਅਹੁਦੇਦਾਰਾਂ, ਵੱਡੀ ਗਿਣਤੀ ਮੈਬਰਾਂ ਅਤੇ ਕਲੱਬ ਦੇ ਸੱਦੇ ‘ਤੇ ਪਹੁੰਚੇ ਮਹਿਮਾਨਾਂ ਵਲੋਂ ਸ਼ਿਰਕਤ ਕੀਤੀ ਗਈ। …

Read More »

ਡਾ. ਸਰਬਜੀਤ ਕੌਰ ਸੋਹਲ ਤੇ ਰਮਿੰਦਰ ਰਮੀ ਵਰਲਡ ਪੰਜਾਬੀ ਕਾਨਫ਼ਰੰਸ ਦੇ ਸਲਾਹਕਾਰ ਨਿਯੁਕਤ

ਟੋਰਾਂਟੋ : ਡਾ : ਸਰਬਜੀਤ ਕੌਰ ਸੋਹਲ ਤੇ ਰਮਿੰਦਰ ਵਾਲੀਆ (ਰਮਿੰਦਰ ਰਮੀ ) ਨੂੰ ਵਰਲਡ ਪੰਜਾਬੀ ਕਾਨਫ਼ਰੰਸ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ। ਡਾ. ਸਰਬਜੀਤ ਕੌਰ ਸੋਹਲ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਹਨ ਤੇ ਰਮਿੰਦਰ ਰਮੀ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਪ੍ਰਧਾਨ ਹਨ। ਇਹਨਾਂ ਦੋਹਾਂ ਸ਼ਖ਼ਸੀਅਤਾਂ ਦੇ ਵਰਲਡ ਪੰਜਾਬੀ ਕਾਨਫ਼ਰੰਸ ਦੇ ਸਲਾਹਕਾਰ …

Read More »

ਪਿਤਾ ਦਿਵਸ ‘ਤੇ ਧਾਰਮਿਕ ਸਮਾਗਮ ਅਤੇ ਵਿਚਾਰ ਚਰਚਾ

ਬਰੈਂਪਟਨ/ਬਾਸੀ ਹਰਚੰਦ : ਮੱਲ ਸਿੰਘ ਬਾਸੀ ਸੂਚਨਾ ਦਿੰਦੇ ਹਨ ਕਿ ਪਿਤਾਵਾਂ ਦੀ ਮਹੱਤਤਾ ਵਜੋਂ ਮਨਾਇਆ ਜਾਂਦਾ ਪਿਤਾ ਦਿਵਸ (ਫਾਦਰ ਡੇ) ਦੀ ਕੜੀ ਵਜੋਂ 19 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਜੋਤ ਪਰਕਾਸ਼ ਵਿਖੇ 2-00 ਵਜੇ ਤੋਂ 5-00 ਵਜੇ ਤੱਕ ਧਾਰਮਿਕ ਸਮਾਗਮ ਹੋਵੇਗਾ। ਜਿਸ ਵਿਚ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਅਤੇ …

Read More »

ਸੰਯੁਕਤ ਰਾਸ਼ਟਰ ਦੇ ਨਵ-ਨਿਯੁਕਤ ਡਿਜੀਟਲ ਸਫੀਰ – ਡਾ. ਅਮਨਦੀਪ ਸਿੰਘ ਗਿੱਲ

ਸਮੂਹ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਦੇ ਲਈ ਇਹ ਬਹੁਤ ਹੀ ਮਾਣ-ਭਰਪੂਰ ਅਤੇ ਖੁਸ਼ੀ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਦੇ ਮੁਖੀ ਅਤੇ ਸਕੱਤਰ-ਜਨਰਲ ਐਨਟੋਨੀਓ ਬੁਤਰਸ ਨੇ ਪੰਜਾਬੀ-ਮੂਲ ਦੇ ਸਾਇੰਸਦਾਨ-ਕੂਟਨੀਤਕ ਡਾ.ਅਮਨਦੀਪ ਸਿੰਘ ਗਿੱਲ ਨੂੰ ਆਪਣਾ ਤਕਨਾਲੋਜੀਕਲ-ਰਾਜਦੂਤ (ਐਨਵੁਆਇ ਔਨ ਤਕਨੌਲੌਜੀ) ਨਿਯੁੱਕਤ ਕੀਤਾ ਹੈ। ਡਾ. ਗਿੱਲ ਸੰਯੁਕਤ-ਰਾਸ਼ਟਰ ਮੁਖੀ ਦੇ ਡਿਜਿਟਲ ਕੌ-ਓਪਰੇਸ਼ਨ ਦੇ ਵਿਸ਼ਵ …

Read More »