ਯੂਕਰੇਨ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੂੰ ਕੀਤਾ ਸੰਬੋਧਨ ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂਸੀ ਫੌਜ ਨੂੰ ਉਸ ਵੱਲੋਂ ਕੀਤੇ ਜੰਗੀ ਅਪਰਾਧਾਂ ਲਈ ਕਾਨੂੰਨ ਦੇ ਕਟਹਿੜੇ ‘ਚ ਖੜ੍ਹਾ ਕਰਨਾ ਚਾਹੀਦਾ ਹੈ। ਵੀਡੀਓ ਕਾਨਫਰੰਸ …
Read More »Monthly Archives: April 2022
ਅਮਰੀਕਾ ‘ਚ ਬਜ਼ੁਰਗ ਸਿੱਖ ਨਿਰਮਲ ਸਿੰਘ ਨਾਲ ਹੋਈ ਮਾਰਕੁੱਟ ਦੀ ਐਸਜੀਪੀਸੀ ਨੇ ਕੀਤੀ ਨਿੰਦਾ
ਸਿੱਖ ਭਾਈਚਾਰੇ ‘ਤੇ ਨਸਲੀ ਹਮਲੇ ਬਣੇ ਚਿੰਤਾ ਦਾ ਵਿਸ਼ਾ ਅੰਮ੍ਰਿਤਸਰ : ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਰਿਚਮੰਡ ਹਿੱਲ ਕਵੀਨਜ਼ ਇਲਾਕੇ ਵਿਚ ਸਵੇਰ ਸਮੇਂ ਇਕ 75 ਸਾਲਾਂ ਦੇ ਬਜ਼ੁਰਗ ਸਿੱਖ ਨਿਰਮਲ ਸਿੰਘ ‘ਤੇ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ। ਇਸ ਅਣਪਛਾਤੇ ਵਿਅਕਤੀ ਨੇ ਪੈਦਲ ਜਾ ਰਹੇ ਨਿਰਮਲ ਸਿੰਘ ਦੇ ਮੂੰਹ ‘ਤੇ ਮੁੱਕੇ …
Read More »ਭਾਰਤੀ ਮੂਲ ਦੀ ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੂੰ ਗ੍ਰੈਮੀ ਪੁਰਸਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਧਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ-ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੂੰ ਗ੍ਰੈਮੀ ਪੁਰਸਕਾਰ ਜਿੱਤਣ ‘ਤੇ ਵਧਾਈ ਦਿੱਤੀ ਹੈ। ਨਿਊਯਾਰਕ ਦੀ ਰਹਿਣ ਵਾਲੀ ਫਾਲਗੁਨੀ ਨੂੰ ਐਤਵਾਰ ਦੇਰ ਰਾਤ ਸਮਾਰੋਹ ਵਿਚ ‘ਏ ਕਲਰਫੁੱਲ ਵਰਲਡ’ ਲਈ ਸਰਵੋਤਮ ਬਾਲ ਐਲਬਮ ਸ਼੍ਰੇਣੀ ‘ਚ ਗ੍ਰੈਮੀ ਐਵਾਰਡ ਨਾਲ …
Read More »ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ‘ਚ ਹੋਇਆ ਵਿਚਾਰ ਵਟਾਂਦਰਾ
ਯੂਕਰੇਨ-ਰੂਸ ਸੰਘਰਸ਼ ‘ਚ ਭਾਰਤ ਨੇ ਸ਼ਾਂਤੀ ਦਾ ਰਾਹ ਚੁਣਿਆ: ਜੈਸ਼ੰਕਰ ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਕਰੇਨ ਦੇ ਹਾਲਾਤ ਬਾਰੇ ਲੋਕ ਸਭਾ ਵਿਚ ਵੀ ਵਿਚਾਰ ਵਟਾਂਦਰਾ ਹੋਇਆ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ, ਰੂਸ-ਯੂਕਰੇਨ ਯੁੱਧ ਦੇ ਖਿਲਾਫ ਹੈ ਕਿਉਂਕਿ ਖ਼ੂਨ-ਖ਼ਰਾਬੇ ਨਾਲ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਢਿਆ …
Read More »ਗੰਭੀਰ ਬਣਦਾ ਜਾ ਰਿਹਾ ਪਾਕਿਸਤਾਨ ਦਾ ਸੰਕਟ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕੌਮੀ ਅਸੈਂਬਲੀ ਵਿਚ ਆਪਣਾ ਬਹੁਮਤ ਗਵਾਉਣ ਅਤੇ ਵਿਰੋਧੀ ਪਾਰਟੀਆਂ ਵਲੋਂ ਉਸ ਵਿਰੁੱਧ ਅਵਿਸ਼ਵਾਸ ਦਾ ਮਤਾ ਪੇਸ਼ ਕੀਤੇ ਜਾਣ ਤੋਂ ਪਹਿਲਾਂ ਉਥੋਂ ਦੇ ਸਿਆਸੀ ਮੰਚ ‘ਤੇ ਜੋ ਦ੍ਰਿਸ਼ ਦੇਖਣ ਨੂੰ ਮਿਲੇ ਸਨ, ਉਹ ਕਿਸੇ ਨਾਟਕ ਤੋਂ ਘੱਟ ਨਹੀਂ ਸਨ। ਚਾਹੇ ਇਮਰਾਨ ਖ਼ਾਨ ਅਖ਼ੀਰ ਤੱਕ …
Read More »ਹੋਮਿਓਪੈਥੀ ਦੇ ਜਨਮਦਾਤਾ ਕ੍ਰਿਸ਼ਚੀਅਨ ਫਾਊਂਡਰ ਡਾ. ਸੈਮਿਉਲ ਹੈਨੇਮਨ
ਡਾ. ਅਮਿਤਾ 98554 68092 ਹੋਮਿਓਪੈਥਿਕ ਕੁਦਰਤ ਦਾ ਇਕ ਅਨਮੋਲ ਖਜ਼ਾਨਾ ਹੈ। ਲ਼ਾ-ਇਲਾਜ ਰੋਗੀਆਂ ਨੂੰ ਹੀ ਸਿਰਫ ਹੋਮੀਓਪੈਥੀ ਦਵਾਈ ਹੀ ਠੀਕ ਕਰਦੀ ਹੈ। ਇਸ ਗੱਲ ਦਾ ਦਾਅਵਾ ਹੋਰਨਾਂ ਪ੍ਰਣਾਲੀਆਂ ਨਾਲ ਇਲਾਜ ਕਰ ਰਹੇ ਡਾਕਟਰਾਂ ਨੇ ਭਲੀਭਾਂਤ ਮੰਨ ਲਿਆ ਹੈ, ਤੇ ਆਪਣਾ ਝੁਕਾਓ ਵੀ ਹੁਣ ਹੋਮਿਓਪੈਥੀ ਵੱਲ ਕਰ ਲਿਆ ਹੈ। ਹੈਮਿਓਪੈਥਿਕ ਇਕ …
Read More »ਫੋਰਡ ਸਰਕਾਰ ਨੇ ਘੱਟ ਤੋਂ ਘੱਟ ਉਜਰਤਾਂ ਵਿਚ ਵਾਧਾ ਕਰਨ ਦਾ ਕੀਤਾ ਵਾਅਦਾ
ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਓਨਟਾਰੀਓ ਵਿੱਚ ਘੱਟ ਤੋਂ ਘੱਟ ਉਜਰਤਾਂ ਵਿੱਚ ਹੋਰ ਵਾਧਾ ਕਰਨ ਦਾ ਵਾਅਦਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਪਹਿਲੀ ਅਕਤੂਬਰ 2022 ਤੋਂ ਘੱਟ ਤੋਂ ਘੱਟ ਉਜਰਤਾਂ 50 ਸੈਂਟ ਤੱਕ ਹੋਰ ਵੱਧ ਸਕਦੀਆਂ ਹਨ। ਇਹ ਵਾਧਾ ਮਹਿੰਗਾਈ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ …
Read More »ਰੈਕਸਡੇਲ ਗੁਰਦੁਆਰਾ ਸਾਹਿਬ ਆਇਆ ਰਾਗੀ ਜਥਾ ਪਹਿਲੇ ਦਿਨ ਹੀ ਫਰਾਰ
ਟੋਰਾਂਟੋ/ਪਰਵਾਸੀ ਬਿਊਰੋ : ਲੰਘੇ ਬੁੱਧਵਾਰ ਨੂੰ ਪੰਜਾਬ ਤੋਂ ਸਿੱਖ ਸਪਰਿਚੂਅਲ ਸੈਂਟਰ (ਰੈਕਸਡੇਲ ਗੁਰਦੁਆਰਾ) ਵਿਖੇ ਕੀਰਤਨ ਦੀਆਂ ਸੇਵਾਵਾਂ ਲਈ ਬੁਲਾਇਆ ਗਿਆ ਜਥਾ ਪਹਿਲੇ ਦਿਨ ਹੀ ਰੂਪੋਸ਼ ਹੋ ਗਿਆ। ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਿੰਦਰ ਸਿੰਘ ਨੇ ‘ਪਰਵਾਸੀ’ ਮੀਡੀਆ ਗਰੁੱਪ ਨੂੰ ਜਾਣਕਾਰੀ ਦਿੱਤੀ ਕਿ ਕੁਲਦੀਪ ਸਿੰਘ, ਸਤਨਾਮ ਸਿੰਘ ਅਤੇ ਤੇਜਿੰਦਰ ਸਿੰਘ ਨਾਮਕ ਤਿੰਨ …
Read More »ਵਿਦੇਸ਼ੀਆਂ ਵੱਲੋਂ ਕੈਨੇਡਾ ਵਿਚ ਘਰ ਖਰੀਦਣ ‘ਤੇ 2 ਸਾਲ ਦੀ ਪਾਬੰਦੀ
ਓਟਵਾ/ਬਿਊਰੋ ਨਿਊਜ਼ : ਟਰੂਡੋ ਸਰਕਾਰ ਨੇ ਵੀਰਵਾਰ ਨੂੰ ਪਾਰਲੀਮੈਂਟ ਵਿਚ ਪੇਸ਼ ਕੀਤੇ ਬਜਟ ਵਿਚ ਇਹ ਤਜਵੀਜ਼ ਰੱਖੀ ਹੈ ਕਿ ਵਿਦੇਸ਼ਾਂ ਤੋਂ ਕੈਨੇਡਾ ਵਿਚ ਘਰ ਖਰੀਦਣ ਵਾਲੇ ਲੋਕਾਂ ‘ਤੇ 2 ਸਾਲ ਦੀ ਪਾਬੰਦੀ ਲਗਾਈ ਜਾਵੇਗੀ। ਇਸ ਤੋਂ ਇਲਾਵਾ ਪਹਿਲੀ ਵਾਰ ਘਰ ਖਰੀਦਣ ਵਾਲੇ ਲੋਕਾਂ ਨੂੰ ਇਕ ਵੱਡੀ ਰਾਹਤ ਦਿੰਦਿਆਂ ਘਰ ਦੀ …
Read More »ਵੱਡੇ ਬੈਂਕਾਂ ਤੇ ਇੰਸੋਰੈਂਸ ਕੰਪਨੀਆਂ ਤੋਂ ਵੱਧ ਟੈਕਸ ਵਸੂਲੇਗੀ ਲਿਬਰਲ ਸਰਕਾਰ
ਓਟਵਾ/ਬਿਊਰੋ ਨਿਊਜ਼ : ਮਹਾਂਮਾਰੀ ਦੌਰਾਨ ਵੱਡੇ ਮੁਨਾਫੇ ਕਮਾਉਣ ਵਾਲੇ ਵੱਡੇ ਬੈਂਕਾਂ ਤੋਂ ਫੈਡਰਲ ਬਜਟ ਵਿੱਚ ਵਾਧੂ ਟੈਕਸ ਵਸੂਲਿਆ ਜਾਵੇਗਾ। ਆਪਣੀ ਆਮਦਨ ਦਾ ਖੁਲਾਸਾ ਕਰਨ ਲਈ ਇਨ੍ਹਾਂ ਬੈਂਕਾਂ ਨੂੰ ਆਖਿਆ ਗਿਆ ਹੈ ਤੇ ਵੱਡੇ ਚਾਰਟਰਡ ਬੈਂਕ ਤੇ ਵੱਡੀਆਂ ਇੰਸੋਰੈਂਸ ਕੰਪਨੀਆਂ ਨਵੇਂ ਮਾਪਦੰਡਾਂ ਨੂੰ ਅਪਨਾਉਣ ਦੀ ਤਿਆਰੀ ਕਰ ਰਹੀਆਂ ਹਨ ਜਿਸ ਨਾਲ …
Read More »