Breaking News
Home / 2022 / April / 08

Daily Archives: April 8, 2022

ਮਨੁੱਖੀ ਅਧਿਕਾਰ ਕੌਂਸਲ ਤੋਂ ਰੂਸ ਨੂੰ ਬਾਹਰ ਕਰਨ ਦਾ ਮਤਾ ਪਾਸ

ਰੂਸ ਨੂੰ ਯੂ ਐੱਨ ਓਮਨੁੱਖੀ ਅਧਿਕਾਰ ਕੌਂਸਲ (ਯੂ ਐੱਨਐੱਚਆਰਸੀ) ਤੋਂ ਸਸਪੈਂਡ ਕਰਨ ਦੇ ਮਤਾ ਨੂੰ ਵੀਰਵਾਰ ਨੂੰ ਯੂ ਐੱਨ ਜਨਰਲ ਅਸੈਂਬਲੀ ਨੇ ਬਹੁਮਤ ਨਾਲ ਪਾਸ ਕਰ ਦਿੱਤਾ। ਮਤੇ ਦੇ ਪੱਖਵਿੱਚ 93 ਦੇਸ਼ਾਂ ਨੇ ਵੋਟ ਪਾਈ, ਪਰ ਚੀਨ, ਕਿਊਬਾ, ਬੇਲਾਰੂਸ, ਬੋਲੋਬੀਆ, ਵੀਅਤਨਾਮ ਸਣੇ 24 ਦੇਸ਼ਾਂ ਨੇ ਰੂਸ ਨੂੰ ਸਸਪੈਂਡ ਕਰਨ ਦੇ …

Read More »

ਕੈਨੇਡਾ ਦੇ ਪੋਲਟਰੀ ਫਾਰਮਜ਼ ਵਿੱਚ ਫੈਲ ਰਿਹਾ ਹੈ ਏਵੀਅਨ ਫਲੂ

ਨੌਰਥ ਅਮਰੀਕਾ ਦੇ ਕਈ ਫਾਰਮਜ਼ ਵਿੱਚ ਬਰਡ ਫਲੂ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨਾਲ ਮਿਲੀਅਨਜ਼ ਦੀ ਗਿਣਤੀ ਵਿੱਚ ਪੋਲਟਰੀ ਖ਼ਤਮ ਹੋ ਰਹੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਮਨੁੱਖਾਂ ਵਿੱਚ ਫੈਲਣ ਦਾ ਖਤਰਾ ਕਾਫੀ ਘੱਟ ਹੈ। ਪਿਛਲੇ ਸਾਲ ਦੇ ਅਖੀਰ ਵਿੱਚ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ …

Read More »

ਫਰੀਲੈਂਡ ਨੇ ਪੇਸ਼ ਕੀਤਾ ਅਰਥਚਾਰੇ ਦੇ ਨਿਰਮਾਣ ਤੇ ਘਾਟੇ ਨੂੰ ਘਟਾਉਣ ਵਾਲਾ ਬਜਟ

ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਅਰਥਚਾਰੇ ਦੇ ਨਿਰਮਾਣ ਤੇ ਘਾਟੇ ਨੂੰ ਘਟਾਉਣ ਦੇ ਨਾਲ ਨਾਲ ਅਗਲੇ ਪੰਜ ਸਾਲਾਂ ਵਿੱਚ ਬਿਲੀਅਨ ਡਾਲਰ ਦੇ ਖਰਚੇ ਕਰਨ ਦੇ ਵਾਅਦੇ ਨਾਲ ਬਜਟ ਪੇਸ਼ ਕੀਤਾ। ਬਜਟ ਵਿੱਚ ਹਾਊਸਿੰਗ ਅਫਰਡੇਬਿਲਿਟੀ ਤੋਂ ਲੈ ਕੇ ਰੂਸ ਤੇ ਯੂਕਰੇਨ ਦਰਮਿਆਨ ਜਾਰੀ ਸੰਘਰਸ਼ ਕਾਰਨ ਪੈਦਾ ਹੋਈ …

Read More »

ਸੁਖਜਿੰਦਰ ਰੰਧਾਵਾ ਨੇ ਸਿੱਧੂ ਨੂੰ ਦੱਸਿਆ ਫਿਰੰਗੀ

ਕਿਹਾ : ਨਵਜੋਤ ਸਿੱਧੂ ਨੇ ਸਾਡੀ ਪਾਰਟੀ ਨੂੰ ਤਹਿਸ-ਨਹਿਸ ਕੀਤਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵਿਚ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਪਹਿਲਾਂ ਵੱਡਾ ਕਲੇਸ਼ ਸ਼ੁਰੂ ਹੋ ਗਿਆ ਹੈ। ਇਸੇ ਦੌਰਾਨ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੰਘ ਸਿੱਧੂ ਨੂੰ ਫਿਰੰਗੀ ਤੱਕ ਕਹਿ ਦਿੱਤਾ ਹੈ, ਕਿਉਂਕਿ ਸਿੱਧੂ ਪਾਰਟੀ ਬਦਲ …

Read More »

ਭਾਰਤੀ ਰਿਜ਼ਰਵ ਬੈਂਕ ਨੇ ਵਿਆਜ ਦਰਾਂ ’ਚ ਨਹੀਂ ਕੀਤਾ ਬਦਲਾਅ

ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਲਿਆ ਫੈਸਲਾ : ਸ਼ਕਤੀਕਾਂਤ ਦਾਸ ਨਵੀਂ ਦਿੱਲੀ/ਬਿਊਰੋ ਨਿਊਜ਼ 1 ਅਪ੍ਰੈਲ ਤੋਂ ਸ਼ੁਰੂ ਹੋਈ ਵਿੱਤੀ ਸਾਲ 2022-23 ਦੀ ਪਹਿਲੀ ਮੁਦਰਾ ਨੀਤੀ ਦਾ ਐਲਾਨ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਮੁੱਖ ਵਿਆਜ ਦਰਾਂ ਅਰਥਾਤ ਰੇਪੋ ਦਰ ਅਤੇ ਰਿਵਰਸ ਰੇਪੋ ਦਰ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਦੇਸ਼ …

Read More »

ਦਿੱਲੀ ਦੇ ਭਾਜਪਾ ਆਗੂ ਨਵੀਨ ਜਿੰਦਲ ਖਿਲਾਫ ਮੁਹਾਲੀ ’ਚ ਕੇਸ ਦਰਜ

ਕੇਜਰੀਵਾਲ ਦਾ ਗਲਤ ਵੀਡੀਓ ਪੋਸਟ ਕਰਨ ਦਾ ਆਰੋਪ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਚ ਪੁਲਿਸ ਨੇ ਦਿੱਲੀ ਭਾਜਪਾ ਦੇ ਇਕ ਹੋਰ ਆਗੂ ਖਿਲਾਫ ਕੇਸ ਦਰਜ ਕੀਤਾ ਹੈ। ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਦੇ ਖਿਲਾਫ ਆਈ.ਟੀ. ਐਕਟ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਹੈ। ਨਵੀਨ ਜਿੰਦਲ ’ਤੇ ਆਰੋਪ ਹੈ ਕਿ ਉਨ੍ਹਾਂ …

Read More »

ਪੰਜਾਬ ਸਰਕਾਰ ਨੂੰ ਜਥੇਦਾਰ ਦੀ ਕੋਰੀ ਨਾਂਹ

ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਕੀਰਤਨ ਪ੍ਰਸਾਰਨ ਲਈ ਆਪਣੇ ਚੈਨਲ ਅਰੰਭ ਕਰਨ ਦੀ ਲਿਖਤੀ ਹਦਾਇਤ ਅੰਮਿ੍ਰਤਸਰ/ਬਿਊਰੋ ਨਿਊਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਤੌਰ ’ਤੇ ਹਦਾਇਤ ਕੀਤੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਰਤਨ ਦੇ ਪ੍ਰਸਾਰਨ ਲਈ ਆਪਣਾ ਚੈਨਲ …

Read More »

ਸੁਖਪਾਲ ਖਹਿਰਾ ਨੇ ਘੇਰੀ ‘ਆਪ’ ਸਰਕਾਰ

ਕਿਹਾ : ਨਾਜਾਇਜ਼ ਮਾਈਨਿੰਗ ਅੱਜ ਵੀ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਮਾਈਨਿੰਗ ਮਾਮਲੇ ’ਤੇ ਭਗਵੰਤ ਮਾਨ ਸਰਕਾਰ ’ਤੇ ਸਿਆਸੀ ਨਿਸ਼ਾਨਾ ਸਾਧਿਆ ਗਿਆ। ਚੰਡੀਗੜ੍ਹ ’ਚ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ …

Read More »

18 ਸਾਲ ਤੋਂ ਵੱਧ ਉਮਰ ਵਾਲੇ ਲਗਵਾ ਸਕਣਗੇ ਬੂਸਟਰ ਡੋਜ਼

ਭਾਰਤ ’ਚ 10 ਅਪ੍ਰੈਲ ਤੋਂ ਬੂਸਟਰ ਡੋਜ਼ ਲੱਗਣੀ ਹੋਵੇਗੀ ਸ਼ੁਰੂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ ਕਰੋਨਾ ਰੋਕੂ ਟੀਕਾਕਰਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਹੁਣ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕਰੋਨਾ ਵੈਕਸੀਨ ਦੀ ਸਾਵਧਾਨੀ ਡੋਜ਼ ਦਿੱਤੀ ਜਾਵੇਗੀ। ਸਿਹਤ ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੀ …

Read More »