ਬਰੈਂਪਟਨ/ਡਾ. ਝੰਡ : ਸੰਸਾਰ-ਭਰ ਵਿਚ ਫੈਲੀ ਕਰੋਨਾ ਮਹਾਂਮਾਰੀ ਦੇ ਕਾਰਨ ਪਿਛਲੇ ਦੋ ਸਾਲ ਤੋਂ ਵੀ ਵਧੀਕ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਹੁਣ ਇਸ ਦਾ ਪ੍ਰਕੋਪ ਮੱਧਮ ਪੈਣ ਕਾਰਨ ਉਨ੍ਹਾਂ ਨੇ ਬਾਹਰ-ਅੰਦਰ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਬਦਲੇ ਹੋਏ ਹਾਲਾਤ ਨੂੰ ਮੁੱਖ ਰੱਖਦਿਆਂ ਡੌਨ ਮਿਨੇਕਰ ਕਲੱਬ ਦੀ …
Read More »Yearly Archives: 2022
ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਵਲੋਂ ਭਦੌੜ ਵਾਸੀਆਂ ਦੇ ਸਹਿਯੋਗ ਨਾਲ 10 ਜੁਲਾਈ ਨੂੰ ਵਿਸ਼ੇਸ਼ ਸੈਮੀਨਾਰ
ਭਦੌੜ ਮੰਡਲੀ ਦੇ ਮਾਸਟਰ ਰਾਮ ਕੁਮਾਰ, ਤਰਕਸ਼ੀਲ ਸੁਸਾਇਟੀ ਦੇ ਰਾਜਿੰਦਰ ਭਦੌੜ ਅਤੇ ਸੁਰਜੀਤ ਦੌਧਰ ਦਾ ਸਨਮਾਨ ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਉਨਟਾਰੀਓ ਇਕਾਈ ਵਲੋਂ 10 ਜੁਲਾਈ, ਐਤਵਾਰ ਨੂੰ ਵੇਰਸਾਏ ਕਨਵੈਂਸ਼ਨ ਸੈਂਟਰ ਜੋ 6721 ਐਡਵਰਡਸ ਬੁਲੇਵਾਰਡ ਮਿਸੀਸਾਗਾ ਵਿਚ ਹੈ, ਭਦੌੜ ਵਾਸੀਆਂ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਕਰਵਾਇਆ …
Read More »ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਯਾਦਗਾਰੀ ਹੋ ਨਿੱਬੜੀ
ਬਰੈਂਪਟਨ ਵਿਖੇ ਸੇਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਪੂਰੇ ਯਾਦਗਾਰੀ ਮਾਹੌਲ ਨਾਲ ਸੰਪੰਨ ਹੋਈ। ਸਰਦੂਲ ਸਿੰਘ ਥਿਆੜਾ ਨੇ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਵਜੋਂ ਚਰਨਜੀਤ ਸਿੰਘ ਬਾਠ ਨੇ ਸ਼ਮਾ ਰੌਸ਼ਨ ਕੀਤੀ। ਸਵਾਗਤੀ ਸ਼ਬਦ ਤਰਲੋਚਨ ਸਿੰਘ ਅਟਵਾਲ ਵੱਲੋ ਕਹੇ ਗਏ। ਦਲਬੀਰ ਸਿੰਘ ਕਥੂਰੀਆ ਪ੍ਰਧਾਨ ਜਗਤ …
Read More »ਡਾ. ਭੰਡਾਲ ਦੀ ਪੁਸਤਕ ‘ઑਦੀਵਿਆਂ ਦੀ ਡਾਰ’ ਰਿਲੀਜ਼
ਪਟਿਆਲਾ/ਬਿਊਰੋ ਨਿਊਜ਼ : ਪਿਛਲੇ ਦਿਨੀਂ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਵ-ਪ੍ਰਕਾਸ਼ਤ ਪੁਸਤਕ ઑਦੀਵਿਆਂ ਦੀ ਡਾਰ਼ ਪੰਜਾਬੀ ਦੇ ਮਾਣਮੱਤੇ ਅਦੀਬਾਂ ਵਲੋਂ ਪਟਿਆਲਾ ਵਿਚ ਇਕ ਸਮਾਗਮ ਵਿਚ ਰੀਲੀਜ਼ ਕੀਤੀ ਗਈ। ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਉਘੇ ਵਿਦਵਾਨਾਂ ਡਾ.ਸਤੀਸ਼ ਵਰਮਾ ਅਤੇ ਡਾ. ਜਸਵਿੰਦਰ ਸਿੰਘ, ਉਘੇ ਕਹਾਣੀਕਾਰ ਕ੍ਰਿਪਾਲ ਕਜ਼ਾਕ, ਪ੍ਰੋ. ਕੁਲਵੰਤ ਸਿੰਘ ਔਜਲਾ, …
Read More »ਜ਼ਿਲ੍ਹਾ ਫਿਰੋਜ਼ਪੁਰ ਸਪੋਰਟਸ ਅਤੇ ਕਲਚਰਲ ਕਲੱਬ ਦੀ ਪਿਕਨਿਕ ਸਬੰਧੀ ਮੀਟਿੰਗ ਹੋਈ
ਬਰੈਂਪਟਨ/ਬਾਸੀ ਹਰਚੰਦ : ਲੰਘੀ 25 ਜੂਨ 2022 ਨੂੰ ਜ਼ਿਲਾ ਫਿਰੋਜ਼ਪੁਰ ਸਪੋਰਟਸ ਅਤੇ ਕਲਚਰਲ ਕਲੱਬ ਦੇ ਮੈਂਬਰਾਂ ਦੀ 20 ਅਗਸਤ 2022 ਨੂੰ ਨਿਸ਼ਚਤ ਕੀਤੀ ਗਈ ਪਿਕਨਿਕ ਸਬੰਧੀ ਮੀਟਿੰਗ ਕੀਤੀ ਗਈ। ਸਾਰੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਪਿਛਲੇ ਦੋ ਸਾਲਾਂ ਦੇ ਮੰਦੇ ਹਾਲਾਤ ਕਾਰਨ ਪਰਿਵਾਰਿਕ ਪਿਕਨਿਕ ਸੰਭਵ ਨਹੀਂ ਹੋ ਸਕੀ। ਜਿਸ ਕਰਕੇ …
Read More »ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਲਾਇਆ ਪੈਰੀ ਸਾਊਂਡ 30,000 ਆਈਲੈਂਡਜ਼ ਲੇਕ ਦਾ ਟੂਰ
ਪਾਰਕ ਵਿਚ ਖ਼ੁਦ ਤਿਆਰ ਕੀਤੇ ਤਾਜ਼ੇ ਲਜ਼ੀਜ਼ ਭੋਜਨ ਦਾ ਮਿਲ ਕੇ ਅਨੰਦ ਮਾਣਿਆਂ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਦਸਾਂ ਸਾਲ ਤੋਂ ਵਿਚਰ ਰਹੀ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ ਦੇ ਮੈਂਬਰਾਂ ਨੇ ਲੰਘੇ ਸ਼ਨੀਵਾਰ 25 ਜੂਨ ਨੂੰ ਪੈਰੀ ਸਾਊਂਡ 30,000 ਆਈਲੈਂਡਜ਼ ਲੇਕ ਦਾ ਫ਼ੈਰੀ ‘ਤੇ ਟੂਰ ਲਾਇਆ। ‘30,000 ਆਈਲੈਂਡ ਕੂਈਨ …
Read More »ਨਿਊਯਾਰਕ ‘ਚ ਕਪੂਰਥਲਾ ਦੇ ਨੌਜਵਾਨ ਦੀ ਹੱਤਿਆ
ਨਿਊਯਾਰਕ : ਅਮਰੀਕਾ ਦੇ ਨਿਊਯਾਰਕ ‘ਚ 31 ਸਾਲ ਦੇ ਇਕ ਨੌਜਵਾਨ ਦੀ ਉਸ ਦੇ ਘਰ ਨੇੜੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਵਜੋਂ ਦੱਸੀ ਗਈ ਹੈ। ਜਦੋਂ ਉਸ ‘ਤੇ ਗੋਲੀਆਂ ਚਲਾਈਆਂ ਗਈਆਂ ਉਹ ਆਪਣੇ ਘਰ ਦੇ ਨਜ਼ਦੀਕ ਜੀਪ ਵਿਚ ਬੈਠਾ ਸੀ। ਇਹ ਘਟਨਾ …
Read More »ਨਰਿੰਦਰ ਮੋਦੀ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੀ ਅਹਿਮੀਅਤ ਸਮਝਦੇ ਨੇ : ਤਰਨਜੀਤ ਸਿੰਘ ਸੰਧੂ
ਭਾਰਤੀ ਰਾਜਦੂਤ ਨੇ ਦੋਵਾਂ ਮੁਲਕਾਂ ਵਿਚਾਲੇ ਹੋਏ ਵਪਾਰ ਦੀ ਕੀਤੀ ਸ਼ਲਾਘਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਤੇ ਅਮਰੀਕਾ ਦੇ ਸਬੰਧਾਂ ਦੀ ਅਹਿਮੀਅਤ ਸਮਝਦੇ ਹਨ ਤੇ ਉਨ੍ਹਾਂ ਦੋਵਾਂ ਮੁਲਕਾਂ ਵਿਚਾਲੇ ਵਿਸ਼ਵਾਸ ਪੈਦਾ ਕਰਨ ‘ਚ ਅਹਿਮ ਭੂਮਿਕਾ ਨਿਭਾਈ …
Read More »ਪਾਕਿਸਤਾਨੀ ਰੇਲ ਨੂੰ ਭਾਰਤੀ ਡੱਬਿਆਂ ਦਾ ਆਸਰਾ
ਵੰਡ ਤੋਂ ਬਾਅਦ ਅਜੇ ਵੀ ਪਾਕਿ ਆਤਮ ਨਿਰਭਰ ਨਹੀਂ ਬਣ ਸਕਿਆ ਅੰਮ੍ਰਿਤਸਰ/ਬਿਊਰੋ ਨਿਊਜ਼ : ਭਾਰਤ-ਪਾਕਿ ਦੀ ਵੰਡ ਤੋਂ ਬਾਅਦ 75 ਸਾਲਾਂ ਬਾਅਦ ਵੀ ਪਾਕਿਸਤਾਨ ਆਤਮ ਨਿਰਭਰ ਨਹੀਂ ਬਣ ਸਕਿਆ। ਕਦੇ ਉਹ ਚੀਨ ਨੂੰ ਗਧੇ ਵੇਚ ਕੇ ਆਰਥਿਕ ਵਸੀਲੇ ਇਕੱਤਰ ਦੀ ਕੋਸ਼ਿਸ਼ ਕਰਦਾ ਹੈ ਤੇ ਕਦੇ ਆਪਣੇ ਹੀ ਦੇਸ਼ ਵਿਚ ਸਬਜ਼ੀਆਂ, …
Read More »ਐਮਰਜੈਂਸੀ ਭਾਰਤੀ ਲੋਕਤੰਤਰ ‘ਤੇ ਕਾਲਾ ਧੱਬਾ : ਨਰਿੰਦਰ ਮੋਦੀ
ਕਿਹਾ : ਸਾਨੂੰ ਆਪਣੇ ਲੋਕਤੰਤਰ ‘ਤੇ ਮਾਣ ਮਿਊਨਿਖ : ਜੀ-7 ਸਿਖਰ ਸੰਮੇਲਨ ਵਿਚ ਭਾਗ ਲੈਣ ਲਈ ਜਰਮਨੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ 47 ਸਾਲ ਪਹਿਲਾਂ ਦੇਸ਼ ਵਿਚ ਲੱਗੀ ਐਮਰਜੈਂਸੀ ਭਾਰਤੀ ਲੋਕਤੰਤਰ ‘ਤੇ ਕਾਲਾ ਧੱਬਾ ਹੈ। ਉਨ੍ਹਾਂ ਨੇ ਇਸ ਮੌਕੇ ਭਾਰਤੀ ਲੋਕਤੰਤਰ ਦੀਆਂ …
Read More »