Breaking News
Home / 2022 (page 234)

Yearly Archives: 2022

ਕਾਂਗਰਸ ਦੇ ਮੌਜੂਦਾ ਹਾਲਾਤ ਲਈ ਦੋ ਸਾਬਕਾ ਮੁੱਖ ਮੰਤਰੀ ਤੇ ਜਾਖੜ ਜ਼ਿੰਮੇਵਾਰ : ਵੜਿੰਗ

ਕਾਂਗਰਸ ਦੇ ਸੂਬਾ ਪ੍ਰਧਾਨ ਵੱਲੋਂ ਅਬੋਹਰ ਤੇ ਬੱਲੂਆਣਾ ਹਲਕਿਆਂ ਵਿੱਚ ਮੀਟਿੰਗਾਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਬੱਲੂਆਣਾ ਅਤੇ ਅਬੋਹਰ ਹਲਕਿਆਂ ਵਿੱਚ ਚਾਰ ਥਾਵਾਂ ‘ਤੇ ਮੀਟਿੰਗਾਂ ਦੌਰਾਨ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ‘ਤੇ ਜ਼ੋਰਦਾਰ ਸਿਆਸੀ ਸ਼ਬਦੀ ਹਮਲੇ ਕੀਤੇ। ਰਾਜਾ ਵੜਿੰਗ ਨੇ ਕਿਹਾ …

Read More »

ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਦੇ ਸੈਮੀਨਾਰ ਨੂੰ ਭਰਵਾਂ ਹੁੰਗਾਰਾ

ਰਜਿੰਦਰ ਭਦੌੜ, ਸੁਰਜੀਤ ਦੌਧਰ, ਰਾਮ ਕੁਮਾਰ ਅਤੇ ਕੇ ਨੰਦੇਸੁ ਸੈਨਾਪਤੀ ਦਾ ਸਨਮਾਨ ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਲੰਘੇ ਐਤਵਾਰ ਵੇਰਸਾਏ ਕਨਵੈਂਸ਼ਨ ਸੈਂਟਰ ਵਿਚ ਆਯੋਜਿਤ ਕੀਤੇ ਵਿਸ਼ੇਸ਼ ਸੈਮੀਨਾਰ ਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ। ਤਕਰੀਬਨ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਵਿਚ ਜਿਥੇ ਬੁਲਾਰਿਆਂ ਨੇ ਬੜੇ …

Read More »

ਕੈਰਾਬਰਾਮ ਮਲਟੀਕਲਚਰਲ ਫੈਸਟੀਵਲ ਵਿੱਚ ਹੋਏ ਤਾਸ਼ (ਸਵੀਪ) ਦੇ ਮੁਕਾਬਲੇ

ਬਰੈਂਪਟਨ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਦਿਨਾ ਕੈਰਾਬਰਾਮ ਮਲਟੀਕਲਚਰਲ ਫੈਸਟੀਵਲ 8-9 10 ਜੁਲਾਈ ਨੂੰ ਪ੍ਰਿਤਪਾਲ ਸਿੰਘ ਚਗੜ ਦੀ ਅਗਵਾਈ ਵਿੱਚ ਤੇ ਡਾਕਟਰ ਅਮਰਦੀਪ ਸਿੰਘ ਬਿੰਦਰਾ ਦੇ ਸਹਿਯੋਗ ਨਾਲ ਲੋਫਰਜ ਲੇਕ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿਖੇ ਅਯੋਜਿਤ ਕੀਤਾ ਗਿਆ, ਜੋ ਸਾਡੀ ਸਭਿਆਚਾਰਕ ਸਾਂਝ ਤੇ ਅਧਾਰਿਤ ਵੱਖ-ਵੱਖ ਵੰਨਗੀਆਂ ਦੀਆਂ …

Read More »

ਰੋਬਰਟ ਪੋਸਟ ਸੀਨੀਅਰਜ਼ ਕਲੱਬ ਬਰੈਂਪਟਨ ਨੇ ਮਨਾਇਆ ਕੈਨੇਡਾ ਡੇਅ

ਬਰੈਂਪਟਨ : ਬਰੈਂਪਟਨ ਦੀ ਰੋਬਰਟ ਪੋਸਟ ਸੀਨੀਅਰਜ਼ ਕਲੱਬ ਨੇ ਇਸ ਵਾਰ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਵਿਚ, ਕਲੱਬ ਦੇ ਪਾਰਕ ਵਿਚ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ, ਕੈਨੇਡਾ ਡੇਅ ਮਨਾਉਣ ਲਈ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕਿਆ। ਕੋਵਿਡ ਮਹਾਮਾਰੀ ਕਾਰਨ ਦੋ ਸਾਲ ਤੋਂ ਵੱਧ ਸਮਾਂ ਸਾਰੀਆਂ ਸਮਾਜਿਕ ਤੇ ਕਲਚਰਲ ਗਤੀਵਿਧੀਆਂ ਵਿਚ ਖੜੋਤ ਆ …

Read More »

ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਆਪਣੇ ਵਤਨ ਨਾਲ ਹੈ ਅਥਾਹ ਪ੍ਰੇਮ

ਮਸਜਿਦ ਬਨਾਉਣ ਲਈ ਜ਼ਮੀਨ ਦੇਣ ਵਾਸਤੇ ਪਰਵਾਸੀ ਪੰਜਾਬੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਬਰੈਂਪਟਨ/ਡਾ. ਝੰਡ : ਵਿਦੇਸ਼ਾਂ ਵਿਚ ਵੱਸ ਰਹੇ ਪੰਜਾਬੀ ਆਪਣੇ ਪਿਆਰੇ ਪੰਜਾਬ ਨੂੰ ਘੁੱਗ-ਵੱਸਦਾ ਵੇਖਣ ਲਈ ਹਮੇਸ਼ਾ ਫਿਕਰਮੰਦ ਰਹਿੰਦੇ ਹਨ। ਉਹ ਭਾਵੇਂ ਸੱਤ ਸਮੁੰਦਰ ਪਾਰ ਬੈਠੇ ਹਨ ਪਰ ਦਿਲ ਉਨ੍ਹਾਂ ਦਾ ਪੰਜਾਬ ਵਿਚ ਹੀ ਧੜਕਦਾ …

Read More »

ਪੰਜਾਬੀ ਆਰਟਸ ਐਸੋਸੀਏਸ਼ਨ ਟੋਰਾਂਟੋ ਵਲੋਂ ”ਨਿੱਕੇ ਨਾਟਕ ਵੱਡੀਆਂ ਗੱਲਾਂ-ਸੀਜਨ 2” ਦੀ ਪੇਸ਼ਕਾਰੀ 24 ਜੁਲਾਈ ਨੂੰ

ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਖੇਡੇ ਜਾਣਗੇ ਤਿੰਨ ਨਵੇਂ ਸ਼ੋਰਟ ਨਾਟਕ ਬਰੈਂਪਟਨ : ਟੋਰਾਂਟੋ ਦੀ ਨਾਮੀ ਗਰਾਮੀ ਪੰਜਾਬੀ ਥੀਏਟਰ ਸੰਸਥਾ, ਪੰਜਾਬੀ ਆਰਟਸ ਐਸੋਸੀਏਸ਼ਨ ਇਸ ਸਾਲ ਤਿੰਨ ਨਵੇਂ ਥੀਏਟਰ ਨਾਟਕਾਂ ਦੀ ਪੇਸ਼ਕਾਰੀ ਲੈ ਕੇ ਤਿਆਰ ਹੈ। ”ਨਿੱਕੇ ਨਾਟਕ ਵੱਡੀਆਂ ਗੱਲਾਂ” ਨਾਟਕ ਇਸ 24 ਜੁਲਾਈ ਨੂੰ ਸ਼ਾਮ 5:30 ਵਜੇ ਬਰੈਂਪਟਨ ਦੇ ਲੈਸਟਰ …

Read More »

‘ਜੀਪ ਲਵਰਜ਼ ਟੋਰਾਂਟੋ’ ਵੱਲੋਂ ‘ਰਾਈਡ ਐਂਡ ਪਿਕਨਿਕ’ ਪ੍ਰੋਗਰਾਮ 24 ਜੁਲਾਈ ਨੂੰ

ਬਰੈਂਪਟਨ/ਡਾ. ਝੰਡ : ‘ਜੀਪ ਲਵਰਜ਼ ਟੋਰਾਂਟੋ’ ਵੱਲੋਂ ‘ਰਾਈਡ ਐਂਡ ਪਿਕਨਿਕ’ ਦਾ ਸ਼ਾਨਦਾਰ ਪ੍ਰੋਗਰਾਮ 24 ਜੁਲਾਈ ਦਿਨ ਐਤਵਾਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ 10150 ਦ ਗੋਰ ਰੋਡ ਸਥਿਤ ‘ਗੋਰ ਮੀਡੋਜ਼ ਕਮਿਊਨਿਟੀ ਸੈਂਟਰ ਐਂਡ ਲਾਇਬ੍ਰੇਰੀ’ ਦੀ ਪਾਰਕਿੰਗ ਤੋਂ ਕਾਰਾਂ, ਜੀਪਾਂ ਦੀ ਇਹ ਰਾਈਡ ਸਵੇਰੇ 9.00 …

Read More »

ਮੁਸਲਿਮ ਭਾਈਚਾਰੇ ਨੇ ਮਿਲ ਕੇ ‘ਈਦ-ਉਲ-ਅਜ਼ਹਾ’ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ

ਬਰੈਂਪਟਨ/ਡਾ. ਝੰਡ : ਟੋਰਾਂਟੋ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਵਿਚ ਵੱਸਦੇ ਮੁਸਲਿਮ ਭਾਈਚਾਰੇ ਨੇ ਮਿਲ ਕੇ ਈਦ-ਉਲ-ਅਜ਼ਹਾ ਦਾ ਤਿਉਹਾਰ ਬੜੇ ਜੋਸ਼ ‘ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਉਨ੍ਹਾਂ ਵੱਲੋਂ ਨੇੜਲੀਆਂ ਮਸਜਿਦਾਂ ਵਿਚ ਜਾ ਕੇ ਨਮਾਜ਼ ਅਦਾ ਕੀਤੀ ਗਈ ਅਤੇ ਇਸ ਪਵਿੱਤਰ ਦਿਨ ਨਾਲ ਸਬੰਧਿਤ ਤਿਆਰ ਕੀਤੀਆਂ ਗਈਆਂ। ਖਾਣ-ਪੀਣ ਦੀਆਂ …

Read More »

ਬੌਨੀ ਬਰੇਸ ਪਾਰਕ ਸੀਨੀਅਰ ਕਲੱਬ ਨੇ ਕੈਨੇਡਾ ਡੇਅ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਦੀ ਬੌਨੀ ਬਰੇਸ ਸੀਨੀਅਰ ਕਲੱਬ ਨੇ ਪਿਛਲੇ ਦਿਨੀਂ ਕੈਨੇਡਾ ਡੇਅ ਮਨਾਇਆ। ਇਸ ਮੌਕੇ ਦੂਜੀਆਂ ਕਲੱਬ: ਦੇ ਨੁਮਾਇੰਦੇ ਵੀ ਪਹੁੰਚੇ। ਰੀਜਨਲ ਕਉਂਸਲਰ ਗੁਰਪ੍ਰੀਤ ਸਿੰਘ ਢਿਲੋਂ ਨੇ ਆਯੋਜਨ ਦੀ ਸ਼ੋਭਾ ਵਧਾਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਰਮਲ ਸਿੰਘ ਧਰਨੀ ਨੇ ਬਾਖੂਬੀ ਨਿਭਾਈ। ਕਲੱਬ ਦੇ ਪ੍ਰਧਾਨ ਮੋਹਨ ਸਿੰਘ ਭੰਗੂ …

Read More »

ਪੰਜਾਬੀ ਫਿਲਮ ਤੇ ਟੀਵੀ ਆਰਟਿਸਟ ਐਸੋਸੀਏਸ਼ਨ ਦੀ ਚੋਣ ਹੋਈ

ਗੁੱਗੂ ਗਿੱਲ ਚੇਅਰਮੈਨ, ਨਿਰਮਲ ਰਿਸ਼ੀ ਸਰਪ੍ਰਸਤ, ਕਰਮਜੀਤ ਅਨਮੋਲ ਪ੍ਰਧਾਨ, ਮਲਕੀਤ ਰੌਣੀ ਬਣੇ ਜਨਰਲ ਸਕੱਤਰ ਮੋਹਾਲੀ/ਬਿਊਰੋ ਨਿਊਜ਼ : ਪੰਜਾਬੀ ਫਿਲ਼ਮ ਅਤੇ ਟੀ.ਵੀ. ਆਰਟਿਸਟ ਐਸੋਸੀਏਸ਼ਨ (ਰਜਿ.) ਦਾ ਆਮ ਇਜਲਾਸ ਮੰਗਲਵਾਰ ਨੂੰ ਮੁਹਾਲੀ ਵਿਚ ਸੱਦਿਆ ਗਿਆ ਸੀ, ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਲਾਕਾਰਾਂ ਅਤੇ ਤਕਨੀਸ਼ੀਅਨਾਂ ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਗੁਰਪ੍ਰੀਤ …

Read More »