ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਵਰਕ ਪਰਮਿਟ ਤੇ ਪੱਕੀ ਇਮੀਗ੍ਰੇਸ਼ਨ ਵਾਸਤੇ ਨੌਕਰੀ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਸਰਕਾਰੀ ਦਸਤਾਵੇਜ਼, ਐਲ.ਐਮ.ਆਈ.ਏ. (ਲੇਬਰ ਮਾਰਕਿਟ ਇੰਪੈਕਟ ਅਸੈਸਟਮੈਂਟ) ਦੀ ਬੀਤੇ ਲੰਬੇ ਸਮੇਂ ਤੋਂ ਵੱਡੀ ਪੱਧਰ ‘ਤੇ ਚੋਰ-ਬਾਜ਼ਾਰੀ ਹੁੰਦੀ ਰਹੀ। ਅਕਸਰ ਪਤਾ ਲੱਗਦਾ ਰਹਿੰਦਾ ਸੀ ਕਿ ਵਿਦੇਸ਼ਾਂ ਤੋਂ ਕੈਨੇਡਾ ‘ਚ ਨਵੇਂ ਪੁੱਜਣ ਵਾਲੇ ਪਰਵਾਸੀਆਂ …
Read More »Monthly Archives: July 2021
ਲਵਪ੍ਰੀਤ ਖੁਦਕੁਸ਼ੀ ਮਾਮਲਾ
ਕੈਨੇਡਾ ਰਹਿ ਰਹੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ 2019 ‘ਚ ਹੋਇਆ ਸੀ ਲਵਪ੍ਰੀਤ ਦਾ ਬੇਅੰਤ ਕੌਰ ਨਾਲ ਵਿਆਹ ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਸਿੰਘ ਖੁਦਕੁਸ਼ੀ ਮਾਮਲੇ ‘ਚ ਬਰਨਾਲਾ ਪੁਲਿਸ ਨੇ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੀ ਕੈਨੇਡਾ ਰਹਿ ਰਹੀ ਪਤਨੀ ਬੇਅੰਤ ਕੌਰ ਬਾਜਵਾ ਖਿਲਾਫ਼ ਆਖਰ ਕੇਸ …
Read More »ਕਪਤਾਨ ਬਨਾਮ ਕੈਪਟਨ … ਵਿਰੋਧੀਆਂ ਵਾਂਗ ਮੁੱਖ ਮੰਤਰੀ ਨੂੰ ਮਿਲੇ ਨਵਜੋਤ ਸਿੱਧੂ
ਬੇਅਦਬੀ ਸਮੇਤ 5 ਮੁੱਦਿਆਂ ‘ਤੇ ਕਾਰਵਾਈ ਕਰੋ : ਸਿੱਧੂ ਕੈਪਟਨ ਬੋਲੇ : ਇਨ੍ਹਾਂ ਮੁੱਦਿਆਂ ‘ਤੇ ਸਰਕਾਰ ਪਹਿਲਾਂ ਹੀ ਕਰ ਰਹੀ ਹੈ ਕੰਮ ਚੰਡੀਗੜ੍ਹ : ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਰਕਾਰ ਕੋਲੋਂ ਕੁਝ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀਆਂ ਵਾਂਗ ਮਿਲੇ …
Read More »ਕੈਨੇਡਾ ਪਹੁੰਚਣ ਲਈ ਵਿਆਹਾਂ ਦਾ ਕਾਰੋਬਾਰ ਹੱਦਾਂ ਟੱਪਿਆ
ਸੁਰਜੀਤ ਸਿੰਘ ਫਲੋਰਾ ਪਰਵਾਸ ਕਰਨ ਦੀ ਇੱਛਾ ਭਾਰਤ ਵਿਚਲੇ ਪੰਜਾਬੀ ਭਾਈਚਾਰੇ ਵਿਚ ਇੰਨੀ ਵਧ ਗਈ ਹੈ ਕਿ ਲੋਕ ਆਪਣਾ ਦੇਸ਼ ਛੱਡ ਕੇ ਦੂਸਰੇ ਵਿਦੇਸ਼ੀ ਮੁਲਕਾਂ ਤਕ ਪਹੁੰਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ- ਇੱਥੋਂ ਤੱਕ ਕਿ ਮਨੁੱਖੀ ਤਸਕਰਾਂ ਦੀ ਵਰਤੋਂ ਕਰਨ, ਜਾਂ ਜਾਣ-ਬੁੱਝ ਕੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ …
Read More »ਪਰਵਾਸੀਨਾਮਾ
– ਗਿੱਲ ਬਲਵਿੰਦਰ+1 416-558-5530 ਬਜ਼ਾਰ ਖੁੱਲ੍ਹ ਚੱਲੇ ਜ਼ੋਰ ਕਰੋਨੇ ਦਾ ਜਿਉਂ-ਜਿਉਂ ਘੱਟਣ ਲੱਗਾ, ਤਿਉਂ-ਤਿਉਂ ਟੋਰਾਂਟੋ ਦੇ ਖੁੱਲ੍ਹ ਬਜ਼ਾਰ ਚੱਲੇ। ਇਕੱਲੇ-ਇਕੱਲੇ ਨੂੰ ਲੱਗ ਰਹੀਆਂ ਦੋ ਡੋਜ਼ਾਂ, ਤਾਂ ਕਿ ਕਰੋਨੇ ਦਾ ਕਿਸੇ ‘ਤੇ ਨਾਵਾਰ ਚੱਲੇ। ਕੀਤੀਮਿਹਨਤ’ਤੇ ਪਾਣੀਨਾਫਿਰਜਾਵੇ, ਫ਼ੂਕ-ਫ਼ੂਕ ਕੇ ਹਰਕਦਮਸਰਕਾਰ ਚੱਲੇ। ਕਈ ਆਖਦੇ ਇੰਜੈਕਸ਼ਨ ਨਹੀਂ ਅਸਾਂ ਲੈਣਾ, ਵੱਖਰੇ ਰੱਖ ਕੇ ਹੋਰਾਂ ਤੋਂ …
Read More »ਕਿਸਾਨ ਅੰਦੋਲਨ
ਜੰਤਰ-ਮੰਤਰ ‘ਤੇ ਆ ਕਿਸਾਨਬਹਿ ਗਏ, ਕਹਿੰਦੇ ਅੱਜ ਤੋਂ ਲੱਗੂ ਪੰਚਾਇਤ ਇੱਥੇ। ਲੰਮੇ ਸਮੇਂ ਤੋਂ ਸਾਡਾ ਸੰਘਰਸ਼ ਚਲਦਾ, ਹੁਣਕਰਾਂਗੇ ਅਸੀਂ ਸ਼ਿਕਾਇਤ ਇੱਥੇ। ਅਸੀਂ ਪਹੁੰਚ ਗਏ ਸੰਸਦ ਬਾਰਮੂਹਰੇ, ਮੰਗਣ ਆਏ ਨਾ ਕੋਈ ਖ਼ੈਰਾਤ ਇੱਥੇ। ਕਾਲ਼ੇ ਬਿੱਲਾਂ ਦਾ ਅਸੀਂ ਵਿਰੋਧਕਰੀਏ, ਸਹੀ ਮੁੱਲ’ਤੇ ਵਿਕੇ ਜ਼ਰਾਇਤ ਇੱਥੇ। ਸੰਸਦ ਚੱਲੇਗੀ ਸਾਡੀਵੀਬਰਾਬਰ, ਕਿਸਾਨਪਾਉਣਗੇ ਨਵੀਂ ਰਵਾਇਤ ਇੱਥੇ। ਅੰਨ੍ਹਦਾਤਾ …
Read More »ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹਣ ਦੀ ਉਮੀਦ
ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਚੰਡੀਗੜ੍ਹ/ਬਿਊਰੋ ਨਿਊਜ਼ ਕਰਤਾਰਪੁਰ ਸਾਹਿਬ ਲਾਂਘਾ ਬੰਦ ਕੀਤੇ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋ ਗਿਆ ਹੈ ਅਤੇ ਹੁਣ ਇਹ ਲਾਂਘਾ ਦੁਬਾਰਾ ਖੁੱਲ੍ਹਣ ਦੀ ਉਮੀਦ ਬਣਦੀ ਜਾ ਰਹੀ ਹੈ। ਧਿਆਨ ਰਹੇ ਕਿ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਕਰਤਾਰਪੁਰ …
Read More »ਭਾਰਤੀ ਹਾਕੀ ਟੀਮ ਕੁਆਰਟਰ ਫਾਈਨਲ ’ਚ ਪਹੁੰਚੀ
ਉਲੰਪਿਕ ’ਚ ਭਾਰਤ ਨੇ ਅਰਜਨਟੀਨਾ ਨੂੰ 3-1 ਨਾਲ ਹਰਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਜਪਾਨ ਦੀ ਰਾਜਧਾਨੀ ਟੋਕੀਓ ਵਿਚ ਉਲੰਪਿਕ ਖੇਡਾਂ ਚੱਲ ਰਹੀਆਂ ਹਨ ਅਤੇ ਭਾਰਤੀ ਖਿਡਾਰੀਆਂ ਵਲੋਂ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਭਾਰਤੀ ਪੁਰਸ਼ਾਂ ਦੀ ਹਾਕੀ ਟੀਮ ਨੇ ਅੱਜ ਅਰਜਨਟਾਈਨਾ ਨੂੰ 3-1 ਦੇ ਫਰਕ ਨਾਲ …
Read More »ਸਿੱਧੂ ਦਾ ਕੈਪਟਨ ’ਤੇ ਫਿਰ ਸਿਆਸੀ ਹੱਲਾ
ਕਿਹਾ, ਹਾਈਕਮਾਂਡ ਦਾ 18 ਸੂਤਰੀ ਫਾਰਮੂਲਾ ਹੋਵੇ ਲਾਗੂ ਜਲੰਧਰ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਪਈਆਂ ਦੂਰੀਆਂ ਘਟਦੀਆਂ ਨਹੀਂ ਦਿਸ ਰਹੀਆਂ। ਇਸੇ ਦੌਰਾਨ ਜਲੰਧਰ ਪਹੁੰਚੇ ਸਿੱਧੂ ਨੇ ਕਿਹਾ ਕਿ ਹਾਈਕਮਾਨ ਦਾ 18 ਸੂਤਰੀ ਫਾਰਮੂਲਾ ਹਮੇਸ਼ਾ ਲਾਗੂ ਹੋਣਾ ਚਾਹੀਦਾ ਹੈ ਅਤੇ …
Read More »ਕੇਜਰੀਵਾਲ ਸਰਕਾਰ ਖਿਲਾਫ਼ ਕਾਂਗਰਸ ਦਾ ਦਿੱਲੀ ’ਚ ਪ੍ਰਦਰਸ਼ਨ
ਕਾਂਗਰਸੀ ਵਰਕਰਾਂ ਤੇ ਦਿੱਲੀ ਪੁਲਿਸ ਦਰਮਿਅਨ ਹੋਈ ਧੱਕਾ ਮੁੱਕੀ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ’ਚ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ਕਰ ਰਹੀ ਕਾਂਗਰਸ ਪਾਰਟੀ ਨੇ ਅੱਜ ਕੇਜਰੀਵਾਲ ਸਰਕਾਰ ਖਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ’ਤੇ ਦਿੱਲੀ ਪੁਲਿਸ ਨੇ ਪਾਣੀਆਂ ਦੀ ਬੁਛਾਰਾਂ ਵੀ ਮਾਰੀਆਂ, ਜਿਸ ਦੇ ਚਲਦਿਆਂ ਕਾਂਗਰਸੀ ਵਰਕਰਾਂ ਅਤੇ ਪੁਲਿਸ ਦਰਮਿਆਨ …
Read More »