ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਮਹੀਨੇ ਵੱਖ-ਵੱਖ ਰੈਜ਼ੀਡੈਂਸ਼ੀਅਲ ਸਕੂਲਾਂ ਦੁਆਲੇ ਵੱਡੀ ਗਿਣਤੀ ਵਿਚ ਮਿਲੀਆਂ ਮੂਲ ਨਿਵਾਸੀ ਬੱਚਿਆਂ ਦੀਆਂ ਕਬਰਾਂ ਨੇ ਕੈਨੇਡਾ ਵਿਚ ਪ੍ਰਧਾਨ ਮੰਤਰੀ ਤੋਂ ਆਮ ਲੋਕਾਂ ਤੱਕ ਦਾ ਧਿਆਨ ਕਾਬਜ ਧਿਰਾਂ ਵਲੋਂ ਮੂਲ ਨਿਵਾਸੀਆਂ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਵੱਲ ਖਿਚਿਆ ਹੈ। ਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਇਸੇ ਸੰਧਰਵ ਵਿਚ …
Read More »Monthly Archives: July 2021
ਮਿਸੀਸਾਗਾ ਵਿੱਚ ਲਾਏ ਗਏ ਆਟੋਮੇਟਿਡ ਸਪੀਡ ਕੈਮਰੇ
ਟੋਰਾਂਟੋ/ਬਿਊਰੋ ਨਿਊਜ਼ : ਗ੍ਰੇਟਰ ਟੋਰਾਂਟੋ ਏਰੀਆ ਦੀ ਤਰਜ਼ ਉੱਤੇ ਹੁਣ ਮਿਸੀਸਾਗਾ ਵਿੱਚ ਵੀ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਖੈਰ ਨਹੀਂ। ਇੱਥੇ ਵੀ ਹੁਣ ਆਟੋਮੈਟਿਕ ਢੰਗ ਨਾਲ ਚੱਲਣ ਵਾਲੇ ਸਪੀਡ ਕੈਮਰੇ ਲਾ ਦਿੱਤੇ ਗਏ ਹਨ, ਜਿਹੜੇ ਅੱਖ ਦੇ ਫੋਰ ਵਿੱਚ ਤੇਜ਼ ਰਫਤਾਰ ਨਾਲ ਗੱਡੀ ਚਲਾਉਣ ਵਾਲਿਆਂ ਦੀ ਤਸਵੀਰ ਖਿੱਚ …
Read More »ਸੰਜੂ ਗੁਪਤਾ ਨੇ ਕੈਨੇਡਾ-ਡੇਅ ਵਰਚੂਅਲ ਹਾਫ਼-ਮੈਰਾਥਨ ਲਗਾ ਕੇ ਮਨਾਇਆ
‘ਇਨਸਪੀਰੇਸ਼ਨਲ ਸਟੈੱਪਸ’ 2021 ਨਾਲ ਸਬੰਧਿਤ ਵਰਚੂਅਲ ‘ਫੁੱਲ-ਮੈਰਾਥਨ’ ਵੀ ਏਸੇ ਹਫ਼ਤੇ ਦੋ ਕਿਸ਼ਤਾਂ ‘ਚ ਲਗਾਈ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਸੱਤ-ਅੱਠ ਸਾਲਾਂ ਤੋਂ ਸਰਗਰਮ ਟੀਪੀਏਆਰ ਕਲੱਬ ਦੇ ਮੈਂਬਰ ਸੰਜੂ ਗੁਪਤਾ ਵੱਲੋਂ ਨਿੱਜੀ ਤੌਰ ‘ਤੇ ਬੀਤੇ ਹਫ਼ਤੇ ਤਿੰਨ ਵਰਚੂਅਲ ਹਾਫ਼-ਮੈਰਾਥਨ ਦੌੜਾਂ ਲਾਈਆਂ ਗਈਆਂ। ਇੱਥੇ ਇਹ ਜ਼ਿਕਰਯੋਗ ਹੈ ਕਿ ਮਹਾਂਮਾਰੀ ਕੋਵਿਡ-19 ਅਤੇ …
Read More »ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਤੇ ਜੀਟੀਏ ਲਈ ਜਾਰੀ ਕੀਤੀ ਹੀਟ ਵਾਰਨਿੰਗ
ਟੋਰਾਂਟੋ : ਐਨਵਾਇਰਮੈਂਟ ਕੈਨੇਡਾ (ਈ ਸੀ) ਵੱਲੋਂ ਐਤਵਾਰ ਨੂੰ ਟੋਰਾਂਟੋ ਤੇ ਜੀਟੀਏ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ। ਇੱਕ ਬਿਆਨ ਵਿੱਚ ਫੈਡਰਲ ਏਜੰਸੀ ਨੇ ਆਖਿਆ ਕਿ ਇਸ ਦੌਰਾਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 31 ਤੋਂ 34 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਨਮੀ ਰਹਿਣ ਕਾਰਨ ਇਹ …
Read More »ਫ਼ਿਲਮ ਅਦਾਕਾਰੀ ਦਾ ਵੱਡਾ ਹਸਤਾਖਰ ਸੀ ਦਲੀਪ ਕੁਮਾਰ
ਲੈ. ਕ. ਨਰਵੰਤ ਸਿੰਘ ਸੋਹੀ 905-741-2666 ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ਨੂੰ ਪੇਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਦੇ ਇੱਕ ਪਖ਼ਤੁਨ ਪਰਿਵਾਰ ਵਿੱਚ ਹੋਇਆ। ਉਸਦਾ ਪਿਤਾ ਲਾਲਾ ਗ਼ੁਲਾਮ ਸਰਵਰ ਤਾਜ਼ਾ ਫਲ ਅਤੇ ਮੇਵੇ ਦਾ ਵਿਉਪਾਰ ਕਰਦਾ ਸੀ। ਗੁਲਾਮ ਸਰਵਰ ਦੇ ਪੇਸ਼ਾਵਰ ਦੇ ਇਲਾਕੇ ਵਿੱਚ ਅਤੇ ਮਹਾਂਰਾਸ਼ਟਰ ਦੇ ਨਾਸਿਕ ਜ਼ਿਲੇ …
Read More »ਸ੍ਰੀ ਨਨਕਾਣਾ ਸਾਹਿਬ ‘ਚ ਬਣ ਰਹੇ ਪਾਕਿ ਦੇ ਸਭ ਤੋਂ ਖੂਬਸੂਰਤ ਰੇਲਵੇ ਸਟੇਸ਼ਨ ਦੀ ਉਸਾਰੀ ਮੁਕੰਮਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਦਿਲ-ਖਿੱਚ ਰੂਪ ਦਿੱਤੇ ਜਾਣ ਹਿਤ ਲਗਪਗ ਤਿੰਨ ਵਰ੍ਹੇ ਪਹਿਲਾਂ ਸ਼ੁਰੂ ਕੀਤੀ ਗਈ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ‘ਤੇ ਆਧੁਨਿਕ ਢੰਗ ਨਾਲ ਉਸਾਰਿਆ ਗਿਆ ਇਹ ਦੋ ਮੰਜ਼ਿਲਾ …
Read More »ਪਾਕਿ ‘ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਨਵੇਂ ਵਿੱਦਿਅਕ ਬਲਾਕ ਦਾ ਉਦਘਾਟਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ‘ਚ 110 ਏਕੜ ਜ਼ਮੀਨ ‘ਤੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਉਸਾਰੀ ਦੇ ਦੂਜੇ ਪੜਾਅ ਦੌਰਾਨ ਪਾਕਿ ਦੇ ਸੰਘੀ ਨਾਰਕੋਟਿਕਸ ਕੰਟਰੋਲ ਮੰਤਰੀ ਬ੍ਰਿਗੇਡੀਅਰ (ਸੇਵਾਮੁਕਤ) ਇਜਾਜ਼ ਅਹਿਮਦ ਸ਼ਾਹ ਨੇ ਯੂਨੀਵਰਸਿਟੀ ਦੇ ਨਵੇਂ ਅਕਾਦਮਿਕ (ਵਿੱਦਿਅਕ) ਬਲਾਕ …
Read More »ਯੂ.ਕੇ. ‘ਚ ਮਾਸਕ ਤੋਂ ਮਿਲੇਗਾ ਛੁਟਕਾਰਾ
19 ਜੁਲਾਈ ਤੋਂ ਹਟ ਸਕਦੀਆਂ ਹਨ ਪਾਬੰਦੀਆਂ ਲੰਡਨ/ਬਿਊਰੋ ਨਿਊਜ਼ : ਯੂਨਾਈਟਿਡ ਕਿੰਗਡਮ ਯਾਨੀ ਬ੍ਰਿਟੇਨ ਦੇ ਨਾਗਰਿਕਾਂ ਨੂੰ ਜਲਦ ਹੀ ਮਾਸਕ ਤੋਂ ਛੁਟਕਾਰਾ ਮਿਲ ਸਕਦਾ ਹੈ। ਧਿਆਨ ਰਹੇ ਕਿ ਕਰੋਨਾ ਸੰਕਟ ਦੇ ਚੱਲਦਿਆਂ ਮਾਸਕ ਅਤੇ ਸਰੀਰਕ ਦੂਰੀ ਦੀ ਪਾਲਣਾ ਕਰਨਾ ਜ਼ਰੂਰੀ ਹੋ ਗਿਆ ਸੀ। ਪਰ ਹੁਣ ਵੈਕਸੀਨੇਸ਼ਨ ਦੀ ਰਫਤਾਰ ਵਧਣ ਨਾਲ …
Read More »ਮਨੁੱਖੀ ਜੀਵਨ ਵਿਚ ਰੁੱਖਾਂ ਦੀ ਅਹਿਮੀਅਤ
ਭਗਤ ਪੂਰਨ ਸਿੰਘ ਕਹਿੰਦੇ ਹੁੰਦੇ ਸਨ ਕਿ ਦਰਖਤ ਧਰਤੀ ਦੇ ਫੇਫੜੇ ਹਨ, ਜੇ ਇਨ੍ਹਾਂ ਦੀ ਸੰਭਾਲ ਕਰੋਗੇ ਤਾਂ ਤੁਹਾਡੇ ਫੇਫੜੇ ਬਚੇ ਰਹਿਣਗੇ। ਤੇ ਸੱਚਮੁਚ ਮਹਾਨ ਵਾਤਾਵਰਨ ਚਿੰਤਕ ਤੇ ਸੇਵਾ ਦੇ ਪੁੰਜ ਦੇ ਇਹ ਕਥਨ ਅੱਜ ਪ੍ਰਤੱਖ ਹੋ ਗਏ ਹਨ। ਪਿਛਲੇ ਮਹੀਨਿਆਂ ਦੌਰਾਨ ਕਰੋਨਾ ਕਾਲ ਵਿਚ ਜਿਸ ਤਰ੍ਹਾਂ ਭਾਰਤ ਅਤੇ ਖਾਸ …
Read More »ਜਨਮ ਦਿਨ ‘ਤੇ ਵਿਸ਼ੇਸ਼
ਨੇੜਿਓਂ ਡਿੱਠੇ ਪ੍ਰਿੰਸੀਪਲ ਸਰਵਣ ਸਿੰਘ ਜੀ ਅਵਤਾਰ ਸਿੰਘ ਸਪਰਿੰਗਫੀਲਡ ਮੇਰੀ ਦਿਲਚਸਪੀ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਦੀ ਰਹੀ ਹੈ। ਮੈਂ ਅਕਸਰ ਇੰਡੀਆ ਗੇੜਾ ਮਾਰਦਾ ਰਹਿੰਦਾ ਹਾਂ। ਜਦੋਂ ਵੀ ਇੰਡੀਆ ਜਾਵਾਂ ਤਾਂ ਮੈਂ ਢੇਰ ਸਾਰੀਆਂ ਕਿਤਾਬਾਂ ਖਰੀਦ ਕੇ ਲਿਆਉਂਦਾ ਹਾਂ। ਮੈਨੂੰ ਤਰੀਕ ਜਾਂ ਸਾਲ ਤਾਂ ਯਾਦ ਨਹੀਂ ਪ੍ਰੰਤੂ ਮੈਂ ਲੁਧਿਆਣੇ ਲੱਕੜ …
Read More »