Breaking News
Home / 2021 / July (page 11)

Monthly Archives: July 2021

ਭਾਰਤ ‘ਚ ਦੇਸ਼ ਧਰੋਹੀ ਕਾਨੂੰਨ ਦੀ ਦੁਰਵਰਤੋਂ ਖਿਲਾਫ ਉੱਠਣ ਲੱਗੀ ਆਵਾਜ਼

ਭਾਵੇਂ ਮੀਡੀਆ ਨੂੰ ਕੰਟਰੋਲ ਕਰਨ ਅਤੇ ਆਪਣੇ ਹਿਸਾਬ ਨਾਲ ਚਲਾਉਣ ਲਈ ਵਰਤਮਾਨ ਕੇਂਦਰੀ ਸਰਕਾਰ ਵਲੋਂ ਵੱਖ-ਵੱਖ ਪੱਧਰਾਂ ‘ਤੇ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਇਹ ਆਵਾਜ਼ ਉੱਚੀ ਹੁੰਦੀ ਜਾ ਰਹੀ ਹੈ ਕਿ ਮੌਜੂਦਾ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ ਲਈ ਅੱਤਵਾਦ, ਦੇਸ਼ ਧ੍ਰੋਹ ਅਤੇ …

Read More »

ਸਰਵੇਖਣ ਕਰਨ ਵਾਲੀ ਸੰਸਥਾ ਨੈਨੋਜ਼ ਦਾ ਦਾਅਵਾ

26 ਫੀਸਦੀ ਕੈਨੇਡਾ ਵਾਸੀ ਫੈਡਰਲ ਚੋਣਾਂ ਦੇ ਹੱਕ ‘ਚ ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਅਨੁਸਾਰ ਇਸ ਸਾਲ ਦੇ ਅੰਤ ਵਿੱਚ ਸਿਰਫ 26 ਫੀ ਸਦੀ ਕੈਨੇਡੀਅਨ ਫੈਡਰਲ ਚੋਣਾਂ ਕਰਵਾਉਣ ਦੇ ਹੱਕ ਵਿੱਚ ਹਨ। ਨੈਨੋਜ ਰਿਸਰਚ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ 37 ਫੀ ਸਦੀ ਕੈਨੇਡੀਅਨਜ ਇਸ ਸਾਲ …

Read More »

ਉਨਟਾਰੀਓ ‘ਚ ਆਏ ਵਾਵਰੋਲੇ ਦੇ ਪੀੜਤਾਂ ਦੀ ਮਦਦ ਕਰਾਂਗੇ : ਫੋਰਡ

ਟੋਰਾਟੋ/ਸਤਪਾਲ ਸਿੰਘ ਜੌਹਲ ਉਨਟਾਰੀਓ ‘ਚ ਟੋਰਾਂਟੋ ਤੋਂ 100 ਕੁ ਕਿਲੋਮੀਟਰ ਉੱਤਰ ਵੱਲ੍ਹ ਬੈਰੀ ਸ਼ਹਿਰ ‘ਚ 200 ਕਿਲੋਮੀਟਰ ਦੀ ਰਫਤਾਰ ਨਾਲ ਵਗੇ ਵਾਵਰੋਲੇ ਕਾਰਨ ਸ਼ਹਿਰ ‘ਚ 70 ਤੋਂ ਵੱਧ ਘਰਾਂ ਨੂੰ ਨੁਕਸਾਨ ਹੋਇਆ ਸੀ। ਖੜ੍ਹੀਆਂ ਗੱਡੀਆਂ ਪਲਟ ਗਈਆਂ ਸਨ ਤੇ ਸੈਂਕੜਿਆਂ ਦੀ ਤਦਾਦ ‘ਚ ਪਰਿਵਾਰ ਬੇਘਰ ਹੋ ਗਏ ਸਨ। ਇਸ ਤੋਂ …

Read More »

ਕੈਨੈਡਾ ਵਿਚ ਜੰਗਲੀ ਅੱਗਾਂ ਦੇ ਧੂੰਏਂ ‘ਚ ਘਿਰਿਆ ਅਸਮਾਨ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਵੱਖ-ਵੱਖ ਇਲਾਕਿਆਂ ‘ਚ ਗਰਮ ਰੁੱਤ ਦੌਰਾਨ ਜੰਗਲਾਂ ‘ਚ ਸੋਕੇ ਅਤੇ ਅਸਮਾਨੀ ਬਿਜਲੀ ਕਾਰਨ ਕੁਦਰਤੀ ਤੌਰ ‘ਤੇ ਸ਼ੁਰੂ ਹੁੰਦੀਆਂ ਅੱਗਾਂ ਪਿਛਲੇ ਦਿਨਾਂ ਤੋਂ ਭੜਕ ਰਹੀਆਂ ਹਨ ਜਿਨ੍ਹਾਂ ਕਾਰਨ ਦਿਨ ਵੇਲੇ ਸੂਰਜ ਧੂੰਏਂ ‘ਚ ਘਿਰਿਆ ਦਿਸਦਾ ਹੈ ਅਤੇ ਲੋਕਾਂ ਨੂੰ ਧੁਆਂਖੀ ਹੋਈ (ਗਰਮ) ਹਵਾ ‘ਚ ਸਾਹ …

Read More »

ਮਾਪਿਆਂ ਨੂੰ ਮਿਲਿਆ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਾ ਮੌਕਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਦੇ ਇਕ ਵਿਸ਼ੇਸ਼ ਐਲਾਨ ਮੁਤਾਬਿਕ ਕੈਨੇਡਾ ਦੇ ਨਗਰਿਕਾਂ ਅਤੇ ਪੱਕੇ ਵਾਸੀਆਂ ਨੂੰ ਉਨ੍ਹਾਂ ਦੇ ਵਿਦੇਸ਼ਾਂ ‘ਚ ਰਹਿ ਰਹੇ ਮਾਪਿਆਂ, ਦਾਦਕਿਆਂ ਅਤੇ ਨਾਨਕਿਆਂ ਦੀ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। 20 ਸਤੰਬਰ 2021 ਤੋਂ ਬਾਅਦ 30,000 ਅਰਜੀਆਂ …

Read More »

ਮਹਾਂਮਾਰੀ ਕਾਰਨ ਫੈਡਰਲ ਚਾਈਲਡ ਬੈਨੇਫਿਟਸ ਵਿੱਚ ਵੀ ਆਈ ਕਮੀ

ਓਟਵਾ : ਇਸ ਵਾਰੀ ਕੈਨੇਡੀਅਨ ਪਰਿਵਾਰਾਂ ਨੂੰ ਫੈਡਰਲ ਚਾਈਲਡ ਬੈਨੇਫਿਟਸ ਵਿੱਚ ਸੱਭ ਤੋਂ ਘੱਟ ਸਾਲਾਨਾ ਵਾਧਾ ਮਿਲਿਆ ਹੈ। ਮਹਾਂਮਾਰੀ ਕਾਰਨ ਮਹਿੰਗਾਈ ਵਿੱਚ ਵਾਧਾ ਹੋਣ ਕਾਰਨ ਅਜਿਹਾ ਹੋਇਆ ਮੰਨਿਆ ਜਾ ਰਿਹਾ ਹੈ। ਮੰਗਲਵਾਰ ਨੂੰ ਸਰਕਾਰ ਨੇ ਇਹ ਐਲਾਨ ਕੀਤਾ ਕਿ ਕੈਨੇਡਾ ਚਾਈਲਡ ਬੈਨੇਫਿਟ ਪੇਅਮੈਂਟਸ ਪੰਜ ਸਾਲ ਤੇ ਇਸ ਤੋਂ ਘੱਟ ਉਮਰ …

Read More »

ਜਗਮੀਤ ਸਿੰਘ ਨੂੰ ਓਟੂਲ ਤੋਂ ਬਿਹਤਰ ਮੰਨਦੇ ਹਨ ਕੈਨੇਡੀਅਨ?

ਓਟਵਾ/ਬਿਊਰੋ ਨਿਊਜ਼ : ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਨਡੀਪੀ ਆਗੂ ਜਗਮੀਤ ਸਿੰਘ ਕੋਲ ਸੰਭਾਵੀ ਚੋਣਾਂ ਦੇ ਐਲਾਨ ਤੋਂ ਕੁੱਝ ਦਿਨ ਪਹਿਲਾਂ ਮੁਸਕਰਾਉਣ ਦੀ ਵਜ੍ਹਾ ਹੈ। ਇੱਕ ਨਵੇਂ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਬਹੁਤੇ ਕੈਨੇਡੀਅਨਜ਼ ਦਾ ਇਹ ਮੰਨਣਾ ਹੈ ਕਿ ਕੰਸਰਵੇਟਿਵ ਆਗੂ ਐਰਿਨ ਓਟੂਲ ਤੋਂ ਜਗਮੀਤ ਸਿੰਘ …

Read More »

ਮੋਦੀ ਸਰਕਾਰ ਦੇਸ਼ ਨੂੰ ਨਿਗਰਾਨੀ ਵਾਲਾ ਰਾਸ਼ਟਰ ਬਣਾਉਣ ਵੱਲ ਤੁਰੀ : ਮਮਤਾ ਬੈਨਰਜੀ

ਕਿਹਾ : 2024 ‘ਚ ਇਕਜੁੱਟ ਹੋ ਕੇ ਭਾਜਪਾ ਨੂੰ ਹਰਾਇਆ ਜਾਵੇ ਕੋਲਕਾਤਾ/ਬਿਊਰੋ ਨਿਊਜ਼ ਪੈਗਾਸਸ ਜਾਸੂਸੀ ਵਿਵਾਦ ਦੇ ਸਬੰਧ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਦੇਸ਼ ਨੂੰ ‘ਨਿਗਰਾਨੀ ਵਾਲਾ ਰਾਸ਼ਟਰ’ ਬਣਾਉਣ ਦੀ ਕੋਸ਼ਿਸ਼ ਕਰਨ ਦਾ ਆਰੋਪ ਲਗਾਇਆ ਅਤੇ ਭਾਜਪਾ ਦੀ ਤਾਨਾਸ਼ਾਹ ਸਰਕਾਰ ਨੂੰ …

Read More »

ਦੁਨੀਆ ਭਰ ‘ਚ ਜਾਸੂਸੀ ਦੇ ਮਾਮਲੇ ਦੀ ਗੂੰਜ

ਪੈਗਾਸਸ ਦੀ ਸੂਚੀ ‘ਚ ਰਾਹੁਲ, ਪ੍ਰਸ਼ਾਂਤ ਕਿਸ਼ੋਰ, ਅਭਿਸ਼ੇਕ ਬੈਨਰਜੀ, ਅਸ਼ੋਕ ਲਵਾਸਾ ਦੇ ਨਾਂ ਵੀ ਸ਼ਾਮਲ ਨਵੀਂ ਦਿੱਲੀ : ਇੱਕ ਕੌਮਾਂਤਰੀ ਮੀਡੀਆ ਸਮੂਹ ਨੇ ਇੱਕ ਰਿਪੋਰਟ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਸਪਾਈਵੇਅਰ ਪੈਗਾਸਸ ਦੀ ਮਦਦ ਨਾਲ ਜਿਨ੍ਹਾਂ ਭਾਰਤੀ ਲੋਕਾਂ ਦੀ ਜਾਸੂਸੀ ਕੀਤੀ ਗਈ ਹੈ ਉਨ੍ਹਾਂ ‘ਚ ਕਾਂਗਰਸ ਦੇ ਸਾਬਕਾ …

Read More »

ਸਦਨ ਵਿਚ ਦਿਲੀਪ ਕੁਮਾਰ ਤੇ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਟ

ਨਵੀਂ ਦਿੱਲੀ : ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਦੋਹਾਂ ਸਦਨਾਂ ਵੱਲੋਂ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਤੇ ਮਹਾਨ ਦੌੜਾਕ ਉਡਣਾ ਸਿੱਖ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਰਾਜ ਸਭਾ ਵਿਚ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਭਾਪਤੀ ਐੱਮ ਵੈਂਕੱਈਆ ਨਾਇਡੂ ਨੇ ਦਿਲੀਪ ਕੁਮਾਰ ਤੇ ਮਿਲਖਾ ਸਿੰਘ ਦੇ ਨਾਲ …

Read More »